ਪੰਜਾਬ
ਲੁਧਿਆਣਾ ਸਟੇਸ਼ਨ ਦੀ 159 ਸਾਲ ਪੁਰਾਣੀ ਇਤਿਹਾਸਕ ਇਮਾਰਤ ਜਾਵੇਗੀ ਢਾਹੀ, 478 ਕਰੋੜ ਨਾਲ ਹੋਵੇਗਾ ਮੁੜ ਨਿਰਮਾਣ
Admin - 0
ਲੁਧਿਆਣਾ | ਇਥੇ ਸਟੇਸ਼ਨ ਦੀ 159 ਸਾਲ ਪੁਰਾਣੀ ਇਤਿਹਾਸਕ ਇਮਾਰਤ ਅਗਲੇ ਕੁਝ ਦਿਨਾਂ 'ਚ ਢਹਿ ਢੇਰੀ ਕਰ ਦਿੱਤੀ ਜਾਵੇਗੀ। ਪੁਰਾਣੀ ਇਮਾਰਤ ਨੂੰ ਢਾਹ ਕੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਨਵੀਂ ਇਮਾਰਤ ਦੀ ਨੀਂਹ ਰੱਖੀ ਜਾਵੇਗੀ। ਇਸ ਨੂੰ ਬਣਾਉਣ 'ਚ ਕਰੀਬ 478 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਕਰੀਬ ਢਾਈ ਸਾਲ ਦਾ ਸਮਾਂ ਲੱਗੇਗਾ।
ਇਸ ਦੌਰਾਨ ਪਲੇਟਫਾਰਮ ਨੰਬਰ-1...
ਕ੍ਰਾਇਮ ਅਤੇ ਨਸ਼ਾ
ਬਠਿੰਡਾ : ਘਰੋਂ ਸੋਨਾ ਤੇ ਨਕਦੀ ਲੈ ਕੇ ਪ੍ਰੇਮੀ ਨਾਲ ਭੱਜੀ ਪ੍ਰੇਮਿਕਾ, ਬਿਹਾਰ ਜਾ ਕੇ ਕਰਵਾਇਆ ਵਿਆਹ
Admin - 0
ਬਠਿੰਡਾ | ਇਥੋਂ ਪ੍ਰੇਮੀ ਨਾਲ ਭੱਜਣ ਦੀ ਲੜਕੀ ਦੀ ਖਬਰ ਸਾਹਮਣੇ ਆਈ ਹੈ। ਸ਼ਹਿਰ ਦੇ ਹਰਦੇਵ ਨਗਰ ਵਿਚ ਰਹਿਣ ਵਾਲੀ ਲੜਕੀ ਨੇ ਪ੍ਰੇਮੀ ਨਾਲ ਮਿਲ ਕੇ ਪਹਿਲਾਂ ਆਪਣੇ ਹੀ ਘਰੋਂ 8 ਤੋਲੇ ਸੋਨਾ ਅਤੇ 60 ਹਜ਼ਾਰ ਦੀ ਨਕਦੀ ਚੋਰੀ ਕੀਤੀ ਅਤੇ ਬਾਅਦ ਵਿਚ ਬਿਹਾਰ ਜਾ ਕੇ ਵਿਆਹ ਕਰਵਾ ਲਿਆ।
11-12 ਮਾਰਚ ਦੀ ਰਾਤ ਨੂੰ ਇਕ ਸਾਜ਼ਿਸ਼ ਤਹਿਤ ਦੋਵੇਂ ਘਰੋਂ ਗਹਿਣੇ...
ਜਲੰਧਰ | ਮਰਹੂਮ ਪੱਤਰਕਾਰ ਮੇਜਰ ਸਿੰਘ ਦੀ ਪਤਨੀ ਅਮਰਜੀਤ ਕੌਰ ਦਾ ਅੱਜ (ਮੰਗਲਵਾਰ) ਦਿਹਾਂਤ ਹੋ ਗਿਆ, ਜਿਨ੍ਹਾਂ ਦਾ ਅੰਤਿਮ ਸੰਸਕਾਰ ਮਾਡਲ ਟਾਊਨ ਦੇ ਸ਼ਾਮਸ਼ਾਨ ਘਾਟ 'ਚ ਸ਼ਾਮ 5 ਵਜੇ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਉਹ ਪਿਛਲੇ 5 ਦਿਨਾਂ ਤੋਂ ਕਿਸੇ ਨਿੱਜੀ ਹਸਪਤਾਲ 'ਚ ਇਲਾਜ ਅਧਿਨ ਸਨ।
ਹਰਿਆਣਾ | ਇਥੋਂ ਦੀਆਂ ਜੇਲ੍ਹਾਂ ਦੇ ਕੈਦੀਆਂ ਨੂੰ ਰਹਿਣ ਲਈ 2BHK ਫਲੈਟ ਮਿਲਣਗੇ। ਸਰਕਾਰ ਦੀ ਓਪਨ ਜੇਲ੍ਹ ਸਕੀਮ ਤਹਿਤ ਕੈਦੀਆਂ ਨੂੰ ਇਹ ਸਹੂਲਤ ਮਿਲਣ ਜਾ ਰਹੀ ਹੈ। ਪਹਿਲੇ ਪੜਾਅ ਵਿਚ ਇਹ ਸਹੂਲਤ ਸੀਐਮ ਸਿਟੀ ਕਰਨਾਲ ਅਤੇ ਫਰੀਦਾਬਾਦ ਵਿਚ ਸ਼ੁਰੂ ਕੀਤੀ ਜਾਵੇਗੀ। ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਚੌਟਾਲਾ ਪਹਿਲਾਂ ਹੀ ਇਸ ਸਕੀਮ ਨੂੰ ਹਰੀ ਝੰਡੀ ਦੇ ਚੁੱਕੇ ਹਨ। ਇਹ...
ਤਰਨਤਾਰਨ/ਪੱਟੀ | ਇਥੋਂ ਇਕ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ। ਸਥਾਨਕ ਪਿੰਡ ਨਿਵਾਸੀ 7ਵੀਂ ਜਮਾਤ ਵਿਚ ਪੜ੍ਹਦੀ ਨਾਬਾਲਿਗਾ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਕ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ 'ਚ ਦੱਸਿਆ ਕਿ ਉਸਦੀ ਭੂਆ ਦਾ ਲੜਕਾ ਜਿਸ ਦੀ ਮੌਤ ਹੋ ਚੁੱਕੀ ਹੈ, ਦੀ 14 ਸਾਲ ਦੀ ਲੜਕੀ ਸਰਕਾਰੀ ਸਕੂਲ ਵਿਚ 7ਵੀਂ ਜਮਾਤ ਦੀ ਵਿਦਿਆਰਥਣ ਹੈ। ਉਸ ਨੇ...
ਅੰਮ੍ਰਿਤਸਰ
ਅੰਮ੍ਰਿਤਸਰ ‘ਚ ਫਿਰ ਚੱਲੀਆਂ ਗੋਲ਼ੀਆਂ : ਜੀਜੇ ਨੇ ਸਾਲ਼ਿਆਂ ‘ਤੇ ਕੀਤੇ ਫਾਇਰ, ਪਰਿਵਾਰਕ ਰੰਜਿਸ਼ ਰਹੀ ਝਗੜੇ ਦਾ ਕਾਰਨ
Admin - 0
ਅੰਮ੍ਰਿਤਸਰ| ਅੰਮ੍ਰਿਤਸਰ ਵਿੱਚ ਇੱਕ ਵਾਰ ਫਿਰ ਗੋਲ਼ੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਝਗੜੇ ਦੇ ਚੱਲਦਿਆਂ ਜੀਜੇ ਨੇ ਆਪਣੇ ਦੋ ਸਾਲ਼ਿਆਂ ਨੂੰ ਗੋਲ਼ੀ ਮਾਰ ਦਿੱਤੀ। ਜਿਸ 'ਚ ਦੋਵੇਂ ਸਾਲ਼ੇ ਗੰਭੀਰ ਜ਼ਖਮੀ ਹੋ ਗਏ। ਪਰਿਵਾਰ ਨੇ ਜ਼ਖਮੀਆਂ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾਇਆ ਹੈ। ਪੁਲਿਸ ਨੇ ਕਥਿਤ ਦੋਸ਼ੀ ਜੀਜਾ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਘਟਨਾ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਸ਼ਰਾਬੀ ਕਾਰ ਸਵਾਰਾਂ ਨੇ ਕੂੜਾ ਚੁੱਕਣ ਵਾਲੇ ਬੱਚਿਆਂ ਨੂੰ ਕੁਚਲਿਆ, ਟਾਇਰਾਂ ‘ਚ ਫਸੇ ਦੋਵੇਂ ਬੱਚੇ, ਇਕ ਦੀ ਲੱਤ ਕੱਟੀ ਗਈ, ਦੂਜਾ ਸੀਰੀਅਸ
Admin - 0
ਲੁਧਿਆਣਾ| ਢੋਲੇਵਾਲ ਪੁਲ ਨੇੜੇ ਦੇਰ ਰਾਤ ਇੱਕ ਬਹੁਤ ਹੀ ਖ਼ਤਰਨਾਕ ਹਾਦਸਾ ਵਾਪਰਿਆ। ਢੋਲੇਵਾਲ ਗੁਰਦੁਆਰਾ ਸ਼ਹੀਦਾ ਫੇਰੂਮਾਨ ਦੇ ਪਿਛਲੇ ਪਾਸੇ ਸੰਧੂ ਪੰਪ ਨੇੜੇ ਇੱਕ ਓਵਰ ਸਪੀਡ ਸਵਿਫਟ ਕਾਰ ਚਾਲਕ ਨੇ ਕੂੜਾ ਚੁੱਕ ਰਹੇ ਦੋ ਬੱਚਿਆਂ ਨੂੰ ਟੱਕਰ ਮਾਰ ਦਿੱਤੀ। ਤੇਜ਼ ਰਫਤਾਰ ਕਾਰਨ ਕਾਰ ਨਹੀਂ ਰੁਕੀ ਅਤੇ ਬੱਚੇ ਕਾਰ ਦੇ ਹੇਠਾਂ ਫਸ ਗਏ।
ਕਾਰ ਚਾਲਕ ਚੀਕ-ਚਿਹਾੜਾ ਸੁਣ ਨਹੀਂ ਸਕੇ। ਕਾਰ ਚਾਲਕ...
ਹਾਲੀਵੁੱਡ
Oscar ਜਿੱਤਣ ‘ਤੇ ਖੜਗੇ ਦਾ ਤੰਜ, ਕਿਹਾ- ਹੁਣ BJP ਵਾਲੇ ਇਹ ਨਾ ਕਹਿਣ ਲੱਗ ਪੈਣ ਕਿ ਇਹ ਫਿਲਮ ਮੋਦੀ ਜੀ ਨੇ ਡਾਇਰੈਕਟ ਕੀਤੀ ਹੈ
Admin - 0
ਨਵੀਂ ਦਿੱਲੀ| ਐਸਐਸ ਰਾਜਾਮੌਲੀ ਦੀ ਫਿਲਮ ‘ਆਰਆਰਆਰ’ ਦੇ ਗੀਤ ਨਾਟੂ – ਨਾਟੂ ਨੇ ਆਸਕਰ 2023 ‘ਚ ਇਤਿਹਾਸ ਰਚ ਦਿੱਤਾ ਹੈ ਅਤੇ ਐਵਾਰਡ ਆਪਣੇ ਨਾਮ ਕਰ ਲਿਆ ਹੈ।ਦੂਜੇ ਪਾਸੇ ਲਘੂ ਫਿਲਮ Elephant whispers ਨੂੰ ਵੀ ਆਸਕਰ ਵਿਚ ਐਵਾਰਡ ਮਿਲਿਆ ਹੈ। ਇਸ ਵਿਚਾਲੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰੁਜਨ ਖੜਗੇ ਨੇ ਪ੍ਰਧਾਨ ਮੰਤਰੀ ਤੇ ਭਾਜਪਾ ਉਤੇ ਵਿਅੰਗ ਕੀਤਾ ਹੈ। ਉਨ੍ਹਾਂ ਦਾ ਕਹਿਣਾ...
ਐਸਏਐਸ ਨਗਰ/ਮੋਹਾਲੀ
ਰਾਮ ਰਹੀਮ ਦੀ ਸਿਆਸਤ ਤੋਂ ਤੌਬਾ : ਪੈਰੋਕਾਰਾਂ ਨੂੰ ਕਿਹਾ – ਹੁਣ ਸਿਰਫ ਸਮਾਜ ਸੇਵਾ ‘ਤੇ ਰਹੇਗਾ ਫੋਕਸ
Admin - 0
ਚੰਡੀਗੜ੍ਹ | ਸਾਧਵੀਆਂ ਦੇ ਯੌਨ ਸ਼ੋਸ਼ਣ ਅਤੇ ਹੱਤਿਆ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੇ ਸਿਆਸਤ ਛੱਡ ਦਿੱਤੀ ਹੈ। ਉਸ ਨੇ ਆਪਣੇ ਡੇਰੇ ਦੇ ਸਿਆਸੀ ਵਿੰਗ ਨੂੰ ਭੰਗ ਕਰ ਦਿੱਤਾ ਹੈ। ਰਾਮ ਰਹੀਮ ਨੇ ਆਪਣੇ ਪੈਰੋਕਾਰਾਂ ਨੂੰ ਕਿਹਾ ਹੈ ਕਿ ਹੁਣ ਡੇਰੇ ਦਾ ਕੋਈ ਸਿਆਸੀ ਵਿੰਗ ਨਹੀਂ ਹੋਵੇਗਾ। ਹੁਣ...
ਕ੍ਰਾਇਮ ਅਤੇ ਨਸ਼ਾ
ਦੋਸਤੀ ਲਈ ਮਨ੍ਹਾ ਕਰਨ ‘ਤੇ 11ਵੀਂ ਦੀ ਵਿਦਿਆਰਥਣ ਨੂੰ 34 ਵਾਰ ਚਾਕੂ ਮਾਰ ਕੇ ਬੇਰਹਿਮੀ ਨਾਲ ਮਾਰਿਆ
Admin - 0
ਰਾਜਕੋਟ| ਗੁਜਰਾਤ ਦੇ ਰਾਜਕੋਟ ਦੀ ਅਦਾਲਤ ਨੇ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ 11ਵੀਂ ਜਮਾਤ ਦੀ ਇੱਕ ਵਿਦਿਆਰਥਣ ਨੂੰ 34 ਵਾਰ ਚਾਕੂ ਮਾਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਨਾਬਾਲਿਗ ਲੜਕੀ ਨੇ ਇਸ ਵਿਅਕਤੀ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੇ ਗੁੱਸੇ 'ਚ ਆ ਕੇ ਲੜਕੀ 'ਤੇ ਚਾਕੂ ਨਾਲ ਹਮਲਾ ਕਰਕੇ ਉਸ...










































