Home Blog Page 1139
ਨਵੀਂ ਦਿੱਲੀ| ਕਾਂਗਰਸੀ ਸਾਂਸਦ ਤੇ ਸਾਬਕਾ ਕੇਂਦਰੀ ਮੰਤਰੀ ਰੇਣੂਕਾ ਚੌਧਰੀ ਨੇ ਪ੍ਰਧਾਨ ਮੰਤਰੀ ਮੋਦੀ ਖਿਲਾਫ ਮਾਣਹਾਨੀ ਦਾ ਕੇਸ ਕਰਨ ਦੀ ਗੱਲ ਕਹੀ ਹੈ। ਰੇਣੂਕਾ ਨੇ ਇਕ ਟਵੀਟ ਵਿਚ ਲਿਖਿਆ ਕਿ ਇਸ ਕਲਾਸਲੈੱਸ ਹੰਕਾਰੀ ਨੇ ਮੈਨੂੰ ਰਾਜ ਸਭਾ ਵਿਚ ਸ਼ਰੂਪਨਖਾ ਕਿਹਾ ਸੀ। ਮੈਂ ਉਸ ਖਿਲਾਫ ਮਾਣਹਾਨੀ ਦਾ ਕੇਸ ਕਰਾਂਗੇ। ਹੁਣ ਦੇਖਾਂਗੇ ਕਿ ਅਦਾਲਤਾਂ ਕਿੰਨੀ ਤੇਜ਼ੀ ਨਾਲ ਐਕਸ਼ਨ ਲੈਣਗੀਆਂ। ਰੇਣੁਕਾ ਦਾ ਇਹ...
ਸੰਗਰੂਰ/ਲਹਿਰਾਗਾਗਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਲਹਿਰਾਗਾਗਾ ਦੇ ਪਿੰਡ ਬਖੋਰਾ ਕਲਾਂ ਵਿਖੇ ਗ਼ਰੀਬੀ ਤੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਇਕ ਮਜ਼ਦੂਰ ਜੋੜੇ ਨੇ ਜਾਨ ਦੇ ਦਿੱਤੀ। ਮ੍ਰਿਤਕ ਦੀ ਪਛਾਣ ਕਾਲਾ ਸਿੰਘ ਉਰਫ਼ ਰਘਵੀਰ ਸਿੰਘ ਅਤੇ ਸੰਦੀਪ ਕੌਰ ਵਜੋਂ ਹੋਈ ਹੈ। ਇਨ੍ਹਾਂ ਦੇ 2 ਬੱਚੇ ਹਨ।ਜਾਣਕਾਰੀ ਅਨੁਸਾਰ ਰਘਵੀਰ ਨੇ ਕੁਝ ਸਮਾਂ ਪਹਿਲਾਂ 8 ਲੱਖ ਰੁਪਏ ਦਾ ਪ੍ਰਬੰਧ...
ਨਿਊਜ਼ ਡੈਸਕ| ਫਰਾਰ ਹੁੰਦੇ ਸਮੇਂ ਅੰਮ੍ਰਿਤਪਾਲ ਸਿੰਘ ਦੀ ਇਕ ਤਸਵੀਰ ਕਾਫੀ ਚਰਚਾ ਵਿਚ ਹੈ। ਇਸ ਤਸਵੀਰ ਵਿਚ ਉਹ ਇਕ ਜੁਗਾੜੂ ਰੇਹੜੀ ਉੱਤੇ ਸਵਾਰ ਨਜ਼ਰ ਆ ਰਿਹਾ ਹੈ। ਇਸ ਦੌਰਾਨ ਉਸ ਦੇ ਨਾਲ ਰੇਹੜੀ ਉਤੇ ਉਸ ਦਾ ਸਾਥੀ ਵੀ ਬੈਠਾ ਹੈ ਅਤੇ ਉਹ ਮੋਟਰਸਾਈਕਲ ਵੀ ਨਾਲ ਹੀ ਲੱਦਿਆ ਹੋਇਆ ਹੈ ਜਿਸ ਉਤੇ ਉਹ ਫਰਾਰ ਹੋਇਆ ਸੀ। ਨਿਊਜ਼ 18 ਦੀ ਖਬਰ...
ਫ਼ਿਰੋਜ਼ਪੁਰ/ਮਮਦੋਟ| ਫ਼ਿਰੋਜ਼ਪੁਰ-ਫ਼ਾਜ਼ਿਲਕਾ ਮਾਰਗ ‘ਤੇ ਖਾਈ ਫੇਮੇ ਦੀ ਵਿਖੇ ਅਧਿਆਪਕਾਂ ਨੂੰ ਲੈ ਕੇ ਜਾ ਰਹੀ ਟਰੈਕਸ ਗੱਡੀ ਅਤੇ ਟੈਂਪੂ-ਟਰੈਵਲਰ ਦਰਮਿਆਨ ਹੋਈ ਟੱਕਰ ‘ਚ 3 ਅਧਿਆਪਕਾਂ ਸਮੇਤ 4 ਜਣਿਆਂ ਦੀ ਮੌਤ ਹੋ ਗਈ ਹੈ। ਜਦਕਿ ਕਈ ਜ਼ਖ਼ਮੀ ਹੋ ਗਏ ਹਨ। ਅਧਿਆਪਕ ਫਾਜ਼ਿਲਕਾ ਵਾਲੇ ਪਾਸਿਓਂ ਆ ਰਹੇ ਸਨ ਜੋ ਮਾਝੇ ਦੀ ਧਰਤ ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਚ ਡਿਊਟੀ ਦੇਣ ਜਾ ਰਹੇ ਸਨ।...
ਬੰਗਲੁਰੂ| ਬੰਗਲੁਰੂ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੰਗਲੁਰੂ ਦੇ ਇਕ ਥਾਣੇਦਾਰ 'ਤੇ ਛੇੜਛਾੜ ਕਰਨ ਅਤੇ ਥਾਣੇ 'ਚ ਆਈ ਸ਼ਿਕਾਇਤਕਰਤਾ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਮਾਮਲੇ ਦੀ ਸ਼ਿਕਾਇਤ ਨਾਲ ਥਾਣੇਦਾਰ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਪੀੜਤ ਔਰਤ ਨੇ ਪਿਛਲੇ ਮਹੀਨੇ ਕੋਡੀਗੇਹੱਲੀ (Kodigehalli) ਥਾਣੇ 'ਚ ਇੰਸਪੈਕਟਰ ਕੋਲ 15 ਲੱਖ ਰੁਪਏ ਤੋਂ ਵੱਧ ਦੀ...
ਖੰਨਾ| ਦਿੱਲੀ-ਅੰਮ੍ਰਿਤਸਰ ਕੌਮੀ ਰਾਜਮਾਰਗ ‘ਤੇ ਅੱਜ ਵੱਡਾ ਹਾਦਸਾ ਵਾਪਰ ਗਿਆ। ਇਥੇ ਇੱਕ ਬੇਕਾਬੂ ਹੋਇਆ ਟਰੱਕ ਢਾਬੇ ਵਿੱਚ ਜਾ ਵੜਿਆ। ਇਸ ਘਟਨਾ ਵਿੱਚ ਟਰੱਕ ਨੇ ਢਾਬੇ ‘ਤੇ ਕੰਮ ਕਰਨ ਵਾਲੇ ਇੱਕ ਮੁੰਡੇ ਨੂੰ ਟੱਕਰ ਮਾਰ ਦਿੱਤੀ ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੌਰਾਨ 10 ਤੋਂ 15 ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਹਾਦਸੇ ਦਾ ਸੀਸੀਟੀਵੀ ਵੀ...
ਨਵੀਂ ਦਿੱਲੀ| ਰਮਜ਼ਾਨ ਦਾ ਮਹੀਨਾ ਸ਼ੁਰੂ ਹੋ ਰਿਹਾ ਹੈ। ਇਸਲਾਮ ਵਿਚ ਰਮਜ਼ਾਨ ਦੇ ਮਹੀਨੇ ਨੂੰ ਬਹੁਤ ਹੀ ਪਵਿੱਤਰ ਮੰਨਿਆ ਗਿਆ ਹੈ। ਮੁਸਲਿਮ ਭਾਈਚਾਰੇ ਦਾ ਸਭ ਤੋਂ ਪਵਿੱਤਰ ਮਹੀਨਾ ਰਮਜ਼ਾਨ ਸ਼ੁੱਕਰਵਾਰ 24 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਇਸ ਪੂਰੇ ਮਹੀਨੇ ਦੌਰਾਨ ਰੋਜ਼ੇ ਰੱਖੇ ਜਾਂਦੇ ਹਨ ਅਤੇ 30 ਦਿਨਾਂ ਬਾਅਦ ਈਦ ਮਨਾਈ ਜਾਂਦੀ ਹੈ। ਰਮਜ਼ਾਨ ਵਿੱਚ ਵਰਤ ਰੱਖਣ ਨੂੰ ਇਸਲਾਮ ਦੇ ਪੰਜ...
ਮੋਗਾ| ਮੋਗਾ 'ਚ ਇਕ ਨੌਜਵਾਨ ਨੇ ਆਪਣੇ ਦੋਸਤਾਂ ਨਾਲ ਸਹੁਰੇ ਘਰ ਪਹੁੰਚ ਕੇ ਆਪਣੀ ਸਾਲੀ ਅਤੇ ਦੋ ਸਾਲਿਆਂ 'ਤੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਪ੍ਰਸ਼ਾਸਨ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਭੇਜ ਦਿੱਤੀ ਹੈ। ਹਮਲਾਵਰ ਨੇ 7 ਮਹੀਨੇ ਪਹਿਲਾਂ ਆਪਣੀ ਪ੍ਰੇਮਿਕਾ ਨਾਲ ਵਿਆਹ ਕੀਤਾ ਸੀ। ਇਸੇ ਦੁਸ਼ਮਣੀ 'ਚ ਸਹੁਰਿਆਂ...
ਮੋਗਾ| ਕਸਬਾ ਧਰਮਕੋਟ ਦੇ ਅਧੀਨ ਪੈਂਦੇ ਪਿੰਡ ਸ਼ੇਰਪੁਰ ਤਾਈਬਾ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਪੁੱਤਰ ਮੰਗਤ ਸਿੰਘ ਜੋ ਕਿ ਬੀਤੀ ਰਾਤ ਆਪਣੇ ਨਾਨਕੇ ਪਿੰਡ ਦੋਲੇ ਵਾਲਾ ਤੋਂ ਵਾਪਿਸ ਆਪਣੇ ਪਿੰਡ ਸ਼ੇਰਪੁਰ ਆਪਣੀ ਪਤਨੀ ਦੇ ਨਾਲ ਘਰ ਜਾ ਰਿਹਾ ਸੀ, ਜਦੋਂ ਉਹ ਪਿੰਡ ਢੋਲੇ ਵਾਲਾ ਨਹਿਰ ਕੋਲ ਪਹੁੰਚਿਆ ਤਾਂ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਕੇ ਪਹਿਲਾਂ ਤਾਂ...
ਇੰਦੌਰ| ਭਾਰਤੀ ਸਮਾਜ ਅਤੇ ਸੱਭਿਆਚਾਰ ਵਿਚ ਵਿਆਹ ਨੂੰ ਸਭ ਤੋਂ ਉੱਚੇ ਸੰਸਕਾਰਾਂ ਵਿਚੋਂ ਇੱਕ ਦਾ ਦਰਜਾ ਪ੍ਰਾਪਤ ਹੈ। ਪਤੀ-ਪਤਨੀ ਦਾ ਰਿਸ਼ਤਾ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਭਾਰਤੀ ਪਰੰਪਰਾ ਅਨੁਸਾਰ ਵਿਆਹ ਵਿਚ ਸੱਤ ਵਚਨ ਦਿੱਤੇ ਜਾਂਦੇ ਹਨ, ਜਿਨ੍ਹਾਂ ਦਾ ਪਾਲਣ ਸਾਰੀ ਉਮਰ ਕਰਨਾ ਪੈਂਦਾ ਹੈ। ਪਰ ਜੇਕਰ ਕੋਈ ਲਾੜਾ ਜਾਂ ਲਾੜੀ ਵਿਆਹ ਦੀ ਪਹਿਲੀ ਰਾਤ ਹੀ ਇਨ੍ਹਾਂ ਵਾਅਦਿਆਂ ਨੂੰ ਤੋੜਦਾ...
- Advertisement -

MOST POPULAR