ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਚਿੱਟੇ ਦਾ ਟੀਕਾ ਲਾਉਣ ਨਾਲ 30 ਸਾਲ ਦੇ ਨੌਜਵਾਨ ਦੀ ਮੌਤ, ਮਜ਼ਦੂਰੀ ਕਰਦਾ ਸੀ ਮ੍ਰਿਤਕ
Admin - 0
ਲੁਧਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਚੌਤਾ ਵਿਚ ਸਰਕਾਰੀ ਸਕੂਲ ਦੇ ਬਾਹਰ ਨੌਜਵਾਨ ਦੀ ਮੌਤ ਹੋ ਗਈ। ਉਸ ਦੀ ਲਾਸ਼ ਸਵੇਰੇ ਸਕੂਲ ਦੇ ਗੇਟ ਕੋਲੋਂ ਹੱਥ 'ਤੇ ਸਰਿੰਜ ਲੱਗੀ ਡਿੱਗੀ ਮਿਲੀ। ਨੌਜਵਾਨ ਦੀ ਮੌਤ ਤੋਂ ਬਾਅਦ ਇਲਾਕੇ 'ਚ ਸੋਗ ਪਾਇਆ ਜਾ ਰਿਹਾ ਹੈ। ਸਮਾਜ ਸੇਵੀ ਦਿਆਲ ਸਿੰਘ ਮੰਡ ਨੇ ਦੱਸਿਆ ਕਿ ਪਿੰਡ ਦੀਸ਼ਾ ਦਾ 30...
Uncategorized
ਪਤੀ ਦਾ ਕਤਲ ਕਰਨ ਪਿੱਛੋਂ ਪਤਨੀ ਨੇ ਲਾਸ਼ ਨਾਲ ਬਿਤਾਏ 5 ਦਿਨ, ਘਰ ਦੇ ਆਲੇ-ਦੁਆਲੇ ਛੱਡਿਆ ਬਿਜਲੀ ਦਾ ਕਰੰਟ
Admin - 0
ਜਮਸ਼ੇਦਪੁਰ| ਸ਼ਹਿਰ ਦੇ ਉਲਡੀਹੋ ਥਾਣੇ ਤਹਿਤ ਇਕ ਮਹਿਲਾ ਨੇ ਆਪਣੇ ਪਤੀ ਦਾ ਕਤਲ ਕਰਕੇ ਖੁਦ ਨੂੰ ਘਰ ਵਿਚ ਬੰਦ ਕਰ ਲਿਆ। ਇੰਨਾ ਹੀ ਨਹੀਂ ਮਹਿਲਾ 5 ਦਿਨ ਲਾਸ਼ ਕੋਲ ਵੀ ਬੈਠੀ ਰਹੀ। ਇਸ ਦੌਰਾਨ ਮਹਿਲਾ ਨੇ ਗੁਆਂਢੀਆਂ ਨਾਲ ਵੀ ਗੱਲ ਕੀਤੀ ਪਰ ਘਰ ਵਿਚੋਂ ਬਦਬੂ ਆਉਣ ਕਾਰਨ ਸਾਰਾ ਮਾਮਲਾ ਸਾਹਮਣੇ ਆ ਗਿਆ।ਅਸਲ ਵਿਚ ਮਾਨਗੋ ਦੇ ਉਲਡੀਹ ਥਾਣਾ ਇਲਾਕਾ ਦਾ...
ਕ੍ਰਾਇਮ ਅਤੇ ਨਸ਼ਾ
ਮੋਗਾ : ਨਸ਼ੇ ਦੀ ਓਵਰਡੋਜ਼ ਨੇ ਮੌਤ ਦੀ ਨੀਂਦ ਸੁਲਾ ਦਿੱਤਾ ਇਕ ਹੋਰ ਮਾਪਿਆਂ ਦਾ ਪੁੱਤ, ਮਾਂ ਦਾ ਰੋ-ਰੋ ਬੁਰਾ ਹਾਲ
Admin - 0
ਮੋਗਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮੋਗਾ ਦੇ ਕਸਬਾ ਕੋਟ ਈਸੇ ਖਾਂ 'ਚ ਨਸ਼ੇ ਦੀ ਓਵਰਡੋਜ਼ ਕਾਰਨ 18 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰੋਹਿਤ ਕੁਮਾਰ ਪੁੱਤਰ ਰਜਿੰਦਰ ਕੁਮਾਰ ਵਜੋਂ ਹੋਈ। ਰੋਹਿਤ ਦੇ ਮਾਪਿਆਂ ਨੇ ਰੋਂਦਿਆਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਨਸ਼ਾ ਕਰਨ ਦਾ ਆਦੀ ਸੀ। ਇਸ ਦਲਦਲ 'ਚੋਂ ਕੱਢਣ ਲਈ ਉਨ੍ਹਾਂ...
ਕ੍ਰਾਇਮ ਅਤੇ ਨਸ਼ਾ
ਕਾਲੇ ਜਾਦੂ ਲਈ ਜ਼ਬਰਦਸਤੀ ਲਿਆ ਮਹਿਲਾ ਦਾ ਪੀਰੀਅਡ ਬਲੱਡ, ਸਹੁਰਾ ਪਰਿਵਾਰ ਦੇ 7 ਮੈਂਬਰਾਂ ‘ਤੇ ਪਰਚਾ
Admin - 0
ਪੁਣੇ| ਮਹਾਰਾਸ਼ਟਰ ਦੇ ਪੁਣੇ ਤੋਂ ਇਕ ਬਹੁਤ ਹੀ ਘਿਨਾਉਣੀ ਤੇ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਕਾਲਾ ਜਾਦੂ ਕਰਨ ਲਈ ਇਕ ਔਰਤ ਨੂੰ ਆਪਣਾ ਮਾਹਵਾਰੀ ਖੂਨ ਦੇਣ ਲਈ ਮਜਬੂਰ ਕੀਤਾ ਗਿਆ ਜਿਸ ਤੋਂ ਬਾਅਦ ਇਸਨੂੰ 50,000 ਰੁਪਏ ਵਿੱਚ ਵੇਚ ਦਿੱਤਾ ਗਿਆ। ਦਰਅਸਲ, ਇਹ ਪੂਰੀ ਘਟਨਾ ਬੀਡ ਜ਼ਿਲ੍ਹੇ ਦੀ ਹੈ ਜਿੱਥੇ 28 ਸਾਲਾ ਇਕ ਔਰਤ ਨੇ ਕਥਿਤ ਤੌਰ 'ਤੇ ਆਪਣੇ ਪਤੀ ਅਤੇ...
ਅੰਮ੍ਰਿਤਸਰ
ਸ਼ਿਵ ਸੈਨਾ ਨੇ ਸਾੜਿਆ ਗਿੱਪੀ ਗਰੇਵਾਲ ਦੀ ਫਿਲਮ ਦਾ ਪੋਸਟਰ, ਕਾਲੀ ਮਾਤਾ ਦਾ ਕਿਰਦਾਰ ਗਲਤ ਦਿਖਾਉਣ ‘ਤੇ ਭਖਿਆ ਵਿਵਾਦ
Admin - 0
ਅੰਮ੍ਰਿਤਸਰ| ਫ਼ਿਲਮ 'ਮਿੱਤਰਾ ਦਾ ਨਾਂ ਚਲਦਾ' ਵਿਚ ਮਾਂ ਕਾਲੀ ਜੀ ਦਾ ਸਵਰੂਪ ਬਣਾ ਕੇ ਦਿਖਾਏ ਜਾਣ ਦੇ ਵਿਰੋਧ ਵਿਚ ਸ਼ਿਵਾ ਸੈਨਾ ਅਤੇ ਹਿੰਦੂ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਹਾਲ ਗੇਟ ਦੇ ਬਾਹਰ ਫਿਲਮ ਦੇ ਪੋਸਟਰ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਜਲਦ ਤੋਂ ਜਲਦ ਫਿਲਮ ਵਿਚੋਂ ਮਾਂ ਕਾਲੀ ਜੀ ਦਾ ਸਵਰੂਪ ਦਿਖਾਏ ਜਾਣ ਦਾ ਸੀਨ...
ਕ੍ਰਾਇਮ ਅਤੇ ਨਸ਼ਾ
ਵਿਆਹ ‘ਚ ਪੂਰਾ ਟੱਲੀ ਹੋ ਕੇ ਪਹੁੰਚਿਆ ਲਾੜਾ, ਬਰਾਤੀ ਵੀ ਨਸ਼ੇ ‘ਚ ਧੁੱਤ, ਲਾੜੀ ਨੇ ਵਾਪਸ ਮੋੜੀ ਬਾਰਾਤ, ਕਹਿੰਦੀ ਚਲਦੇ ਬਣੋ
Admin - 0
ਅਸਾਮ| ਆਪਣੇ ਹੀ ਵਿਆਹ ਮੌਕੇ ਸ਼ਰਾਬ ਪੀ ਕੇ ਪਹੁੰਚੇ ਲਾੜੇ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ। ਆਸਾਮ ਦੇ ਨਲਬਾੜੀ ਜ਼ਿਲੇ 'ਚ ਇਕ ਮਹਿਲਾ ਨੇ ਉਸ ਸਮੇਂ ਵਿਆਹ ਕਰਵਾਉਣ ਤੋਂ ਸਾਫ ਨਾਂਹ ਕਰ ਦਿੱਤੀ ਜਦੋਂ ਲਾੜਾ ਸ਼ਰਾਬ ਪੀ ਕੇ ਬਰਾਤ ਲੈ ਕੇ ਪਹੁੰਚਿਆ। ਇਕ ਵੀਡੀਓ ਵਿਚ ਦਿੱਸ ਰਿਹਾ ਹੈ ਕਿ ਲਾੜਾ ਘਬਰਾਇਆ ਹੋਇਆ ਸੀ ਅਤੇ ਉਸ ਨੂੰ ਰਸਮਾਂ ਨਿਭਾਉਣ ਵਿਚ...
ਅੰਮ੍ਰਿਤਸਰ
ਬਟਾਲਾ : ਸਾਬਕਾ ਕਾਂਗਰਸੀ ਐਮਪੀ ਦੇ ਬੇਟੇ ਨੇ ਮਾਮੂਲੀ ਵਿਵਾਦ ਪਿੱਛੋਂ ਨੌਜਵਾਨ ਦੇ ਸਿਰ ‘ਚ ਮਾਰੀ ਗੋਲੀ
Admin - 0
ਬਟਾਲਾ| ਪੰਜਾਬ ਦੇ ਬਟਾਲਾ 'ਚ ਸਾਬਕਾ ਕਾਂਗਰਸੀ ਸੰਸਦ ਮੈਂਬਰ ਦੇ ਬੇਟੇ ਵੱਲੋਂ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀ ਨੂੰ ਬਟਾਲਾ ਦੇ ਹਸਪਤਾਲ ਤੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਡੀਐਸਪੀ ਲਲਿਤ ਕੁਮਾਰ ਸਮੇਤ ਹੋਰ...
ਦੁਨੀਆ
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਦਾ ਸਨਸਨੀਖੇਜ਼ ਖੁਲਾਸਾ, ਕਿਹਾ- ਪਿਤਾ ਕਰਦਾ ਰਿਹਾ ਜਿਨਸੀ ਸ਼ੋਸ਼ਣ
Admin - 0
ਦਿੱਲੀ| ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਮਾਲੀਵਾਲ ਨੇ ਆਪਣੇ ਪਿਤਾ ‘ਤੇ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਸਵਾਤੀ ਮਾਲੀਵਾਲ ਨੇ ਦੱਸਿਆ ਕਿ ਉਸ ਦੇ ਪਿਤਾ ਬਚਪਨ ‘ਚ ਉਸ ਦਾ ਜਿਨਸੀ ਸ਼ੋਸ਼ਣ ਕਰਦੇ ਸੀ। ਸ਼ੋਸ਼ਣ ਕਾਰਨ ਉਹ ਘਰ ‘ਚ ਡਰ ਦੇ ਮਾਹੌਲ ‘ਚ ਰਹਿੰਦੀ ਸੀ। ਉਸ ਦੇ ਪਿਤਾ ਉਸ ਨੂੰ ਬਿਨਾਂ ਕਾਰਨ ਕੁੱਟਦੇ ਸੀ,...
ਅੰਮ੍ਰਿਤਸਰ
ਅੰਮ੍ਰਿਤਸਰ : ਨੌਜਵਾਨਾਂ ਦੇ ਭੱਦੇ ਕੁਮੈਂਟਾਂ ਤੋੋੋਂ ਦੁਖੀ ਕੁੜੀ ਨੇ ਲਗਾਇਆ ਮੌਤ ਨੂੰ ਗਲ਼ੇ, 3 ਮੁੰਡਿਆਂ ‘ਤੇ ਪਰਚਾ ਦਰਜ
Admin - 0
ਅੰਮ੍ਰਿਤਸਰ| ਅੰਮ੍ਰਿਤਸਰ 'ਚ 20 ਸਾਲਾ ਲੜਕੀ ਨੇ ਬਦਮਾਸ਼ਾਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਲੜਕੀ ਵੱਲੋਂ 25 ਫਰਵਰੀ ਨੂੰ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਤੋਂ ਬਾਅਦ ਲੜਕੀ 15 ਦਿਨਾਂ ਤੱਕ ਹਸਪਤਾਲ 'ਚ ਮੌਤ ਨਾਲ ਲੜਦੀ ਰਹੀ ਪਰ ਸ਼ਨੀਵਾਰ ਸ਼ਾਮ ਨੂੰ ਬੱਚੀ ਦੀ ਮੌਤ ਹੋ ਗਈ। ਪੁਲਿਸ ਨੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ...
ਕਪੂਰਥਲਾ | ਜ਼ਿਲੇ ਦੇ ਅਧੀਨ ਪੈਂਦੇ ਪ੍ਰਵਾਸੀ ਭਾਰਤੀ ਸ਼ਹਿਰ ਫਗਵਾੜਾ 'ਚ ਦੋ ਦੁਕਾਨਦਾਰ ਆਪਸ 'ਚ ਭਿੜ ਗਏ। ਦੋਵੇਂ ਦੁਕਾਨਦਾਰ ਦੁਕਾਨ ਦੇ ਅੰਦਰ ਹੀ ਆਪਸ 'ਚ ਲੜ ਪਏ। ਪਹਿਲਾਂ ਤਾਂ ਦੋਹਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਪਰ ਇਸ ਦੌਰਾਨ ਦੋਹਾਂ ਨੇ ਇਕ-ਦੂਜੇ ਦਾ ਗਲਾ ਫੜ ਲਿਆ। ਜਦੋਂ ਉਹ ਲੜਨ ਲੱਗੇ ਤਾਂ ਇੱਕ ਦੁਕਾਨਦਾਰ ਹੇਠਾਂ ਡਿੱਗ ਪਿਆ। ਉਸ...









































