Home Blog Page 1134
ਲੁਧਿਆਣਾ | ਇਥੋਂ ਦੇ ਜਨਕਪੁਰੀ ਇਲਾਕੇ ਦੀ 20 ਸਾਲ ਦੀ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ 4 ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਜਨਕਪੁਰੀ ਇਲਾਕੇ ਦੀ ਰਹਿਣ ਵਾਲੀ ਇਕ ਲੜਕੀ ਨੇ ਦੱਸਿਆ ਕਿ ਉਸ ਦੀ ਛੋਟੀ ਭੈਣ 5 ਮਾਰਚ ਨੂੰ ਭਰਾ-ਭਰਜਾਈ ਨੂੰ ਮਿਲਣ ਲਈ ਗਈ ਸੀ ਪਰ...
ਲੁਧਿਆਣਾ | ਪੰਜਾਬ ਦੇ ਲੁਧਿਆਣਾ ਅਤੇ ਨੇੜਲੀਆਂ ਰੇਲ ਪਟੜੀਆਂ ਖੂਨੀ ਹੋ ਗਈਆਂ ਹਨ। ਇਨ੍ਹਾਂ ਪਟੜੀਆਂ 'ਤੇ ਰੋਜ਼ਾਨਾ ਮੌਤ ਹੋ ਰਹੀ ਹੈ। ਭਾਵੇਂ ਰੇਲਵੇ ਸੁਰੱਖਿਆ ਬਲ ਲਗਾਤਾਰ ਲੋਕਾਂ ਨੂੰ ਟਰੈਕ ਪਾਰ ਨਾ ਕਰਨ ਲਈ ਮੁਹਿੰਮ ਚਲਾਉਣ ਲਈ ਅਪੀਲਾਂ ਦੇ ਰਿਹਾ ਹੈ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ। ਇੱਥੇ ਹਰ ਰੋਜ਼ 2 ਤੋਂ 4 ਵਿਅਕਤੀ ਗਲਤ ਤਰੀਕੇ ਨਾਲ ਟ੍ਰੈਕ ਪਾਰ ਕਰਦੇ ਹੋਏ...
ਗੁਰਦਾਸਪੁਰ | ਇਥੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿਥੇ ਇਕ ਮਾਸੂਮ ਦੀ ਕਰੰਟ ਲੱਗਣ ਨਾਲ ਜਾਨ ਚਲੀ ਗਈ। ਬੱਚੇ ਨਾਲ ਇਹ ਹਾਦਸਾ ਫੋਨ ਦਾ ਚਾਰਜਰ ਲਗਾਉਣ ਸਮੇਂ ਵਾਪਰਿਆ। ਚਾਰਜਰ ਲਗਾਉਂਦੇ ਸਮੇਂ ਬਿਜਲੀ ਦੀਆਂ ਤਾਰਾਂ ਨੂੰ ਬੱਚੇ ਦਾ ਹੱਥ ਲੱਗ ਗਿਆ, ਜਿਸ ਕਾਰਨ ਕਰੰਟ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਲਵਲੀ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਅੱਜ...
ਚੰਡੀਗੜ੍ਹ | ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਵਿਧਾਨ ਸਭਾ ਦੇ ਪ੍ਰਸ਼ਨਕਾਲ ਦੌਰਾਨ ਬੋਲਦਿਆਂ ਕਿਹਾ ਕਿ ਬਰਨਾਲਾ ਵਿਖੇ ਡਾ. ਬੀ.ਆਰ. ਅੰਬੇਡਕਰ ਭਵਨ ਦੀ ਉਸਾਰੀ ਕੀਤੀ ਜਾਵੇਗੀ। ਅੱਜ ਪ੍ਰਸ਼ਨ ਕਾਲ ਵਿਚ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਵੱਲੋਂ ਬਰਨਾਲਾ ਵਿਖੇ ਡਾ. ਬੀ.ਆਰ. ਅੰਬੇਡਕਰ ਭਵਨ ਦੀ ਉਸਾਰੀ ਕਰਨ ਦੇ ਕੀਤੇ ਸਵਾਲ ਦੇ ਜਵਾਬ ਵਿੱਚ ਕਿਹਾ...
ਚੰਡੀਗੜ੍ਹ | ਪੰਜਾਬ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਲੋਕਾਂ ਦਾ ਆਪਣੇ ਮਕਾਨ ਦਾ ਸੁਪਨਾ ਸਾਕਾਰ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਈ.ਡਬਲਿਊ.ਐਸ. ਹਾਊਸਿੰਗ ਪਾਲਿਸੀ ਤਹਿਤ ਸੂਬੇ ਭਰ ਵਿੱਚ ਪੜਾਅਵਾਰ 25 ਹਜ਼ਾਰ ਮਕਾਨਾਂ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਪਹਿਲੇ ਪੜਾਅ ਤਹਿਤ ਤਕਰੀਬਨ 15 ਹਜ਼ਾਰ ਮਕਾਨ ਉਸਾਰੇ ਜਾਣਗੇ। ਇਹ ਜਾਣਕਾਰੀ ਪੰਜਾਬ ਦੇ...
ਚੰਡੀਗੜ੍ਹ | ਇਥੋਂ ਇਕ ਰੂਹ-ਕੰਬਾਊ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਆਪਣੀ ਪਤਨੀ ਕ੍ਰਿਸਟਲ ਲੋਹਾਨੀ ਦੇ ਕਤਲ 'ਚ ਸ਼ਾਮਲ ਆਸ਼ੀਸ਼ ਲੋਹਾਨੀ ਨੂੰ ਫੜਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਦੱਸਣਯੋਗ ਹੈ ਕਿ ਕਿਸ਼ਨਗੜ੍ਹ, ਚੰਡੀਗੜ੍ਹ ਵਿਖੇ ਕਮਰੇ ਦੇ ਹੋਟਲ ਵਿਚ ਇਕ ਲੜਕੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਕ੍ਰਾਈਮ...
ਲੁਧਿਆਣਾ | ਇਥੋਂ ਦੇ ਜਨਕਪੁਰੀ ਇਲਾਕੇ ਦੀ 20 ਸਾਲ ਦੀ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ 4 ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਜਨਕਪੁਰੀ ਇਲਾਕੇ ਦੀ ਰਹਿਣ ਵਾਲੀ ਇਕ ਲੜਕੀ ਨੇ ਦੱਸਿਆ ਕਿ ਉਸ ਦੀ ਛੋਟੀ ਭੈਣ 5 ਮਾਰਚ ਨੂੰ ਭਰਾ-ਭਰਜਾਈ ਨੂੰ ਮਿਲਣ ਲਈ ਗਈ ਸੀ ਪਰ...
ਮੋਹਾਲੀ | ਇਥੋਂ ਇਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਰਾਤ 2 ਵਜੇ ਇਹ ਸੜਕ ਹਾਦਸਾ ਵਾਪਰਿਆ। ਜਾਣਕਾਰੀ ਅਨੁਸਾਰ ਡਾਕਟਰ ਸ਼ਰਾਬ ਦੇ ਨਸ਼ੇ 'ਚ ਤੇਜ਼ ਰਫਤਾਰ ਸਵਿਫਟ ਚਲਾ ਰਿਹਾ ਸੀ ਅਤੇ ਰੈੱਡ ਲਾਈਟ ਜੰਪ ਕਰਕੇ ਬਲੈਰੋ ਨੂੰ ਟੱਕਰ ਮਾਰ ਬੈਠਾ। ਬਲੈਰੋ ਵਿਚ 5 ਵਿਅਕਤੀ ਸਵਾਰ ਸਨ ਅਤੇ ਸਾਰੇ ਜ਼ਖ਼ਮੀ ਹੋ ਗਏ। ਸਵਿਫਟ ਚਾਲਕ ਕਾਰ ਨੂੰ ਮੌਕੇ 'ਤੇ ਛੱਡ ਕੇ...
ਫਾਜ਼ਿਲਕਾ/ਅਬੋਹਰ | ਬਾਈਪਾਸ ਨੇੜੇ 2 ਬਦਮਾਸ਼ਾਂ ਨੇ ਮੋਟਰਸਾਈਕਲ ਸਵਾਰ ਤੋਂ 2 ਹਜ਼ਾਰ ਰੁਪਏ ਤੇ ਮੋਬਾਇਲ ਲੁੱਟ ਲਿਆ। ਜਾਂਦੇ-ਜਾਂਦੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਮੁਲਜ਼ਮ ਬਾਈਕ ਦੀਆਂ ਚਾਬੀਆਂ ਵੀ ਲੈ ਗਏ ਤਾਂ ਜੋ ਉਹ ਪਿੱਛਾ ਨਾ ਕਰ ਸਕੇ। ਜਾਣਕਾਰੀ ਅਨੁਸਾਰ ਆਨੰਦ ਨਗਰੀ ਦਾ ਰਹਿਣ ਵਾਲਾ ਰਾਮ ਕੁਮਾਰ ਜੋ ਕਿ ਮਕੈਨਿਕ ਦਾ ਕੰਮ ਕਰਦਾ ਹੈ, ਸ਼ਨੀਵਾਰ ਦੁਪਹਿਰ ਆਪਣੇ ਮੋਟਰਸਾਈਕਲ 'ਤੇ...
ਹੁਸ਼ਿਆਰਪੁਰ | ਪਿੰਡ ਬਜਰਾਵਰ ਦੇ ਇਕ ਵਿਅਕਤੀ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਤਿੰਨ ਧੀਆਂ ਦਾ ਪਿਤਾ ਸੀ। ਮ੍ਰਿਤਕ ਦੀ ਲਾਸ਼ ਨੇੜਿਓਂ ਟੀਕਾ ਵੀ ਮਿਲਿਆ। ਮ੍ਰਿਤਕ ਦੀ ਮਾਤਾ ਮੀਨਾ ਪਤਨੀ ਫ਼ਰਿਆਦ ਮੁਹੰਮਦ ਵਾਸੀ ਬਜਰਾਵਰ ਨੇ ਦੱਸਿਆ ਕਿ ਉਸ ਦਾ ਪੁੱਤਰ ਅਬਦੁਲ ਖ਼ਾਨ (32) ਪਿਛਲੇ ਡੇਢ ਸਾਲ ਤੋਂ ਨਸ਼ੇ ਦਾ ਆਦੀ ਸੀ। ਉਹ ਸਿਵਲ ਹਸਪਤਾਲ ਮਾਹਿਲਪੁਰ ਵਿਖ਼ੇ...
- Advertisement -

MOST POPULAR