ਕ੍ਰਾਇਮ ਅਤੇ ਨਸ਼ਾ
ਪਟਿਆਲਾ ਹਾਊਸ ਕੋਰਟ ‘ਚ ਅਸ਼ਲੀਲ ਡਾਂਸ, ਹਾਈਕੋਰਟ ਨੇ ਕਿਹਾ- ਇਹ ਨਿਆਂਪਾਲਿਕਾ ਨੂੰ ਬਦਨਾਮ ਕਰਨ ਵਾਲੀ ਗੱਲ
Admin - 0
ਦਿੱਲੀ| ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਸਿੰਘ ਅਤੇ ਸੀਜੇਆਈ ਡੀਵਾਈ ਚੰਦਰਚੂੜ ਵਿਚਕਾਰ ਵਿਵਾਦ ਦੇ ਨਤੀਜੇ ਵਜੋਂ ਵਕੀਲਾਂ ਅਤੇ ਨਿਆਂਪਾਲਿਕਾ ਵਿਚਕਾਰ ਅਣਐਲਾਨੀ ਜੰਗ ਸ਼ੁਰੂ ਹੋ ਗਈ ਹੈ। ਤਾਜ਼ਾ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਉਸ ਘਟਨਾ ਦਾ ਸਖਤ ਨੋਟਿਸ ਲਿਆ ਹੈ, ਜਿਸ 'ਚ ਹੋਲੀ ਮਿਲਨ ਸਮਾਰੋਹ 'ਤੇ ਬਾਰ ਦੇ ਪ੍ਰੋਗਰਾਮ 'ਚ ਆਈਟਮ ਡਾਂਸ ਕੀਤਾ ਗਿਆ ਸੀ। ਦਿੱਲੀ ਹਾਈਕੋਰਟ ਨੇ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਬਿਊਟੀ ਅਕੈਡਮੀ ਦਾ ਸ਼ਟਰ ਤੋੜ ਚੋਰਾਂ ਨੇ LED ਸਮੇਤ ਕੀਤਾ ਪਾਰਲਰ ਦਾ ਸਾਮਾਨ ਚੋਰੀ
Admin - 0
ਲੁਧਿਆਣਾ | ਇਥੋਂ ਇਕ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਸ਼ਹਿਰ ਦੇ ਓਰੇਨ ਬਿਊਟੀ ਅਕੈਡਮੀ ਨੂੰ 3 ਚੋਰਾਂ ਨੇ ਨਿਸ਼ਾਨਾ ਬਣਾਇਆ। ਚੋਰਾਂ ਨੇ ਤੜਕੇ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਨੇ 2-ਐਲਈਡੀ, ਟਰੇਨ ਕਿੱਟ, ਆਈਕੋਨਿਕ ਪ੍ਰੈੱਸਿੰਗ 18 ਪੀਸ, ਕਲਿਪਰ 7 ਪੀਸ, ਕ੍ਰਿਪਰ 8 ਪੀਸ, ਟੋਂਗ 5 ਪੀਸ, ਪ੍ਰੈੱਸਿੰਗ 3 ਪੀਸ, ਕੈਮੀਕਲ ਕੈਰੋਟੀਨ ਚੋਰੀ ਕਰ ਲਿਆ। ਹਰਪ੍ਰੀਤ ਕੌਰ ਨੇ ਦੱਸਿਆ ਕਿ...
ਚੰਡੀਗੜ੍ਹ| ਪੰਜਾਬ 'ਚ ਗੰਨ ਕਲਚਰ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ 813 ਲੋਕਾਂ ਦੇ ਅਸਲਾ ਲਾਇਸੈਂਸ ਰੱਦ ਕਰ ਦਿੱਤੇ ਹਨ। ਰੱਦ ਕੀਤੇ ਗਏ ਲਾਇਸੈਂਸਾਂ ਵਿੱਚ ਲੁਧਿਆਣਾ ਦਿਹਾਤੀ ਵਿੱਚ 87, ਸ਼ਹੀਦ ਭਗਤ ਸਿੰਘ ਨਗਰ ਵਿੱਚ 48, ਗੁਰਦਾਸਪੁਰ ਵਿੱਚ 10, ਫਰੀਦਕੋਟ ਵਿੱਚ 84, ਪਠਾਨਕੋਟ ਵਿੱਚ 199, ਹੁਸ਼ਿਆਰਪੁਰ ਵਿੱਚ 47, ਕਪੂਰਥਲਾ ਵਿੱਚ 6, ਐਸਏਐਸ ਕਸਬਾ ਵਿੱਚ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਸਪਾ ਸੈਂਟਰ ‘ਚ ਰੱਖਿਆ ਨੌਕਰ ਸਵਾ 2 ਲੱਖ ‘ਤੇ ਕਰ ਗਿਆ ਹੱਥ-ਸਾਫ, ਟਿਫਨ ਲੈਣ ਗਏ ਨੇ ਕੱਢ ਲਿਆ ਕੈਸ਼ ਵਾਲਾ ਬੈਗ
Admin - 0
ਲੁਧਿਆਣਾ | ਇਥੋਂ ਇਕ ਨੌਕਰ ਵਲੋਂ ਮਾਲਕ ਨਾਲ ਧੋਖਾ ਕਰਨ ਦੀ ਖਬਰ ਸਾਹਮਣੇ ਆਈ ਹੈ। ਸਪਾ ਸੈਂਟਰ ਵਿਚ ਕੁਝ ਦਿਨ ਪਹਿਲਾਂ ਰੱਖਿਆ ਨੌਕਰ 2 ਲੱਖ 25 ਹਜ਼ਾਰ ਰੁਪਏ ਚੋਰੀ ਕਰਕੇ ਫਰਾਰ ਹੋ ਗਿਆ। ਨਰੇਸ਼ ਕੁਮਾਰ ਨੇ ਦੱਸਿਆ ਕਿ ਯੂਨੀਵਰਸਿਟੀ ਗੇਟ ਨੰਬਰ 2 ਦੇ ਸਾਹਮਣੇ ਸਪਾ ਸੈਂਟਰ ਚਲਾਉਂਦੇ ਹਨ। 15 ਦਿਨ ਪਹਿਲਾਂ ਉਨ੍ਹਾਂ ਨੇ ਨਿਤਿਸ਼ ਕੁਮਾਰ ਨੂੰ ਸਫ਼ਾਈ ਦਾ ਕੰਮ ਕਰਨ...
ਪੰਜਾਬ
ਰੀਲ ਬਣਾਉਣ ਦੇ ਚੱਕਰ ‘ਚ ਤਿਲਕਿਆ ਸੀ ਪੈਰ, 5 ਦਿਨਾਂ ਬਾਅਦ ਭਾਖੜਾ ਨਹਿਰ ‘ਚੋਂ ਮਿਲੀਆਂ ਦੋ ਮੁੰਡਿਆਂ ਦੀਆਂ ਲਾਸ਼ਾਂ
Admin - 0
ਰੋਪੜ| ਪੰਜਾਬ ਦੀ ਭਾਖਰਾ ਨਹਿਰ ਵਿਚ ਡੁੱਬੇ ਹਿਮਾਚਲ ਦੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਹਾਦਸੇ ਦੇ ਪੰਜਵੇਂ ਦਿਨ ਲਾਸ਼ਾਂ ਮਿਲੀਆਂ ਹਨ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸਦੇ ਨਾਲ ਹੀ ਦੋਵਾਂ ਦੋਸਤਾਂ ਦੀ ਨਹਿਰ ਦੇ ਕੰਢੇ ਆਖਰੀ ਵੀਡੀਓ ਵੀ ਸਾਹਮਣੇ ਆਈ ਹੈ।ਸੈਲਫੀ ਲੈਂਦੇ ਸਮੇਂ ਪੈਰ ਫਿਸਲਣ ਕਾਰਨ ਰੋਪੜ...
ਕ੍ਰਾਇਮ ਅਤੇ ਨਸ਼ਾ
ਬਿਹਾਰ : ਨਾਬਾਲਿਗ ਚਚੇਰੇ ਭਰਾ ਨੇ ਖਿਡਾਉਣ ਬਹਾਨੇ ਡੇਢ ਸਾਲ ਦੀ ਬੱਚੀ ਨਾਲ ਕੀਤਾ ਸ਼ਰਮਨਾਕ ਕਾਰਾ, ਹਾਲਤ ਨਾਜ਼ੁਕ
Admin - 0
ਬਿਹਾਰ/ਮੁਜ਼ੱਫਰਪੁਰ | ਇਥੋਂ ਇਕ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ। ਚਚੇਰੇ ਭਰਾ ਵੱਲੋਂ 18 ਮਹੀਨਿਆਂ ਦੀ ਮਾਸੂਮ ਨਾਲ ਜਬਰ-ਜ਼ਨਾਹ ਕੀਤਾ ਗਿਆ। ਆਰੋਪੀ ਉਸ ਨੂੰ ਚੁੱਕ ਕੇ ਕਮਰੇ ਵਿਚ ਲੈ ਗਿਆ। ਫਿਰ ਹੱਦਾਂ ਪਾਰ ਕੀਤੀਆਂ। ਜਦੋਂ ਲੜਕੀ ਦੀ ਹਾਲਤ ਵਿਗੜੀ ਤਾਂ ਖੂਨ ’ਚ ਲੱਥਪੱਥ ਹੋਈ ਨੂੰ ਛੱਡ ਕੇ ਭੱਜ ਗਿਆ।
ਪੀੜਤਾ ਦੇ ਪਿਤਾ ਨੇ ਦੱਸਿਆ ਕਿ ਬੇਟੀ ਖੇਡ ਰਹੀ ਸੀ। ਇਸ...
ਹਰਿਆਣਾ| ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਸਮਾਲਖਾ ਵਿੱਚ ਅੱਜ ਤੋਂ ਆਰਐਸਐਸ ਦੀ ਅਖਿਲ ਭਾਰਤੀ ਪ੍ਰਤੀਨਿਧ ਸਭਾ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਜਿਵੇਂ ਕਿ ਮੰਨਿਆ ਜਾ ਰਿਹਾ ਸੀ ਕਿ ਇਸ ਮੀਟਿੰਗ ਵਿੱਚ ਆਰਐਸਐਸ ਵੱਲੋਂ ਕਈ ਵੱਡੇ ਫੈਸਲੇ ਲਏ ਜਾ ਸਕਦੇ ਹਨ। ਉਹੀ ਹੋ ਰਿਹਾ ਹੈ। ਮੀਟਿੰਗ ਦੇ ਪਹਿਲੇ ਹੀ ਦਿਨ ਵੱਡਾ ਫੈਸਲਾ ਲੈਂਦਿਆਂ ਆਰਐਸਐਸ ਨੇ ਐਲਾਨ ਕੀਤਾ ਹੈ...
ਹੁਸ਼ਿਆਰਪੁਰ | ਇਥੋਂ ਬੱਚਾ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮੁਹੱਲਾ ਨਿਊ ਦੀਪ ਨਗਰ ਦਾ ਰਹਿਣ ਵਾਲਾ 9 ਸਾਲ ਦਾ ਬੱਚਾ ਅਮਨ 4 ਮਾਰਚ ਨੂੰ ਪਿਓ ਦੀਆਂ ਝਿੜਕਾਂ ਤੋਂ ਡਰਦਾ ਘਰੋਂ ਚਲਾ ਗਿਆ ਸੀ। ਅੱਜ ਸਮਾਂ ਬੀਤਣ ਦੇ ਬਾਵਜੂਦ ਪਤਾ ਨਹੀਂ ਲੱਗ ਸਕਿਆ।
ਅਮਨ ਦੇ ਪਰਿਵਾਰ ਅਤੇ ਪੁਲਿਸ ਵੱਲੋਂ ਉਸ ਨੂੰ ਲੱਭਣ ਦੀ ਭਾਲ ਕੀਤੀ ਜਾ ਰਹੀ ਹੈ, ਜਿਸ...
ਕ੍ਰਾਇਮ ਅਤੇ ਨਸ਼ਾ
ਸਾਬਕਾ ਮੰਤਰੀ ਦਾ ਵਿਵਾਦਤ ਬਿਆਨ, ਕਿਹਾ- ਸਾਡੀ ਸਰਕਾਰ ਬਣੀ ਤਾਂ ਸਾਰਿਆਂ ਨੂੰ ਰਾਈਫਲਾਂ, ਪਿਸਤੌਲ ਤੇ ਬੰਦੂਕਾਂ ਫ੍ਰਰੀ
Admin - 0
ਬਿਹਾਰ| ਸਾਬਕਾ ਕੇਂਦਰੀ ਮੰਤਰੀ ਤੇ ਸ਼ੋਸ਼ਿਤ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਾਗਮਣੀ ਨੇ ਇਕ ਅਜਿਹਾ ਬਿਆਨ ਦਿੱਤਾ ਹੈ, ਜਿਸਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਬਿਹਾਰ ਦੇ ਵਿਗੜਦੇ ਲਾਅ ਐਂਡ ਆਰਡਰ ਨੂੰ ਪੱਟੜੀ ਉਤੇ ਲੈ ਕੇ ਆਉਣ ਲਈ ਸਾਬਕਾ ਕੇਂਦਰੀ ਮੰਤਰੀ ਨੇ ਅਨੋਖਾ ਫਾਰਮੂਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੇਰੀ ਸਰਕਾਰ ਬਣੀ ਤਾਂ ਸਾਰਿਆਂ ਨੂੰ ਰਾਈਫਲਾਂ, ਰਿਵਾਲਵਰ ਤੇ ਬੰਦੂਕਾਂ...
ਲੁਧਿਆਣਾ | ਜਗਰਾਓਂ ਵਿਚ ਪੁਲਿਸ ਨੇ ਅਫ਼ੀਮ ਦੇ ਬੂਟੇ ਲਾਉਣ ਦੇ ਆਰੋਪ ਹੇਠ ਕਿਸਾਨ ਨਛੱਤਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਗੁਪਤ ਸੂਚਨਾ ਮਿਲੀ ਸੀ ਕਿ ਨਛੱਤਰ ਸਿੰਘ ਪਿੰਡ ਬੋਦਲਵਾਲਾ ਵਿਚ ਖੇਤ ਵਿਚ ਅਫ਼ੀਮ ਉਗਾ ਰਿਹਾ ਹੈ। ਕੁਝ ਦਿਨਾਂ ਵਿਚ ਹੀ ਉਹ ਫੁੱਲਾਂ ਵਿਚੋਂ ਅਫੀਮ ਕੱਢਣ ਦੀ ਤਿਆਰੀ ਕਰ ਰਿਹਾ ਹੈ।
ਛਾਪੇਮਾਰੀ ਕੀਤੀ ਜਾਵੇ ਤਾਂ ਮੁਲਜ਼ਮ ਫੜੇ ਜਾ ਸਕਦੇ...









































