ਮੋਹਾਲੀ/ਜ਼ੀਰਕਪੁਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸ਼ਨੀਵਾਰ ਰਾਤ ਕਰੀਬ 11 ਵਜੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਭਬਾਤ ਸੜਕ ਨੂੰ ਜੋੜਨ ਵਾਲੀ ਗਲੀ ਵਿਚ ਵੱਡੀ ਵਾਰਦਾਤ ਹੋਈ ਹੈ। ਜਿਥੇ ਐਕਟਿਵਾ ਸਵਾਰ 2 ਵਿਅਕਤੀਆਂ ਨੇ ਗੁਲਾਬ ਸਿੰਘ ਪੁੱਤਰ ਖੇਤਾ ਸਿੰਘ ਵਾਸੀ ਕਰਮਗੜ੍ਹ ਛਤਰਾਂ, ਥਾਣਾ ਸਦਰ ਬਠਿੰਡਾ ਜੋ ਇਥੇ ਕਾਸਮੋ ਮਾਲ ਵਿਚ ਕੰਮ ਕਰਦਾ ਸੀ, ਨੂੰ ਚਾਕੂ ਮਾਰ ਕੇ...
ਲੁਧਿਆਣਾ| ਹਰਿਆਣਾ ਤੋਂ ਬਾਅਦ ਪੰਜਾਬ ‘ਚ ਵੀ ਖੁਸਰਿਆਂ ਦੀ ਬੇਰਹਿਮੀ ਨਾਲ ਸਿਰ ਮੁੰਨ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਪੰਜਾਬ ਦੇ ਲੁਧਿਆਣਾ ਸ਼ਹਿਰ ਦਾ ਦੱਸਿਆ ਜਾ ਰਿਹਾ ਹੈ, ਜਿਸ ‘ਚ ਕੁਝ ਖੁਸਰੇ ਆਪਣੇ ਗੁੰਡਿਆਂ ਨਾਲ ਮਿਲ ਕੇ ਖੁਸਰਿਆਂ ਦੀ ਹਜ਼ਾਮਤ ਕਰਦੇ ਨਜ਼ਰ ਆ ਰਹੇ ਹਨ।
ਇੰਨਾ ਹੀ ਨਹੀਂ ਦੋਸ਼ੀਆਂ ਨੇ ਖੁਸਰਿਆਂ ਦੇ ਕੱਪੜੇ ਵੀ ਪਾੜ...
ਐਸਏਐਸ ਨਗਰ/ਮੋਹਾਲੀ
ਪੰਜਾਬ ਸਰਕਾਰ ਨੇ ਦੰਗਾ ਪੀੜਤਾਂ ਤੇ ਅੱਤਵਾਦ ਪ੍ਰਭਾਵਿਤਾਂ ਲਈ ਮਕਾਨਾਂ-ਪਲਾਟਾਂ ਦੀ ਅਲਾਟਮੈਂਟ ‘ਚ ਰਾਖਵਾਂਕਰਨ ਦੀ ਮਿਆਦ 5 ਸਾਲ ਲਈ ਵਧਾਈ
Admin - 0
ਚੰਡੀਗੜ੍ਹ | ਪੰਜਾਬ ਦੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਰਕਾਰ ਨੇ ਦੰਗਾ ਪੀੜਤਾਂ ਤੇ ਅੱਤਵਾਦ ਪ੍ਰਭਾਵਿਤਾਂ ਨੂੰ ਬਿਨਾਂ ਕਿਸੇ ਵਿੱਤੀ ਰਿਆਇਤ ਦੇ ਮਕਾਨਾਂ-ਪਲਾਟਾਂ ਦੀ ਅਲਾਟਮੈਂਟ ‘ਚ 5 ਫੀਸਦੀ ਰਾਖਵਾਂਕਰਨ ਦੀ ਮਿਆਦ ਵਿਚ 5 ਸਾਲ ਦਾ ਵਾਧਾ ਕਰ ਦਿੱਤਾ ਹੈ।ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਦੰਗਾ ਪੀੜਤਾਂ/ਅੱਤਵਾਦ...
ਨੈਸ਼ਨਲ
ਪ੍ਰਗਿਆ ਠਾਕੁਰ ਦਾ ਰਾਹੁਲ ਗਾਂਧੀ ‘ਤੇ ਤੰਜ, ਕਿਹਾ- ਵਿਦੇਸ਼ੀ ਮਹਿਲਾ ਤੋਂ ਪੈਦਾ ਹੋਇਆ ਮੁੰਡਾ ਦੇਸ਼ ਭਗਤ ਨਹੀਂ ਹੋ ਸਕਦਾ
Admin - 0
ਭੋਪਾਲ| ਭਾਜਪਾ ਸਾਂਸਦ ਪ੍ਰਗਿਆ ਠਾਕੁਰ ਨੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਲਈ ਕਿਹਾ ਕਿ ਵਿਦੇਸ਼ੀ ਮਹਿਲਾ ਤੋਂ ਪੈਦਾ ਮੁੰਡਾ ਕਦੇ ਦੇਸ਼ਭਗਤ ਨਹੀਂ ਹੋ ਸਕਦਾ। ਰਾਹੁਲ ਵਿਦੇਸ਼ ਵਿਚ ਬੈਠ ਕੇ ਕਹਿ ਰਹੇ ਹਨ ਕਿ ਸਾਨੂੰ ਸੰਸਦ ਵਿਚ ਬੋਲਣ ਦਾ ਮੌਕਾ ਨਹੀਂ ਮਿਲ ਰਿਹਾ। ਇਸ ਤੋਂ ਵੱਧ ਸ਼ਰਮਨਾਕ ਕੁਝ ਨਹੀਂ ਹੋ ਸਕਦਾ। ਉਨ੍ਹਾਂ ਨੂੰ ਹੁਣ ਸਿਆਸਤ ਵਿਚ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ।...
ਪੰਜਾਬ
ਬਠਿੰਡਾ : ਲਾਪਤਾ ਪਹਿਲੀ ਜਮਾਤ ਦਾ ਬੱਚਾ ਪਾਣੀ ਵਾਲੀ ਟੈਂਕੀ ਦੀ ਡਿਗੀ ‘ਚੋਂ ਮ੍ਰਿਤ ਮਿਲਿਆ, 4 ਸਾਲ ਦਾ ਸੀ ਮਾਸੂਮ
Admin - 0
ਬਠਿੰਡਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਬੇਅੰਤ ਨਗਰ ਤੋਂ ਲਾਪਤਾ ਹੋਏ 4 ਸਾਲ ਦੇ ਮਾਸੂਮ ਬੱਚੇ ਦੀ ਲਾਸ਼ ਐਤਵਾਰ ਨੂੰ ਮਾਡਲ ਟਾਊਨ ਫੇਜ਼ 1 ਸਥਿਤ ਵਾਟਰ ਵਰਕਸ ਦੀ ਪਾਣੀ ਵਾਲੀ ਟੈਂਕੀ ਤੋਂ ਬਰਾਮਦ ਹੋਈ। ਬੱਚਾ ਖੇਡਦੇ ਹੋਏ ਪਾਣੀ ਦੀ ਡਿੱਗੀ ਕੋਲ ਪਹੁੰਚਿਆ ਅਤੇ ਅੰਦਰ ਡਿੱਗਣ ਨਾਲ ਡੁੱਬ ਗਿਆ, ਜਿਸ ਕਾਰਨ ਲਾਸ਼ ਉੱਪਰ ਆ ਗਈ ਤੇ ਘਟਨਾ ਦਾ...
ਕ੍ਰਾਇਮ ਅਤੇ ਨਸ਼ਾ
ਰੇਲਵੇ ਭਰਤੀ ਦੇ ਨਾਂ ‘ਤੇ ਠੱਗੀ : 114 ਲੋਕਾਂ ਤੋਂ ਲਏ 12-12 ਲੱਖ, 3 ਮਹੀਨਿਆਂ ਤੱਕ ਦਿੰਦੇ ਰਹੇ ਫਰਜ਼ੀ ਟ੍ਰੇਨਿੰਗ
Admin - 0
ਵਾਰਾਣਸੀ| ਪੰਜਾਬ ‘ਚ ਰੇਲਵੇ ‘ਚ ਨੌਕਰੀ ਦੇ ਨਾਂ ‘ਤੇ 114 ਲੋਕਾਂ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮੁਤਾਬਕ ਨੌਕਰੀ ਦੇ ਨਾਂ ‘ਤੇ ਸਾਰੇ 114 ਪੀੜਤਾਂ ਤੋਂ 12-12 ਲੱਖ ਰੁਪਏ ਵਸੂਲ ਕੀਤੇ ਗਏ। ਇੰਨਾ ਹੀ ਨਹੀਂ ਠੱਗਾਂ ਵੱਲੋਂ ਸਭ ਕੁਝ ਸੱਚ ਦਿਖਾਉਣ ਲਈ ਵਾਰਾਣਸੀ ਵਿੱਚ 114 ਲੋਕਾਂ ਨੂੰ ਰੇਲਵੇ ਸਬੰਧੀ ਸਿਖਲਾਈ ਵੀ ਦਿੱਤੀ ਗਈ। ਤਿੰਨ ਮਹੀਨਿਆਂ ਬਾਅਦ...
ਹੁਸ਼ਿਆਰਪੁਰ
ਪਿਓ ਦੇ ਝਿੜਕਨ ਤੋਂ ਨਾਰਾਜ਼ ਹੋ ਕੇ ਘਰੋਂ ਭੱਜੇ 9 ਸਾਲ ਦੇ ਮਾਸੂਮ ਦਾ ਨਹੀਂ ਮਿਲਿਆ ਸੁਰਾਗ, ਹਫਤੇ ਤੋਂ ਹੈ ਲਾਪਤਾ
Admin - 0
ਹੁਸ਼ਿਆਰਪੁਰ | ਇਥੋਂ ਬੱਚਾ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮੁਹੱਲਾ ਨਿਊ ਦੀਪ ਨਗਰ ਦਾ ਰਹਿਣ ਵਾਲਾ 9 ਸਾਲ ਦਾ ਬੱਚਾ ਅਮਨ 4 ਮਾਰਚ ਨੂੰ ਪਿਓ ਦੀਆਂ ਝਿੜਕਾਂ ਤੋਂ ਡਰਦਾ ਘਰੋਂ ਚਲਾ ਗਿਆ ਸੀ। ਅੱਜ ਸਮਾਂ ਬੀਤਣ ਦੇ ਬਾਵਜੂਦ ਪਤਾ ਨਹੀਂ ਲੱਗ ਸਕਿਆ।
ਅਮਨ ਦੇ ਪਰਿਵਾਰ ਅਤੇ ਪੁਲਿਸ ਵੱਲੋਂ ਉਸ ਨੂੰ ਲੱਭਣ ਦੀ ਭਾਲ ਕੀਤੀ ਜਾ ਰਹੀ ਹੈ, ਜਿਸ...
ਕ੍ਰਾਇਮ ਅਤੇ ਨਸ਼ਾ
ਹਨੀਮੂਨ ‘ਤੇ ਗਿਆ ਲਾੜਾ ਲਾੜੀ ਦੀ ਥਾਂ ਸਹੇਲੀ ਨਾਲ ਮਾਰਦਾ ਰਿਹਾ ਗੱਲਾਂ, ਲਾੜੀ ਨੇ ਫਿਰ ਜੋ ਕੀਤਾ, ਪੜ੍ਹ ਕੇ ਹੋ ਜਾਓਗੇ ਹੈਰਾਨ
Admin - 0
ਆਗਰਾ| ਹਨੀਮੂਨ ਜਿਸ ‘ਤੇ ਲਾੜਾ ਆਪਣੀ ਦੁਲਹਨ ਨਾਲ ਹੋਵੇ, ਇਸ ਹਨੀਮੂਨ ‘ਤੇ ਆਪਣੀ ਪਤਨੀ ਦੀ ਬਜਾਏ ਲਾੜਾ ਵੀਡੀਓ ਕਾਲ ਰਾਹੀਂ ਆਪਣੀ ਪ੍ਰੇਮਿਕਾ ਨਾਲ ਮਿੱਠੀਆਂ ਗੱਲਾਂ ਕਰ ਰਿਹਾ ਸੀ। ਜਦੋਂ ਲਾੜੀ ਨੇ ਦੇਖਿਆ ਤਾਂ ਹੰਗਾਮਾ ਮਚ ਗਿਆ।
ਹੋਟਲ ‘ਚ ਲਾੜੇ ਨੇ ਲਾੜੀ ਦੀ ਕੁੱਟਮਾਰ ਕੀਤੀ। ਮਾਮਲਾ ਇੰਨਾ ਵਧ ਗਿਆ ਕਿ ਹੋਟਲ ਸਟਾਫ ਨੂੰ ਲਾੜੀ ਨੂੰ ਬਚਾਉਣਾ ਪਿਆ। ਹਨੀਮੂਨ ਪੂਰਾ ਨਹੀਂ ਹੋਇਆ...
ਕ੍ਰਾਇਮ ਅਤੇ ਨਸ਼ਾ
ਬਾਲੀਵੁੱਡ ਅਦਾਕਾਰ ਸਤੀਸ਼ ਕੌਸ਼ਿਕ ਦੇ ਦੋਸਤ ਦੀ ਪਤਨੀ ਦਾ ਦਾਅਵਾ : ਮੇਰੇ ਪਤੀ ਨੇ ਸਤੀਸ਼ ਨੂੰ ਮਾਰਿਆ!
Admin - 0
ਮੁੰਬਈ| ਅਦਾਕਾਰ ਸਤੀਸ਼ ਕੌਸ਼ਿਕ ਦੀ ਮੌਤ 'ਤੇ ਦਿੱਲੀ ਦੀ ਇੱਕ ਔਰਤ ਨੇ ਵੱਡਾ ਦਾਅਵਾ ਕੀਤਾ ਹੈ। ਸਾਨਵੀ ਮਾਲੂ ਨਾਂ ਦੀ ਔਰਤ ਨੇ ਆਪਣੇ ਪਤੀ ਸਤੀਸ਼ ਕੌਸ਼ਿਕ 'ਤੇ ਹੱਤਿਆ ਦਾ ਦੋਸ਼ ਲਗਾਇਆ ਹੈ। ਸਾਨਵੀ ਕੁਬੇਰ ਗਰੁੱਪ ਦੇ ਡਾਇਰੈਕਟਰ ਵਿਕਾਸ ਮਾਲੂ ਦੀ ਦੂਜੀ ਪਤਨੀ ਹੈ। ਸਤੀਸ਼ ਕੌਸ਼ਿਕ ਦੀ 9 ਮਾਰਚ ਨੂੰ ਮੌਤ ਹੋ ਗਈ ਸੀ। ਜਿਸ ਫਾਰਮ ਹਾਊਸ 'ਤੇ ਸਤੀਸ਼ ਇਕ...
ਐਸ ਬੀ ਐਸ ਨਗਰ/ਨਵਾਂਸ਼ਹਿਰ
ਨਵਾਂਸ਼ਹਿਰ : ਟਰੱਕ ਤੇ ਕਾਰ ਦੀ ਆਹਮੋ-ਸਾਹਮਣੀ ਹੋਈ ਭਿਆਨਕ ਟੱਕਰ, 2 ਜਣਿਆਂ ਦੀ ਮੌਤ
Admin - 0
ਨਵਾਂਸ਼ਹਿਰ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਪਿੰਡ ਸਿੰਘਪੁਰ ਨਖੋਂ ਨਵਾਂਸ਼ਹਿਰ ਨੇੜੇ ਬੀਤੀ ਸ਼ਾਮ ਕਾਰ ਅਤੇ ਟਰੱਕ ਦੀ ਟੱਕਰ ਵਿਚ ਵਿਅਕਤੀ ਝਿਲਮਿਲ ਸਿੰਘ ਅਤੇ ਔਰਤ ਜਸਵੀਰ ਕੌਰ ਦੀ ਮੌਤ ਹੋ ਗਈ ਜਦਕਿ 3 ਹੋਰ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ।
ਝਿਲਮਿਲ ਸਿੰਘ 46 ਸਾਲ ਆਪਣੇ ਪਰਿਵਾਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ...









































