ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਪਤਨੀ ਦੀ ਮਰਜ਼ੀ ਤੋਂ ਬਿਨਾਂ ਪੁੱਤ ਨੂੰ ਸਕੂਲੋਂ ਅਗਵਾ ਕਰਕੇ ਪਤੀ ਫਰਾਰ, ਦੋਵਾਂ ਜੀਆਂ ‘ਚ ਚੱਲ ਰਿਹੈ ਝਗੜਾ
Admin - 0
ਲੁਧਿਆਣਾ | ਇਥੋਂ ਇਕ ਆਪਣਾ ਹੀ ਬੱਚਾ ਚੁੱਕ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੀ ਪੁਲਿਸ ਨੇ ਲ਼ੜਕੀ ਦੀਪਿਕਾ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਸਚਿਨ ਖ਼ਿਲਾਫ਼ ਉਨ੍ਹਾਂ ਦੇ ਪੁੱਤਰ ਨੂੰ ਅਗਵਾ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ 2013 ’ਚ ਸਚਿਨ ਨਾਲ ਹੋਇਆ ਸੀ। ਉਸ ਦੇ 2 ਮੁੰਡੇ...
ਅੰਮ੍ਰਿਤਸਰ
ਰਚਿਆ ਇਤਿਹਾਸ : ਭਾਣਜੀ ਦੇ ਵਿਆਹ ‘ਚ 3 ਕਰੋੜ ਦਾ ਸ਼ਗਨ ਲੈ ਕੇ ਪਹੁੰਚੇ ਮਾਮਾ, ਪਿੰਡ ਦੇ ਹਰੇਕ ਪਰਿਵਾਰ ਨੂੰ ਚਾਂਦੀ ਦਾ ਇਕ-ਇਕ ਸਿੱਕਾ ਵੀ ਦਿੱਤਾ
Admin - 0
ਨਾਗੌਰ/ ਰਾਜਸਥਾਨ| ਬੁਰਦੀ ਪਿੰਡ ਦੇ ਤਿੰਨ ਭਰਾਵਾਂ ਅਤੇ ਪਿਤਾ ਨੇ ਬੁੱਧਵਾਰ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਭਰਾਈ ਕਰਕੇ ਇਤਿਹਾਸ ਰਚ ਦਿੱਤਾ ਹੈ। ਪਿੰਡ ਝਡੇਲੀ ਵਿਚ ਆਪਣੀ ਭਾਣਜੀ ਦੇ ਵਿਆਹ ਵਿਚ ਭਰਾਵਾਂ ਨੇ ਆਪਣੀ ਭੈਣ ਦਾ 3 ਕਰੋੜ 21 ਲੱਖ ਦਾ ਸ਼ਗੁਨ (ਮਾਈਰਾ) ਭਰਿਆ ਹੈ, ਜਿਸ ਵਿਚ ਨਾਗੌਰ ਸਥਿਤ ਰਿੰਗ ਰੋਡ ਉਤੇ 16 ਵਿੱਘੇ ਫਾਰਮ ਹਾਊਸ ਅਤੇ 30...
ਚੰਡੀਗੜ੍ਹ | ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਸਿੱਧੀ ਭਰਤੀ ਰਾਹੀਂ ਕੰਡਕਟਰਾਂ ਅਤੇ ਡਰਾਈਵਰਾਂ ਦੀ ਭਰਤੀ ਕਰਨ ਜਾ ਰਹੀ ਹੈ।ਇਸ ਭਰਤੀ ਤਹਿਤ 46 ਡਰਾਈਵਰ ਅਤੇ 131 ਕੰਡਕਟਰਾਂ ਦੀ ਭਰਤੀ ਕੀਤੀ ਜਾਵੇਗੀ। ਡਾਇਰੈਕਟਰ ਟਰਾਂਸਪੋਰਟ ਦਫ਼ਤਰ ਨੇ ਭਰਤੀਆਂ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਹੈ। 10 ਅਪ੍ਰੈਲ ਅਪਲਾਈ ਕਰਨ ਦੀ ਆਖ਼ਰੀ ਤਰੀਕ ਹੈ ਜਦਕਿ 15 ਅਪ੍ਰੈਲ ਫ਼ੀਸ ਜਮ੍ਹਾ ਕਰਵਾਉਣ ਦੀ ਆਖ਼ਰੀ ਤਰੀਕ ਹੈ।
ਡਰਾਈਵਰਾਂ ਦੀ ਭਰਤੀ ਤਹਿਤ...
ਕ੍ਰਾਇਮ ਅਤੇ ਨਸ਼ਾ
ਬੱਬੂ ਮਾਨ ਤੇ ਮਨਕੀਰਤ ਦੀ ਕਤਲ ਸਾਜ਼ਿਸ਼ ‘ਤੇ MP ਬਿੱਟੂ ਬੋਲੇ- ‘ਏਹ ਕਿਹੜੇ ਘੱਟ ਨੇ, ਗੈਂਗਸਟਰ ਹਥਿਆਰ ਫੜਨੇ ਵੀ ਤਾਂ ਇਨ੍ਹਾਂ ਦੇ ਗੀਤਾਂ ਤੋਂ ਹੀ ਸਿੱਖੇ ਆ’
Admin - 0
ਚੰਡੀਗੜ੍ਹ| ਪੰਜਾਬੀ ਸਿੰਗਰ ਬੱਬੂ ਮਾਨ ਤੇ ਮਨਕੀਰਤ ਔਲਖ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਬੰਬੀਹਾ ਗੈਂਗ ਦੇ 4 ਮੈਂਬਰਾਂ ਨੂੰ ਪੁਲਿਸ ਨੇ ਬੀਤੇ ਦਿਨ ਗ੍ਰਿਫਤਾਰ ਕੀਤਾ ਹੈ। ਦੂਜੇ ਪਾਸੇ ਇਸ ਮਾਮਲੇ ਵਿੱਚ ਕਾਂਗਰਸ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
MP ਬਿੱਟੂ ਨੇ ਕਿਹਾ ਕਿ ਟਾਰਗੇਟ ‘ਤੇ ਸਿੰਗਰ ਸਨ ਜਾਂ ਨਹੀਂ ਇਹ ਤਾਂ ਜਾਂਚ ਮਗਰੋਂ ਹੀ...
ਪੰਜਾਬ
ਰਾਧਾ ਸਵਾਮੀ ਡੇਰੇ ਜਾ ਰਹੇ ਐਕਟਿਵਾ ਸਵਾਰ ਜੋੜੇ ਨੂੰ ਕਾਰ ਨੇ ਮਾਰੀ ਟੱਕਰ, ਮਹਿਲਾ ਦੀ ਮੌਤ, ਪਤੀ ਸੀਰੀਅਸ
Admin - 0
ਫਿਰੋਜ਼ਪੁਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਹੋਈ ਹੈ। ਐਕਟਿਵਾ 'ਤੇ ਡੇਰਾ ਰਾਧਾ ਸਵਾਮੀ ਜਾ ਰਹੇ ਪਤੀ-ਪਤਨੀ ਨੂੰ ਕਾਰ ਵੱਲੋਂ ਟੱਕਰ ਮਾਰ ਦਿੱਤੀ ਗਈ। ਇਸ ਵਿਚ ਮਹਿਲਾ ਦੀ ਮੌਤ ਹੋ ਗਈ ਜਦਕਿ ਪਤੀ ਗੰਭੀਰ ਹਾਲਤ ਵਿਚ ਡੀਐਮਸੀ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਹਾਦਸਾ ਫਿਰੋਜ਼ਪੁਰ-ਜ਼ੀਰਾ ਮਾਰਗ 'ਤੇ ਸਥਿਤ ਡੇਰਾ ਰਾਧਾ ਸੁਆਮੀ ਨੇੜੇ ਵਾਪਰਿਆ ਦੱਸਿਆ ਜਾ ਰਿਹਾ ਹੈ।
ਇਸ ਸਬੰਧੀ ਥਾਣਾ ਕੁੱਲਗੜ੍ਹੀ...
ਕ੍ਰਾਇਮ ਅਤੇ ਨਸ਼ਾ
ਅਬੋਹਰ : ਫਿਰੌਤੀ ਮੰਗਣ ਆਏ ਲਾਰੈਂਸ ਦੇ ਸਾਥੀਆਂ ਤੇ ਪੁਲਿਸ ਵਿਚਾਲੇ ਮੁਕਾਬਲਾ, ਇਕ ਦੇ ਲੱਤ ‘ਚ ਗੋਲ਼ੀ ਵੱਜੀ
Admin - 0
ਅਬੋਹਰ| ਫਿਰੌਤੀ ਮੰਗਣ ਆਏ ਲਾਰੈਂਸ ਬਿਸ਼ਨੋਈ ਦੇ ਸਾਥੀਆਂ ਅਤੇ ਪੁਲਿਸ ਵਿਚਾਲੇ ਗੋਲੀਬਾਰੀ ਦੀ ਖਬਰ ਆਈ ਹੈ। ਗੋਲੀਬਾਰੀ ਵਿਚ ਇਕ ਮੁਲਜ਼ਮ ਜ਼ਖਮੀ ਹੋਇਆ ਹੈ। ਪੁਲਿਸ ਨੇ ਪਿੱਛਾ ਕਰਕੇ ਉਸ ਦੇ ਦੋ ਸਾਥੀਆਂ ਨੂੰ ਵੀ ਕਾਬੂ ਕਰ ਲਿਆ ਹੈ।
ਅਬੋਹਰ ਦੇ ਬਹਾਵਵਾਲਾ ਥਾਣਾ ਰਾਜਾਵਾਲੀ ਦੇ ਰਹਿਣ ਵਾਲੇ ਸੋਨੂੰ ਪੁੱਤਰ ਧਰਮਪਾਲ ਅਤੇ ਸਚਿਨ ਪੁੱਤਰ ਰਾਮ ਕੁਮਾਰ ਵਾਸੀ ਰਾਮਪੁਰਾ ਦਾ ਪਿੱਛਾ ਕਰਕੇ ਕੁਝ ਦੂਰੀ...
ਐਸਏਐਸ ਨਗਰ/ਮੋਹਾਲੀ
ਬੰਬੀਹਾ ਗੈਂਗ ਦੀ ਲਾਰੈਂਸ ਬਿਸ਼ਨੋਈ ਨੂੰ ਧਮਕੀ : ਕਿਹਾ – ਉਹ ਕੌਣ ਹੁੰਦੈ ਜੋ ਖਾਲਿਸਤਾਨ ਬਣਨ ਨਹੀਂ ਦੇਵੇਗਾ, ਹਿੰਮਤ ਹੈ ਤਾਂ ਸਾਡੇ ਨਾਲ ਲੜੇ
Admin - 0
ਲੁਧਿਆਣਾ | ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਤੋਂ ਬਾਅਦ ਹੁਣ ਸੋਸ਼ਲ ਮੀਡਿਆ ‘ਤੇ ਇਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ‘ਚ ਬੰਬੀਹਾ ਗੈਂਗ ਵਲੋਂ ਧਮਕੀ ਦਿੱਤੀ ਗਈ ਹੈ। ਗੈਂਗ ਨੇ ਲਿਖਿਆ ਕਿ ਲਾਰੈਂਸ ਅਤੇ ਗੋਲਡੀ ਗੱਦਾਰ ਸਨ। ਉਨ੍ਹਾਂ ਅੱਗੇ ਲਿਖਿਆ ਕਿ ਲਾਰੈਂਸ ਕੌਣ ਹੈ ਜੋ ਖਾਲਿਸਤਾਨ ਨਹੀਂ ਬਣਨ ਦੇਵੇਗਾ। ਗਲਤ ਭਾਸ਼ਾ ਦੀ ਵਰਤੋਂ ਕਰਦਿਆਂ ਗੈਂਗਸਟਰਾਂ ਨੇ ਲਿਖਿਆ ਕਿ ਲਾਰੈਂਸ...
ਅੰਮ੍ਰਿਤਸਰ
ਪਤਨੀ ਨੇ ਮਜ਼ਾਕ ‘ਚ ਕਿਹਾ- ਆ ਮੁੰਡਾ ਕਿਹੜਾ ਤੇਰਾ ਆ, ਪਤੀ ਨੇ ਪਤਨੀ ਕੁਹਾੜੀ ਨਾਲ ਵੱਢੀ, ਮਾਸੂਮ ਨੂੰ ਪਾਣੀ ‘ਚ ਡੁਬੋਇਆ
Admin - 0
ਹੈਦਰਾਬਾਦ| ਪਤੀ ਨੇ ਆਪਣੀ ਪਤਨੀ ਦੀ ਕੁਹਾੜੀ ਨਾਲ ਵੱਢ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਆਪਣੇ 43 ਦਿਨਾਂ ਦੇ ਨਵਜੰਮੇ ਪੁੱਤ ਕ੍ਰਿਯਾਂਸ਼ ਨੂੰ ਵੀ ਪਾਣੀ ਵਿੱਚ ਡੁਬੋ ਕੇ ਮਾਰ ਦਿੱਤਾ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਅਬਦੁੱਲਾਪੁਰਮੇਟ (ਹੈਦਰਾਬਾਦ) 'ਚ ਵਾਪਰੀ।
ਪੁਲਿਸ ਨੇ ਦੱਸਿਆ ਕਿ ਪਹਿਲਾਂ ਪਤੀ-ਪਤਨੀ 'ਚ ਬਹਿਸ ਹੋਈ ਅਤੇ ਫਿਰ ਝਗੜਾ ਸ਼ੁਰੂ ਹੋ ਗਿਆ। ਪਤੀ ਧਨਰਾਜ ਨੇ ਪਹਿਲਾਂ...
ਇਟਲੀ/ਮਿਲਾਨ | ਇਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰੋਜ਼ੀ ਰੋਟੀ ਕਮਾਉਣ ਅਤੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਵਿਦੇਸ਼ ਗਏ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੱਟੂ ਨਾਲ ਸਬੰਧਤ ਗੁਰਬਖ਼ਸ਼ ਸਿੰਘ (47) ਦੀ ਇਟਲੀ ਵਿਚ ਹਾਰਟ ਅਟੈਕ ਨਾਲ ਮੌਤ ਹੋ ਗਈ। ਖਬਰ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਗੁਰਬਖ਼ਸ਼ ਸਿੰਘ ਪੁੱਤਰ ਗੁਰਚਰਨ ਸਿੰਘ ਇਟਲੀ ਦੀ ਰਾਜਧਾਨੀ ਰੋਮ...
ਕ੍ਰਾਇਮ ਅਤੇ ਨਸ਼ਾ
ਮੰਮੀ-ਪਾਪਾ, ਮੈਂ ਇੰਜੀਨੀਅਰ ਨਹੀਂ ਬਣ ਸਕਦੀ, ਬਹੁਤ pressure ‘ਚ ਹਾਂ, ਲਿਖ ਕੇ B.tech ਦੀ ਵਿਦਿਆਰਥਣ ਨੇ ਚੌਥੀ ਮੰਜ਼ਿਲ ਤੋਂ ਮਾਰੀ ਛਾਲ
Admin - 0
ਪਾਣੀਪਤ: ਹਰਿਆਣਾ ਦੇ ਪਾਣੀਪਤ 'ਚ NH-44 'ਤੇ ਸਥਿਤ PIET ਕਾਲਜ 'ਚ ਵੀਰਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਕਾਲਜ ਦੀ ਇਕ ਵਿਦਿਆਰਥਣ ਸ਼ੱਕੀ ਹਾਲਾਤਾਂ ਵਿਚ ਚੌਥੀ ਮੰਜ਼ਿਲ ਤੋਂ ਹੇਠਾਂ ਡਿੱਗ ਗਈ। ਘਟਨਾ ਤੋਂ ਬਾਅਦ ਹਫੜਾ-ਦਫੜੀ ਮਚ ਗਈ ਅਤੇ ਗਾਰਡ ਤੁਰੰਤ ਮੌਕੇ 'ਤੇ ਪਹੁੰਚ ਗਏ, ਸੂਚਨਾ ਮਿਲਦੇ ਹੀ ਕਾਲਜ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਵਿਦਿਆਰਥਣ ਨੂੰ ਨੇੜਲੇ ਨਿੱਜੀ ਹਸਪਤਾਲ ਲਿਜਾਇਆ...











































