ਕ੍ਰਾਇਮ ਅਤੇ ਨਸ਼ਾ
ਦਿੱਲੀ ਦੀ ਕੋਰਟ ‘ਚ ਗਵਾਹੀ ਦੇਣ ਗਈ ਔਰਤ ‘ਤੇ ਪਤੀ ਨੇ ਹੀ ਮਾਰੀਆਂ ਸਨ 4 ਗੋਲ਼ੀਆਂ, ਵਕੀਲ ਦੇ ਭੇਸ ‘ਚ ਗਿਆ ਸੀ ਅਦਾਲਤ
Admin - 0
ਨਵੀਂ ਦਿੱਲੀ | ਕੋਰਟ 'ਚ ਗਵਾਹੀ ਦੇਣ ਗਈ ਔਰਤ 'ਤੇ ਉਸ ਦੇ ਪਤੀ ਨੇ ਹੀ ਮਾਰੀਆਂ 4 ਗੋਲ਼ੀਆਂ। ਵਕੀਲ ਦੇ ਭੇਸ 'ਚ ਅਦਾਲਤ ਗਿਆ ਸੀ। ਗੋਲੀ ਲੱਗਣ ਤੋਂ ਬਾਅਦ ਔਰਤ ਤੜਫਦੀ ਰਹੀ ਤੇ ਰੌਣ ਲੱਗ ਪਈ। ਦਿੱਲੀ ਦੀ ਸਾਕੇਤ ਅਦਾਲਤ 'ਚ ਗੋਲੀਬਾਰੀ ਦੀ ਘਟਨਾ ਵਾਪਰੀ। ਜਾਣਕਾਰੀ ਅਨੁਸਾਰ ਔਰਤ ਨੂੰ ਗੋਲੀ ਮਾਰੀ ਗਈ। ਇਸ ਦੌਰਾਨ ਚਾਰ ਰਾਊਂਡ ਫਾਇਰ ਕੀਤੇ। ਮੌਕੇ...
ਗੁਰਦਾਸਪੁਰ
ਗੁਰਦਾਸਪੁਰ : ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆਉਂਦੇ ਬਾਈਕ ਸਵਾਰ ਜੋੜੇ ਨਾਲ ਭਿਆਨਕ ਹਾਦਸਾ, ਪਤਨੀ ਦੀ ਮੌਤ, ਪਤੀ ਸੀਰੀਅਸ
Admin - 0
ਗੁਰਦਾਸਪੁਰ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਗੁਰਦੁਆਰਾ ਬੀਬੀ ਸੁੰਦਰੀ ਮੇਨ ਰੋਡ 'ਤੇ ਇਕ ਤੇਜ਼ ਰਫ਼ਤਾਰ ਜੀਪ ਨੇ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਮੋਟਰਸਾਈਕਲ ਸਵਾਰ ਔਰਤ ਦੀ ਮੌਤ ਹੋ ਗਈ ਜਦਕਿ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਨੇ ਮੁਲਜ਼ਮ ਜੀਪ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।ਕੁਲਜੀਤ...
ਕ੍ਰਾਇਮ ਅਤੇ ਨਸ਼ਾ
ਅਮਰੀਕਾ ‘ਚ ਫਿਊਲ ਸਟੇਸ਼ਨ ‘ਤੇ ਗੋਲੀਬਾਰੀ, ਭਾਰਤੀ ਨੌਜਵਾਨ ਦੀ ਮੌਤ, ਪੜ੍ਹਾਈ ਦੇ ਨਾਲ-ਨਾਲ ਕਰਦਾ ਸੀ ਨੌਕਰੀ
Admin - 0
ਅਮਰੀਕਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅਮਰੀਕਾ ਵਿਚ ਇਕ ਫਿਊਲ ਸਟੇਸ਼ਨ ‘ਤੇ ਹੋਈ ਗੋਲੀਬਾਰੀ ਵਿਚ ਆਂਧਰਾ ਪ੍ਰਦੇਸ਼ ਦੇ 24 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ, ਜੋ ਕਿ ਉੱਥੇ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਇਕ ਫਿਊਲ ਸਟੇਸ਼ਨ ਵਿਚ ਪਾਰਟ-ਟਾਈਮ ਨੌਕਰੀ ਕਰਦਾ ਸੀ। ਅਮਰੀਕਾ ਦੇ ਓਹਾਯੋ ਸੂਬੇ ਦੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ ।...
ਕ੍ਰਾਇਮ ਅਤੇ ਨਸ਼ਾ
Breaking : ਦਿੱਲੀ ਦੀ ਸਾਕੇਤ ਅਦਾਲਤ ‘ਚ ਔਰਤ ਨੂੰ ਮਾਰੀਆਂ 4 ਗੋਲ਼ੀਆਂ, ਵਕੀਲ ਦੇ ਪਹਿਰਾਵੇ ‘ਚ ਆਏ ਸਨ ਹਮਲਾਵਰ, ਔਰਤ ਸੀਰੀਅਸ
Admin - 0
ਨਵੀਂ ਦਿੱਲੀ | ਦਿੱਲੀ ਦੀ ਸਾਕੇਤ ਅਦਾਲਤ 'ਚ ਗੋਲੀਬਾਰੀ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਔਰਤ ਨੂੰ ਗੋਲੀ ਮਾਰੀ ਗਈ। ਇਸ ਦੌਰਾਨ ਚਾਰ ਰਾਊਂਡ ਫਾਇਰ ਕੀਤੇ। ਮੌਕੇ 'ਤੇ ਪਹੁੰਚ ਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਮਹਿਲਾ ਨੂੰ ਗੋਲੀ ਕਿਉਂ ਮਾਰੀ ਗਈ। ਜਾਣਕਾਰੀ ਮਿਲ ਰਹੀ ਹੈ ਕਿ ਹਮਲਾਵਰ ਵਕੀਲਾਂ...
ਨੈਸ਼ਨਲ
ਹਰਿਆਣਾ : 6ਵੀਂ ਜਮਾਤ ਦੇ ਵਿਦਿਆਰਥੀ ਨੂੰ ਪਿਕਅਪ ਨੇ ਕੁਚਲਿਆ, ਪਿਤਾ ਨਾਲ ਜਾ ਰਿਹਾ ਸੀ ਪਿਕਨਿਕ ਮਨਾਉਣ
Admin - 0
ਹਰਿਆਣਾ/ਪਾਣੀਪਤ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਤਾਜ਼ਾ ਮਾਮਲਾ ਪਾਣੀਪਤ ਜ਼ਿਲੇ ਦੇ ਸਮਾਲਖਾ ਕਸਬੇ ਦੇ ਰਕਸੇਦਾ ਪਿੰਡ ਦਾ ਹੈ, ਜਿੱਥੇ ਬੀਤੀ ਸ਼ਾਮ ਪਿਕਨਿਕ ਮਨਾਉਣ ਲਈ ਪਿਓ-ਪੁੱਤ ਸੜਕ 'ਤੇ ਨਿਕਲੇ ਸਨ ਪਰ ਇਸੇ ਦੌਰਾਨ ਤੇਜ਼ ਰਫਤਾਰ ਪਿਕਅਪ ਡਰਾਈਵਰ ਨੇ 6ਵੀਂ ਜਮਾਤ ਦੇ ਵਿਦਿਆਰਥੀ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਵਿਦਿਆਰਥੀ ਜ਼ਮੀਨ 'ਤੇ ਡਿੱਗ ਗਿਆ ਅਤੇ ਪਿਕਅਪ ਦਾ...
ਕ੍ਰਾਇਮ ਅਤੇ ਨਸ਼ਾ
ਸਾਬਕਾ ਵਿਧਾਇਕਾ ਸਤਿਕਾਰ ਕੌਰ ਗਹਿਰੀ ਵੀ ਵਿਜੀਲੈਂਸ ਦੀ ਰਡਾਰ ‘ਤੇ, ਕੋਠੀ ਦੀ ਕੀਤੀ ਜਾ ਰਹੀ ਪੈਮਾਇਸ਼
Admin - 0
ਫਿਰੋਜ਼ਪੁਰ| ਫਿਰੋਜ਼ਪੁਰ ਤੋਂ ਕਾਂਗਰਸ ਦੀ ਸਾਬਕਾ ਵਿਧਾਇਕਾ ਸਤਿਕਾਰ ਕੌਰ ਗਹਿਰੀ ਵੀ ਵਿਜੀਲੈਂਸ ਦੀ ਰਡਾਰ ਉਤੇ ਹੈ। ਅੱਜ ਦੂਜੇ ਦਿਨ ਉਨ੍ਹਾਂ ਦੀ ਕੋਠੀ ਦੀ ਪੈਮਾਇਸ਼ ਕੀਤੀ ਜਾ ਰਹੀ ਹੈ। ਲੰਘੇ ਦਿਨ ਉਨ੍ਹਾਂ ਦੇ ਖਰੜ ਸਥਿਤ ਘਰ ਦੀ ਵੀ ਜਾਂਚ-ਪੜਤਾਲ ਕੀਤਾ ਗਈ ਸੀ।
ਉਨ੍ਹਾਂ ਤੋਂ ਵੀ ਆਮਦਨ ਤੋਂ ਜ਼ਿਆਦਾ ਜਾਇਦਾਦ ਮਾਮਲੇ ਵਿਚ ਪੁੱਛਗਿਛ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਤਿਕਾਰ...
ਕ੍ਰਾਇਮ ਅਤੇ ਨਸ਼ਾ
ਅਮੀਰ ਬਣਨ ਦੇ ਚੱਕਰ ‘ਚ ਮਹਿਲਾ ਦੀ ਦਿੱਤੀ ‘ਬਲੀ’, ਤਾਂਤਰਿਕ ਕਹਿੰਦਾ ਸੀ ਗੱਡੀਆਂ ‘ਚ ਘੁੰਮੋਗੇ, ਇਹ ਨੀਂ ਪਤਾ ਸੀ ਪੁਲਿਸ ਦੀ ਗੱਡੀ ‘ਚ ਘੁੰਮਣਾ ਪੈਣੈ
Admin - 0
ਫਤਿਹਗੜ੍ਹ ਸਾਹਿਬ| ਫਤਿਹਗੜ੍ਹ ਸਾਹਿਬ ਪੁਲਿਸ ਨੇ 24 ਘੰਟਿਆਂ ਵਿੱਚ ਇੱਕ ਔਰਤ ਦੇ ਕਤਲ ਦੀ ਕੋਸ਼ਿਸ਼ ਦਾ ਭੇਤ ਸੁਲਝਾ ਲਿਆ ਹੈ। ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਨੇ ਅਮੀਰ ਬਣਨ ਲਈ ਨਹਿਰ ਨੇੜੇ ਔਰਤ ਦੀ ਬਲੀ ਦੇਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਉਸ ਦੀ ਗਰਦਨ 'ਤੇ ਛੁਰੇ ਨਾਲ ਹਮਲਾ ਕੀਤਾ ਅਤੇ ਉਸ ਨੂੰ...
ਕ੍ਰਾਇਮ ਅਤੇ ਨਸ਼ਾ
ਲਵ ਮੈਰਿਜ ਦੇ ਕੁਝ ਮਹੀਨਿਆਂ ਬਾਅਦ ਵਿਆਹੁਤਾ ਦੀ ਸ਼ੱਕੀ ਹਾਲਾਤ ‘ਚ ਮੌਤ, ਪੂਰੇ ਸਹੁਰੇ ਪਰਿਵਾਰ ‘ਤੇ ਪਰਚਾ, ਸਾਰੇ ਮੁਲਜ਼ਮ ਫਰਾਰ
Admin - 0
ਲੁਧਿਆਣਾ| ਲੁਧਿਆਣਾ ਦੇ ਪਿੰਡ ਸ਼ੇਰਪੁਰ ਕਲਾਂ 'ਚ ਪ੍ਰੇਮ ਵਿਆਹ ਤੋਂ ਕਰੀਬ 10 ਮਹੀਨੇ ਬਾਅਦ ਨਵ-ਵਿਆਹੁਤਾ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ। ਸਹੁਰਿਆਂ 'ਤੇ ਦਾਜ ਲਈ ਕਤਲ ਕਰਨ ਦਾ ਦੋਸ਼ ਹੈ। ਥਾਣਾ ਸਦਰ ਜਗਰਾਉਂ ਦੀ ਪੁਲੀਸ ਨੇ ਸਹੁਰਿਆਂ ਖ਼ਿਲਾਫ਼ ਦਾਜ ਕਾਰਨ ਮੌਤ ਦਾ ਕੇਸ ਦਰਜ ਕਰ ਲਿਆ ਹੈ। ਜਿਸ ਵਿੱਚ ਪਤੀ ਗੁਰਿੰਦਰ ਸਿੰਘ, ਸਹੁਰਾ ਆਤਮਾ ਸਿੰਘ, ਦਿਓਰ ਜਾਦੂ, ਭਰਜਾਈ...
ਕ੍ਰਾਇਮ ਅਤੇ ਨਸ਼ਾ
ਨਾਬਾਲਗ ਥਾਰ ਡਰਾਇਵਰ ਨੇ ਗਲ਼ੀ ‘ਚ ਖੇਡ ਰਹੇ ਮਾਸੂਮ ਨੂੰ ਕੁਚਲਿਆ, ਬੱਚੇ ਦੀਆਂ ਪਸਲੀਆਂ ਹੋਈਆਂ ਚਕਨਾਚੂਰ
Admin - 0
ਲੁਧਿਆਣਾ| ਨਾਬਾਲਗ ਥਾਰ ਡਰਾਈਵਰ ਨੇ ਸਾਢੇ 9 ਸਾਲ ਦੇ ਬੱਚੇ 'ਤੇ ਚੜ੍ਹਾ ਦਿੱਤਾ। ਬੱਚੇ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਸ ਨੂੰ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀਐਮਸੀਐਚ) ਵਿੱਚ ਦਾਖਲ ਕਰਵਾਇਆ ਗਿਆ ਸੀ। ਬੱਚੇ ਦੀਆਂ ਪਸਲੀਆਂ ਟੁੱਟ ਗਈਆਂ। ਮੋਤੀ ਨਗਰ ਪੁਲੀਸ ਨੇ ਰਿਸ਼ਿਤ ਮਦਾਨ ਵਾਸੀ ਸੈਕਟਰ 39, ਚੰਡੀਗੜ੍ਹ ਰੋਡ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਸਾਰੀ ਘਟਨਾ ਗਲੀ ਵਿੱਚ...
ਚੰਡੀਗੜ੍ਹ| ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਣਛ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਟਵੀਟ ਕੀਤਾ ਹੈ ਕਿ “ਰਾਸ਼ਟਰੀ ਰਾਈਫਲਜ਼ ਦੇ ਪੰਜ ਜਵਾਨ ਜਿਨ੍ਹਾਂ ਵਿਚੋਂ ਚਾਰ ਜਵਾਨ ਪੰਜਾਬ ਤੋਂ ਸਨ, ਇਕ ਅੱਤਵਾਦੀ ਹਮਲੇ ਵਿਚ ਸ਼ਹੀਦ ,ਸਰਹੱਦਾਂ ਦੇ ਰੱਖਵਾਲੇ ਅਮਰ ਰਹੇ,ਪਰਿਵਾਰਾਂ ਨੂੰ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖਸ਼ੇ, ਪ੍ਰਣਾਮ ਸ਼ਹੀਦਾਂ ਨੂੰ।”ਦੱਸ ਦਈਏ ਕਿ ਬੀਤੇ ਦਿਨ...







































