Home Blog Page 1049
ਛੱਤੀਸਗੜ੍ਹ| ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਵਿਚ ਇਕ ਵਿਆਹ ਸਮਾਗਮ ਦੌਰਾਨ ਚੀਕ-ਚਿਹਾੜਾ ਪੈ ਗਿਆ। ਇਕ ਸਿਰਫਿਰੇ ਨੇ ਵਿਆਹ ਦੀਆਂ ਰਸਮਾਂ ਨਿਭਾਉਂਦਿਆਂ ਗਈ ਲਾਈਟ ਦਾ ਫਾਇਦਾ ਚੁੱਕ ਕੇ ਲਾੜਾ-ਲਾੜੀ ਉਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਵਿਚ 12 ਹੋਰ ਲੋਕ ਵੀ ਜ਼ਖਮੀ ਹੋ ਗਏ।ਇਨ੍ਹਾਂ ਵਿਚੋਂ 12 ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ਵਿਚ ਇਕ ਮਾਸੂਮ ਵੀ...
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਏ ਹਨ। ਰਾਜਨਾਥ ਸਿੰਘ ਵਿੱਚ ਕੋਰੋਨਾ ਵਾਇਰਸ ਦੇ ਹਲਕੇ ਲੱਛਣ ਹਨ ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ। ਇਹ ਜਾਣਕਾਰੀ ਅਧਿਕਾਰੀਆਂ ਵੱਲੋਂ ਅੱਜ ਵੀਰਵਾਰ ਨੂੰ ਦਿੱਤੀ ਗਈ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਰਾਜਨਾਥ ਨੇ ਅੱਜ 20 ਅਪ੍ਰੈਲ ਨੂੰ ਦਿੱਲੀ ਵਿੱਚ ਭਾਰਤੀ ਹਵਾਈ ਸੈਨਾ ਦੇ ਕਮਾਂਡਰਾਂ...
ਜੰਮੂ-ਕਸ਼ਮੀਰ| ਜੰਮੂ ਕਸ਼ਮੀਰ ਤੋਂ ਇਕ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆ ਰਹੀ ਹੈ। ਇਥੇ ਫੌਜੀਆਂ ਨੂੰ ਲਿਜਾ ਰਹੀ ਇਕ ਗੱਡੀ ਨੂੰ ਅੱਗ ਲੱਗ ਗਈ ਹੈ। ਜਿਸ ਕਾਰਨ ਫੌਜ ਦੇ 3 ਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਫੌਜ ਦੀ ਇਹ ਗੱਡੀ ਪੁੰਛ ਤੋਂ ਰਾਜੌਰੀ ਜਾ ਰਹੀ ਸੀ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ...
ਪੰਜਾਬ ਨੇ ਕੀ ਨਹੀਂ ਝੱਲ੍ਹਿਆ। ਜੋ ਪੰਜਾਬ ਨੇ ਝੱਲਿਆ ਉਹ ਦੇਸ਼ ਦੇ ਹਿੱਸੇ ਨਹੀਂ ਆਇਆ। ਪੰਜਾਬ ਦੀ ਸੁਰ ਤੋਂ ਹਕੂਮਤ ਹਮੇਸ਼ਾ ਡਰਦੀ ਆਈ ਹੈ ਤੇ ਅਜੇ ਵੀ ਡਰਦੀ ਹੈ। ਪੰਜਾਬ ਦੀ ਸੁਰ ਦੇਸ਼ ਨਾਲੋਂ ਵੱਖਰੀ ਹੈ। ਪੰਜਾਬੀ ਫਿਰ ਵੀ ਦੇਸ਼ ਨਾਲ ਖੜ੍ਹੇ ਨੇ ਤੇ ਦੇਸ਼ ਕਿੰਨਾ ਕੁ ਖੜ੍ਹਿਆ ਇਹ ਸਮੇਂ-ਸਮੇਂ 'ਤੇ ਪਤਾ ਲੱਗਦਾ ਰਿਹਾ ਹੈ। ਖਾੜਕੂਵਾਦ ਦੇ ਸਮੇਂ ਦਾ ਦ੍ਰਿਸ਼...
ਧਰਮਕੋਟ| ਇਟਲੀ ਤੋਂ ਇਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਟਲੀ ਵਿਖੇ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ ਹੋ ਗਈ। ਉਸਨੇ ਅੱਜ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਤਰਨਾ ਸੀ। ਪਰ ਇਹ ਅਣਹੋਣੀ ਹੋ ਗਈ। ਮ੍ਰਿਤਕ ਧਰਮਕੋਟ ਦੇ ਪਿੰਡ ਦੋਸਾਂਝ ਦਾ ਦੱਸਿਆ ਜਾ ਰਿਹਾ ਹੈ।ਇਸ ਮੰਦਭਾਗੀ ਖਬਰ ਨਾਲ ਪਿੰਡ ਦੋਸਾਂਝ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਇਟਲੀ ਵਿਚ ਰਹਿੰਦੇ ਪੰਜਾਬੀ...
ਸ੍ਰੀ ਮੁਕਤਸਰ ਸਾਹਿਬ | ਨਜ਼ਦੀਕ ਪਿੰਡ ਈਨਾਖੇੜਾ ਦੇ ਕਰੀਬ 17  ਸਾਲ ਦੇ  ਨੈਸ਼ਨਲ ਗੇਮ ਲਈ ਦੌੜ ਅਤੇ ਬਾਸਕਟ ਬਾਲ ਦੀ ਤਿਆਰੀ ਕਰ ਰਹੇ 2 ਭੈਣਾਂ ਦੇ ਇਕਲੌਤੇ ਭਰਾ ਦੀ ਪਿੰਡ ਦੇ ਵਿਚ ਬਣੇ ਇਕ ਟਰੈਕ ਵਿਚ ਦੌੜ ਲਗਾਉਂਦੇ ਸਮੇਂ ਅਚਾਨਕ ਹਾਰਟ ਅਟੈਕ ਆ ਜਾਣ ਕਾਰਨ ਮੌਤ ਹੋ ਗਈ । ਇਸ ਘਟਨਾ ਨਾਲ ਪੂਰੇ ਹਲਕੇ ਦੇ ਨਾਲ-ਨਾਲ ਪੂਰੇ ਪਿੰਡ 'ਚ ਸੋਗ...
ਨਿਊਜ਼ ਡੈਸਕ| ਇੰਗਲੈਂਡ ਦੀ ਕਿਰਨਦੀਪ ਕੌਰ ਸੋਸ਼ਲ ਮੀਡੀਆ ਰਾਹੀਂ ਅੰਮ੍ਰਿਤਪਾਲ ਸਿੰਘ ਦੇ ਸੰਪਰਕ ਵਿੱਚ ਆਈ ਸੀ। ਦੋਵਾਂ ਦਾ ਵਿਆਹ 10 ਫਰਵਰੀ ਨੂੰ ਅੰਮ੍ਰਿਤਪਾਲ ਦੇ ਜੱਦੀ ਪਿੰਡ ਜੱਲੂਪੁਰ ਖੇੜਾ ਵਿੱਚ ਸਾਦੇ ਢੰਗ ਨਾਲ ਹੋਇਆ ਸੀ। ਕਿਰਨਦੀਪ ਕੌਰ ਪਿੰਡ ਕੁਲਾਰ ਦੇ ਪਿਆਰਾ ਸਿੰਘ ਦੀ ਪੁੱਤਰੀ ਅਤੇ ਬਰਮਿੰਘਮ, ਯੂ.ਕੇ. ਦੀ ਵਸਨੀਕ ਹੈ। ਅੰਮ੍ਰਿਤਪਾਲ ਵਿਆਹ ਤੋਂ ਬਾਅਦ ਵੀ ਆਪਣੀ ਪਤਨੀ ਨੂੰ ਆਮ ਲੋਕਾਂ ਅਤੇ...
ਚੰਡੀਗੜ੍ਹ| ਮਹਿਜ਼ ਇੱਕ ਸਾਲ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਮ ਆਦਮੀ ਦੀ ਭਲਾਈ ਦੇ ਉਦੇਸ਼ ਨਾਲ ਕਈ ਨਵੀਆਂ ਪਹਿਲਕਦਮੀਆਂ ਨੂੰ ਲਾਗੂ ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਮੁੱਖ ਮੰਤਰੀ ਨੇ ਸੂਬੇ ਵਿੱਚ ਇੱਕ ਵੱਡੀ ਪ੍ਰਗਤੀਸ਼ੀਲ ਤਬਦੀਲੀ ਦਾ ਮੁੱਢ ਬੰਨ੍ਹਿਆ ਹੈ , ਜਿਸ ਤਹਿਤ 23 ਜ਼ਿਲਿਆਂ ਵਿੱਚ 117 ਸਕੂਲ ਆਫ ਐਮੀਨੈਂਸ, 500 ਆਮ...
ਚੰਡੀਗੜ੍ਹ| ਉੱਤਰ ਪ੍ਰਦੇਸ਼ ਦੇ ਖਤਰਨਾਕ ਗੈਂਗਸਟਰ ਤੇ ਨੇਤਾ ਮੁੱਖਤਾਰ ਅੰਸਾਰੀ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਕਾਨੂੰਨੀ ਲੜਾਈ ਲੜਨ ਲਈ ਨਿਯੁਕਤ ਕੀਤੇ ਗਏ ਵਕੀਲ ਨੂੰ 55 ਲੱਖ ਰੁਪਏ ਫੀਸ ਦੇਣ ਤੋਂ ‘ਆਪ’ ਸਰਕਾਰ ਨੇ ਇਨਕਾਰ ਕਰ ਦਿੱਤਾ ਹੈ। ਮੁੱਖ ਮੰਤਰੀ ਦਫ਼ਤਰ ਵੱਲੋਂ ਇਸ ਸਬੰਧੀ ਕਰੀਬ 55 ਲੱਖ ਰੁਪਏ ਦੀ ਅਦਾਇਗੀ ਵਾਲੀ ਫਾਈਲ ਵਾਪਸ ਮੋੜ ਦਿੱਤੀ ਗਈ ਹੈ। ਵਕੀਲ ਨੂੰ...
ਹੈਲਥ ਡੈਸਕ | ਇਹ ਅੱਜਕੱਲ੍ਹ ਇੱਕ ਆਮ ਸਮੱਸਿਆ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਇਸ ਤੋਂ ਪ੍ਰੇਸ਼ਾਨ ਹੈ। ਵਿਸ਼ਵ ਜਿਗਰ ਦਿਵਸ ਹਰ ਸਾਲ 19 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਤਾਂ ਜੋ ਇਹ ਸਮਝਾਇਆ ਜਾ ਸਕੇ ਕਿ ਜਿਗਰ ਦਾ ਸਿਹਤਮੰਦ ਹੋਣਾ ਕਿੰਨਾ ਜ਼ਰੂਰੀ ਹੈ। ਇਸ ਸਾਲ ਦਾ ਵਿਸ਼ਾ ਹੈ ਕਿ ਫੈਟੀ ਲਿਵਰ ਕਿਸੇ ਵੀ ਸਮੇਂ ਕਿਸੇ ਨੂੰ...
- Advertisement -

MOST POPULAR