ਪੰਜਾਬ
ਲੁਧਿਆਣਾ ਗੈਸ ਲੀਕ ਕਾਂਡ : ਇਕੋ ਪਰਿਵਾਰ ਦੇ 5 ਜੀਆਂ ਦੀ ਮੌਤ, ਰਿਹਾਇਸ਼ੀ ਇਮਾਰਤ ‘ਚ ਬਣੇ ਮਿਲਕ ਬੂਥ ‘ਚ ਵਾਪਰਿਆ ਹਾਦਸਾ, ਕਈ ਬੀਮਾਰ
Admin - 0
ਲੁਧਿਆਣਾ । ਗੈਸ ਲੀਕ ਕਾਂਡ ਵਿਚ ਇਕੋ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ। ਰਿਹਾਇਸ਼ੀ ਇਮਾਰਤ 'ਚ ਬਣੇ ਮਿਲਕ ਬੂਥ 'ਚ ਇਹ ਹਾਦਸਾ ਵਾਪਰਿਆ। ਕਈ ਲੋਕ ਬੀਮਾਰ ਪਏ ਹਨ।
ਗੈਸ ਲੀਕ ਕਾਰਨ 4 ਵਿਅਕਤੀਆਂ ਦੀ ਹਾਲਤ ਸੀਰੀਅਸ ਬਣੀ ਹੋਈ ਹੈ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਗਿਆਸਪੁਰਾ ਇਲਾਕੇ ਦਾ ਆਡਿਟ ਕਰਨ ਦੇ ਹੁਕਮ ਦਿੱਤੇ ਹਨ, ਜਿੱਥੇ ਇਹ...
ਲੁਧਿਆਣਾ । ਗੈਸ ਲੀਕ ਕਾਰਨ 4 ਵਿਅਕਤੀਆਂ ਦੀ ਹਾਲਤ ਸੀਰੀਅਸ ਬਣੀ ਹੋਈ ਹੈ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਗਿਆਸਪੁਰਾ ਇਲਾਕੇ ਦਾ ਆਡਿਟ ਕਰਨ ਦੇ ਹੁਕਮ ਦਿੱਤੇ ਹਨ, ਜਿੱਥੇ ਇਹ ਹਾਦਸਾ ਵਾਪਰਿਆ ਹੈ ਅਤੇ ਇਲਾਕੇ ਦੇ ਸੀਵਰੇਜ ਦੀ ਵਿਸਤ੍ਰਿਤ ਰਿਪੋਰਟ ਮੰਗੀ ਹੈ। ਉਨ੍ਹਾਂ ਦੱਸਿਆ ਕਿ ਚਾਰ ਹੋਰ ਲੋਕ ਸੀਰੀਅਸ ਸਨ, ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ...
ਲੁਧਿਆਣਾ । ਗੈਸ ਲੀਕ ਕਾਂਡ ਵਿਚ ਸੂਆ ਰੋਡ 'ਤੇ ਸਥਿਤ ਆਰਤੀ ਕਲੀਨਿਕ ਦੇ ਡਾਕਟਰ ਕਭਿਲੇਸ਼ ਕੁਮਾਰ ਯਾਦਵ, ਉਸ ਦੀ ਪਤਨੀ ਵਰਸ਼ਾ, 13 ਸਾਲਾ ਪੁੱਤਰ ਅਭੈ, 8 ਸਾਲਾ ਨਰਾਇਣ ਅਤੇ 20 ਸਾਲ ਦੀ ਧੀ ਕਲਪਨਾ ਜ਼ਹਿਰੀਲੀ ਗੈਸ ਚੜਨ ਨਾਲ ਮੌਤ ਦੇ ਮੂੰਹ ਵਿਚ ਚਲੇ ਗਏ। ਡਾਕਟਰ ਕਭਿਲਾਸ਼ ਦੇ ਭਰਾ ਅੱਬੂ ਯਾਦਵ ਨੇ ਦੱਸਿਆ ਕਿ ਪਿਛਲੇ 15-20 ਸਾਲਾਂ ਤੋਂ ਮੇਰਾ ਭਤੀਜਾ...
ਚੰਡੀਗੜ੍ਹ | ਜਲੰਧਰ ਜ਼ਿਮਨੀ ਚੋਣ ਲਈ ਸਿਆਸੀ ਮੈਦਾਨ ਭਖਿਆ ਹੋਇਆ ਹੈ। ਸਾਰੀਆਂ ਸਿਆਸੀ ਧਿਰਾਂ ਨੇ ਜਿੱਤ ਲਈ ਜ਼ੋਰ ਲਾਇਆ ਹੋਇਆ ਹੈ। ਸੀਐਮ ਮਾਨ ਨੇ SGPC ਵਲੋਂ ਅਕਾਲੀ ਦਲ ਦੇ ਹੱਕ 'ਚ ਪ੍ਰਚਾਰ ਕਰਨ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਧਾਮੀ ਵਲੋਂ ਡਾ. ਸੁਖਵਿੰਦਰ ਸੁੱਖੀ ਦੇ ਹੱਕ ਵਿਚ ਵੋਟਾਂ ਮੰਗਣ ਦੇ ਇਲਜ਼ਾਮ ਲਗਾਏ।
ਉਨ੍ਹਾਂ ਕਿਹਾ ਕਿ 'ਇੱਕ ਅਜਿਹੀ ਰਾਜਨੀਤਕ ਪਾਰਟੀ...
ਲੁਧਿਆਣਾ। ਗੈਸ ਲੀਕ ਘਟਨਾ ਦੇ ਪੀੜਤਾਂ ਲਈ ਪੰਜਾਬ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਮ੍ਰਿਤਕਾਂ ਨੂੰ 2 ਲੱਖ ਰੁਪਏ ਦਿੱਤੇ ਜਾਣਗੇ ਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦਿੱਤੇ ਜਾਣਗੇ। ਦੱਸ ਦਈਏ ਕਿ ਗਿਆਸਪੁਰਾ ਇਲਾਕੇ 'ਚ ਸੂਆ ਰੋਡ 'ਤੇ ਗੈਸ ਲੀਕ ਹੋਣ ਕਾਰਨ ਕੁੱਲ 11 ਵਿਅਕਤੀਆਂ ਦੀ ਮੌਤ ਹੋ ਗਈ ਸੀ। ਜਿਨ੍ਹਾਂ ਵਿੱਚ 5 ਔਰਤਾਂ, 6 ਮਰਦ ਹਨ, ਇਨ੍ਹਾਂ...
ਐਸਏਐਸ ਨਗਰ/ਮੋਹਾਲੀ
ਸਿਰਸਾ ‘ਚ ਬੇਅਦਬੀ : ਗਲੀ ‘ਚ ਸੁੱਟਿਆ ਗੁਟਕਾ ਸਾਹਿਬ, ਸੇਵਾ ਬਹਾਨੇ ਗੁਰਦੁਆਰੇ ‘ਚ ਦਾਖਲ ਹੋਇਆ ਮੁਲਜ਼ਮ, ਗ੍ਰਿਫਤਾਰ
Admin - 0
ਸਿਰਸਾ/ਹਰਿਆਣਾ | ਹਰਿਆਣਾ ਦੇ ਸਿਰਸਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸਵੇਰੇ 4.30 ਵਜੇ ਸ਼ਹਿਰ ਦੀ ਜੇਜੇ ਕਾਲੋਨੀ ਵਿਚ ਵਾਪਰੀ। ਮੁਲਜ਼ਮ ਮਨਲੀਤ ਨੂੰ ਪੁਲਿਸ ਨੇ ਫੜ ਲਿਆ ਹੈ। ਉਹ ਜੇਜੇ ਕਾਲੋਨੀ ਦਾ ਹੀ ਰਹਿਣ ਵਾਲਾ ਹੈ।
ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਠ...
ਐਸਏਐਸ ਨਗਰ/ਮੋਹਾਲੀ
ਭਾਰਤੀ ਰੇਲਵੇ ਵਲੋਂ ਜਲਦ ਪਾਲਤੂ ਜਾਨਵਰਾਂ ਲਈ ਆਨਲਾਈਨ ਸੀਟ ਬੁਕਿੰਗ ਦੀ ਦਿੱਤੀ ਜਾਵੇਗੀ ਸਹੂਲਤ
Admin - 0
ਮੋਹਾਲੀ | ਪਸ਼ੂ ਪ੍ਰੇਮੀਆਂ ਲਈ ਇਕ ਸਾਕਾਰਾਤਮਕ ਕਦਮ ਤਹਿਤ ਭਾਰਤੀ ਰੇਲਵੇ ਦੁਆਰਾ ਪਹਿਲੀ ਸ਼੍ਰੇਣੀ ਦੇ ਡੱਬਿਆਂ ਵਿਚ ਪਾਲਤੂ ਕੁੱਤੇ ਜਾਂ ਬਿੱਲੀ ਨਾਲ ਯਾਤਰਾ ਕਰਨ ਲਈ ਰੇਲਗੱਡੀਆਂ ਦੀ ਆਨਲਾਈਨ ਬੁਕਿੰਗ ਜਲਦੀ ਹੀ ਉਪਲਬਧ ਕਰਵਾਈ ਜਾਵੇਗੀ। ਮੌਜੂਦਾ ਸਮੇਂ ਵਿੱਚ ਪਾਲਤੂ ਜਾਨਵਰਾਂ ਦੇ ਮਾਲਕਾਂ ਨੂੰ ਯਾਤਰਾ ਦੌਰਾਨ ਆਪਣੇ ਪਾਲਤੂ ਜਾਨਵਰਾਂ ਨੂੰ ਨਾਲ ਲਿਜਾਣ ਲਈ ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਤੋਂ ਇੱਕ ਆਫ਼ਲਾਈਨ ਪੁਸ਼ਟੀ...
ਕ੍ਰਾਇਮ ਅਤੇ ਨਸ਼ਾ
ਹਰਿਆਣਾ : ਪੁਲਿਸ ਮੁਲਾਜ਼ਮ ਨੇ ਕੁੱਟ-ਕੁੱਟ ਮਾਰਿਆ ਰੇਹੜੀ ਵਾਲਾ, ਗੁੱਸੇ ‘ਚ ਪਰਿਵਾਰ ਨੇ ਘੇਰਿਆ ਥਾਣਾ
Admin - 0
ਹਰਿਆਣਾ/ਫਰੀਦਾਬਾਦ | ਫਰੀਦਾਬਾਦ ਦੇ ਬੱਲਬਗੜ੍ਹ ਇਲਾਕੇ ਵਿਚ ਨੈਸ਼ਨਲ ਹਾਈਵੇ ਨੰਬਰ 19 'ਤੇ ਕੇਲੇ ਵੇਚਣ ਵਾਲੇ ਵਿਅਕਤੀ ਦੀ ਪੁਲਿਸ ਮੁਲਾਜ਼ਮ ਨੇ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਗੁੱਸੇ ਵਿਚ ਆਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਚੌਕੀ ਦਾ ਘਿਰਾਓ ਕੀਤਾ ਅਤੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਸ਼ੁੱਕਰਵਾਰ ਰਾਤ ਤੋਂ ਲੈ ਕੇ ਪਰਿਵਾਰਕ ਮੈਂਬਰ ਪੁਲਿਸ ਅਧਿਕਾਰੀਆਂ ਤੋਂ ਮੁਲਜ਼ਮ ਪੁਲਿਸ ਮੁਲਾਜ਼ਮ...
ਲੁਧਿਆਣਾ। ਇਥੇ ਇਕ ਵੱਡਾ ਹਾਦਸਾ ਵਾਪਰਿਆ ਹੈ। ਗਿਆਸਪੁਰਾ ਇਲਾਕੇ 'ਚ ਸੂਆ ਰੋਡ 'ਤੇ ਗੈਸ ਲੀਕ ਹੋਣ ਕਾਰਨ ਕੁੱਲ 11 ਵਿਅਕਤੀਆਂ ਦੀ ਮੌਤ ਹੋ ਗਈ। ਜਿਨ੍ਹਾਂ ਵਿੱਚ 5 ਔਰਤਾਂ, 6 ਮਰਦ ਹਨ, ਇਨ੍ਹਾਂ ਵਿੱਚ 10 ਸਾਲ ਅਤੇ 13 ਸਾਲ ਦੇ 2 ਬੱਚੇ ਹਨ। ਗੈਸ ਕਿੱਥੋਂ ਲੀਕ ਹੋਈ, ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ...
ਬਠਿੰਡਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਬਠਿੰਡਾ ਦੇ ਮੌੜ ਬਲਾਕ ਦੇ ਪਿੰਡ ਮਾਇਸਰਖਾਨਾ ਦੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਵੰਤ ਸਿੰਘ (24) ਪੁੱਤਰ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਨੌਜਵਾਨ ਬੀਤੇ ਦਿਨ ਚਿੱਟੇ ਦਾ ਟੀਕਾ ਲਗਾਉਣ ਤੋਂ ਬਾਅਦ ਬੇਹੋਸ਼ ਹੋ ਗਿਆ, ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿਚ...








































