ਜਲੰਧਰ ‘ਚ ਸੁਸ਼ੀਲ ਰਿੰਕੂ ਦੇ ਸਮਰਥਨ ‘ਚ CM ਮਾਨ ਤੇ ਆਪ ਵਲੋਂ ਰੋਡ ਸ਼ੋਅ

0
566

ਜਲੰਧਰ | ਜਲੰਧਰ ਸ਼ਹਿਰ ਵਿਚ ਆਪ ਵਰਕਰ, ਲੀਡਰਸ਼ਿਪ ਤੇ ਖੁਦ ਸੀਐਮ ਮਾਨ ਸੁਸ਼ੀਲ ਰਿੰਕੂ ਦੇ ਹੱਕ ਵਿਚ ਮੈਗਾ ਰੋਡ ਸ਼ੋਅ ਕੱਢ ਰਹੇ ਹਨ। ਭਾਰੀ ਗਿਣਤੀ ਵਿਚ ਆਪ ਵਰਕਰ ਰੈਲੀ ਵਿਚ ਮੌਜੂਦ ਹਨ। ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਥੋੜ੍ਹੀ ਦੇਰ ‘ਚ ਸੁਸ਼ੀਲ ਕੁਮਾਰ ਰਿੰਕੂ ਨੋਮੀਨੇਸ਼ਨ ਦਾਖਲ ਕਰਨਗੇ। ਦੱਸ ਦਈਏ ਕਿ ਆਪ ਦੇ ਉਮੀਦਵਾਰ ਸੁਸ਼ੀਲ ਕੁਮਰਾ ਰਿੰਕੂ ਹਨ।

ਰੋਡ ਸ਼ੋਅ ਦੌਰਾਨ ਸੀਐਮ ਮਾਨ ਆਪ ਦੇ ਹੱਕ ਵਿਚ ਆਵਾਜ਼ ਬੁਲੰਦ ਕਰ ਰਹੇ ਹਨ। ਅੱਜ ਰਿੰਕੂ ਨਾਜ਼ਮਦਗੀ ਪਰਚਾ ਭਰਨਗੇ। ਰਿੰਕੂ ਦੇ ਸਮਰਥਨ ਵਿਚ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ। ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਜੰਗ ਤੇਜ਼ ਹੋ ਗਈ ਹੈ। ਇਸ ਮੌਕੇ CM ਮਾਨ ਵਿਰੋਧੀਆਂ ‘ਤੇ ਜੰਮ ਕੇ ਵਰ੍ਹੇ।

ਵੇਖੋ ਵੀਡੀਓ