ਕੋਰੋਨਾ ਦਾ ਸ਼ਿਕਾਰ ਹੋਏ ਭਾਈ ਨਿਰਮਲ ਸਿੰਘ ਦੀ ਪਾਰਿਵਾਰਿਕ ਮਹਿਲਾ ਮੈਂਬਰ ਦੀ ਰਿਪੋਰਟ ਪਾਜੀਟਿਵ

0
1224

ਰੂਪਨਗਰ . ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ, ਜਿਨ੍ਹਾਂ ਦੀ ਕੋਰੋਨਾ ਵਾਇਰਸ ਬਿਮਾਰੀ ਕਾਰਨ ਮੌਤ ਹੋ ਗਈ ਸੀ, ਅੱਜ ਉਨ੍ਹਾਂ ਦੀ ਧੀ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਹੈ, ਸਹਾਇਕ ਮੈਡੀਕਲ ਅਫਸਰ ਐੱਸ. ਟੀ ਪੀ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਭਾਈ ਨਿਰਮਲ ਸਿੰਘ ਦੇ ਦੇ ਸੰਪਕਰ ਵਿੱਚ ਆਉਣ ਵਾਲੇ ਦੋ ਮੈਂਬਰਾਂ ਦੀ ਰਿਪੋਰਟ ਪੈਂਡਿੰਗ ਸੀ, ਜੋ ਹੁਣੇ ਥੋੜੀ ਦੇਰ ਪਹਿਲਾਂ ਆਈ ਹੈ। ਇਨ੍ਹਾਂ ਵਿੱਚੋਂ 1 ਮਹਿਲਾ ਦੀ ਰਿਪੋਰਟ ਪਾਜੀਟਿਵ ਆਈ ਹੈ ਅਤੇ ਦੂਜੀ ਰਿਪੋਰਟ ਨੇਗੇਟਿਵ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।