ਜਲੰਧਰ ‘ਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ ਹੋਈ 5252, ਪੜ੍ਹੋ – ਨਵੇਂ ਆਏ ਮਰੀਜ਼ਾਂ ਦੇ ਇਲਾਕਿਆਂ ਦੀ ਜਾਣਕਾਰੀ

0
1005

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਐਤਵਾਰ ਨੂੰ ਜ਼ਿਲ੍ਹੇ ਵਿਚ 3 ਮੌਤਾਂ ਸਮੇਤ 70 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਕੇਸਾਂ ਦੇ ਆਉਣ ਨਾਲ ਜਲੰਧਰ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 5252 ਹੋ ਗਈ ਹੈ ਤੇ ਕੋਰੋਨਾ ਨਾਲ 135 ਲੋਕਾਂ ਦੀ ਜਾਨ ਜਾ ਚੁੱਕੀ ਹੈ। ਜਲੰਧਰ ਵਿਚ ਕੋਰੋਨਾ ਤੋਂ ਪ੍ਰਭਾਵਿਤ ਹੋ  3258 ਮਰੀਜ਼ ਠੀਕ ਵੀ ਹੋ ਚੁੱਕੇ ਹਨ।

70 ਮਰੀਜ਼ਾਂ ਦੇ ਇਲਾਕਿਆਂ ਦੀ ਜਾਣਕਾਰੀ

ਗਾਂਧੀ ਕੈਂਪ
ਪੁਲਿਸ ਥਾਣ ਨੰਬਰ-1
ਮਕਸੂਦਾਂ
ਗੁਰੂ ਅਮਰਦਾਸ ਨਗਰ
ਰਾਮਾ ਮੰਡੀ
ਨਿਊ ਪ੍ਰੋਫੈਸਰ ਕਾਲੋਨੀ (ਰਾਮਾ ਮੰਡੀ)
ਮਾਡਲ ਹਾਊਸ
ਭਟਨੂਰਾ ਲੁਬਾਣਾ
ਬੋਪਾਰਾਏ ਕਲਾਂ
ਗਾਜੀ ਗੁੱਲਾ
ਛੋਟਾ ਸਾਈਪੁਰ
ਨੂਰ ਮਹਿਲ ਦੇ ਆਸ-ਪਾਸ ਦੇ ਪਿੰਡ
ਗੜ੍ਹਾ
ਪ੍ਰੀਤ ਨਗਰ
ਗੁਰੂ ਨਾਨਕ ਨਗਰ ਬਸਤੀ
ਪੁਲਿਸ ਥਾਣਾ ਕਰਤਾਰਪੁਰ
ਬੜਾ ਪਿੰਡ
ਮੁਸਤਫਾਪੁਰ
ਕ੍ਰਿਸ਼ਨਾ ਨਗਰ
ਸੇਠ ਹੁਕਮ ਚੰਦ ਕਾਲੋਨੀ
ਸ਼ਾਹਕੋਟ
ਖੁਸਰੋਪੁਰ
ਗੁਰੂ ਗੋਬਿੰਦ ਸਿੰਘ ਐਵੀਨਿਊ
ਪਿੱਪਲਾ ਵਾਲਾ ਮੁਹੱਲਾ
ਸ਼ੰਕਰ ਗਾਰਡਨ
ਬਿਲਗਾ
ਗੁਰੂ ਤੇਗ ਬਹਾਦੁਰ ਨਗਰ
ਨਿਊ ਵਿਜੈ ਨਗਰ
ਨਿਊ ਜਵਾਹਰ ਨਗਰ
ਦਿਲਬਾਗ ਨਗਰ
ਬਸਤੀ ਸ਼ੇਖ਼
ਭਾਰਗੋਂ ਕੈਪ
ਖੁਰਲਾ ਕਿੰਗਰਾ
ਬੈਂਕ ਐਨਕਲੇਵ
ਗੁਰੂ ਨਾਨਕ ਕਾਲੋਨੀ
ਕਬੀਰ ਨਗਰ
ਸਦਰ ਬਾਜਾਰ
ਕੈਂਟ (ਜਲੰਧਰ)
ਸ਼ਿਵ ਐਨਕਲੇਵ ਰਹਿਮਾਨ ਪੁਰ
ਗ੍ਰੀਨ ਐਵੀਨਿਊ
ਮੋਤਾ ਸਿੰਘ ਨਗਰ
ਪੰਜਾਬ ਐਵੀਨਿਊ ਗੜ੍ਹਾ
ਨੰਗਲ ਫਤੇਹ ਖਾਨ
ਲੱਲਿਆ ਖੁਰਦ (ਲਾਂਬੜਾ)
ਮੁਹੱਲਾ ਇਸਲਾਮ ਗੰਜ
ਅਰਬਨ ਅਸਟੇਟ ਫੇਸ-1
ਪੁਲਿਸ ਥਾਣ ਨੰਬਰ 6
ਜਸਵੰਤ ਨਗਰ (ਗੜ੍ਹਾ)
ਨਿਊ ਲਕਸ਼ਮੀਪੁਰਾ