ਜਲੰਧਰ ‘ਚ ਕੋਰੋਨਾ ਨਾਲ ਹੁਣ ਤੱਕ ਹੋਈਆਂ 147 ਮੌਤਾਂ, ਪੜ੍ਹੋ – 117 ਮਰੀਜ਼ਾਂ ਦੇ ਇਲਾਕਿਆਂ ਦੀ ਡਿਲੇਟ

0
512

ਜਲੰਧਰ . ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਮੰਗਲਵਾਰ ਨੂੰ ਜਲੰਧਰ ਵਿਚ ਕੋਰੋਨਾ ਨਾਲ 5 ਮੌਤਾਂ ਸਮੇਤ 117 ਮਾਮਲੇ ਸਾਹਮਣੇ ਆਏ ਹਨ। ਇਹਨਾਂ ਮੌਤਾਂ ਦੇ ਕੇਸਾਂ ਦੇ ਆਉਣ ਨਾਲ ਮੌਤਾਂ ਦੀ 147 ਤੇ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 5573 ਹੋ ਗਈ ਹੈ। ਹੁਣ ਜ਼ਿਲ੍ਹੇ ਵਿਚ 1912 ਐਕਟਿਵ ਕੇਸ ਹਨ। ਦੱਸ ਦਈਏ ਕਿ ਜਿੰਨੀ ਤੇਜੀ ਨਾਲ ਕੋਰੋਨਾ ਦੇ ਕੇਸ ਵੱਧ ਰਹੇ ਹਨ ਓਨੀ ਰਫਤਾਰ ਨਾਲ ਠੀਕ ਵੀ ਹੋ ਰਹੇ ਹਨ। ਮੰਗਲਵਾਰ ਨੂੰ 130 ਮਰੀਜਾਂ ਨੂੰ ਛੁੱਟੀ ਵੀ ਮਿਲੀ ਹੈ ਤੇ 1107 ਰਿਪੋਰਟਾਂ ਨੈਗੇਟਿਵ ਵੀ ਆਈਆਂ ਹਨ।

ਇਹਨਾਂ ਇਲਾਕਿਆਂ ਤੋਂ ਮਿਲੇ 117 ਮਰੀਜ਼

ਜੇ.ਪੀ ਨਗਰ
ਗੁਰੂ ਤੇਗ ਬਹਾਦੁਰ ਨਗਰ
ਬੀਐਸਐਸ ਕਾਲੋਨੀ
ਪ੍ਰਭਾਵ ਨਗਰ
ਸੋਫੀ ਪਿੰਡ
ਗਾਂਧੀ ਕੈਂਪ
ਗਲੋਬ ਕਾਲੋਨੀ
ਗੁਰੂ ਗੋਬਿੰਦ ਸਿੰਘ ਨਗਰ
ਰਾਮ ਨਗਰ
ਸ਼ਾਹਕੋਟ
ਨਿਊ ਸੁਰਾਜਗੰਜ
ਸੂਰਿਆ ਐਨਕਲੇਵ
ਪਿੰਡ ਮਾਹਲ
ਪਿੰਡ ਕਾਹਨਪੁਰ
ਨਕੋਦਰ
ਨਿਊ ਰਾਜ ਨਗਰ ਬਸਤੀ ਬਾਵਾ ਖੇਲ
ਅਰਬਨ ਅਸਟੇਟ ਫੇਸ-2
ਪੀ.ਏ.ਪੀ ਕੈਂਪਸ
ਗਣੇਸ਼ ਨਗਰ
ਖੁਰਲਾ ਕਿੰਗਰਾ
ਪਿੰਡ ਬਹਿਰਾਮ
ਪਿੰਡ ਵਰਿਆਣਾ
ਕਾਕੀ ਪਿੰਡ
ਚਹਾਰ ਬਾਗ
ਪਿੰਡ ਪਰਸਰਾਮਪੁਰ
ਐਚ.ਡੀ.ਐਫ.ਸੀ ਬੈਂਕ ਭੁਲੱਥ
ਰੇਡੀਓ ਕਾਲੋਨੀ
ਰਾਜਾ ਗਾਰਡਨ
ਭੋਗਪੁਰ
ਫਿਲੌਰ
ਸਰਾਏ ਖਾਸ
ਗੁਲਮੋਹਰ ਸਿਟੀ
ਪੱਕਾ ਬਾਗ਼
ਗੜ੍ਹਾ
ਨਿਊ ਗੁਰੂ ਨਾਨਕ ਨਗਰ
ਬੇਅੰਤ ਨਗਰ
ਬਸਤੀ ਸ਼ੇਖ਼
ਗੀਤਾ ਕਾਲੋਨੀ
ਅੰਬਿਕਾ ਕਾਲੋਨੀ
ਨਿਊ ਮਾਡਲ ਹਾਊਸ
ਸੰਤੋਖਪੁਰਾ
ਨਿਊ ਗ੍ਰੀਨ ਹਾਊਸ
ਸੰਤੋਖਪੁਰਾ
ਨਿਊ ਗ੍ਰੀਨ ਮਾਡਲ
ਪਿੰਡ ਬਿਲਗਾ
ਸੇਠ ਹੁਕਮ ਚੰਦ ਕਾਲੋਨੀ
ਭਗਤ ਸਿੰਘ ਨਗਰ
ਨਜ਼ਦੀਕ ਚਿੰਤਾਪੂਰਨੀ ਮੰਦਰ(ਜਲੰਧਰ)
ਗੂਰ ਹਰਿਗੋਬਿੰਦ ਨਗਰ
ਨਿਜਾਤਮ ਨਗਰ
ਰਸੀਲਾ ਨਗਰ
ਮੁਹੱਲਾ ਨੰਬਰ 28 ਜਲੰਧਰ ਕੈਂਟ
ਮੁਹੱਲਾ ਨੰਬਰ 10 ਜਲੰਧਰ ਕੈਂਟ
ਗ੍ਰੀਨ ਪਾਰਕ
ਕਿਸ਼ਨਪੁਰਾ
ਪਿੰਡ ਰੇਰੂ
ਨਿਊ ਬਲਦੇਵ ਨਗਰ
ਇੰਡਸਟਰੀਅਲ ਏਰਿਆ
ਪ੍ਰੇਮ ਨਗਰ
ਨਕੋਦਰ ਰੋਡ
ਗੋਲਡਨ ਕਾਲੋਨੀ
ਸ਼ਿਵ ਐਨਕਲੇਵ
ਕਰਤਾਰਪੁਰ
ਪਿੰਡ ਮਲਕੋ ਤਰਾੜ
ਆਦਮਪੁਰ

ਇਹਨਾਂ 5 ਮਰੀਜ਼ਾਂ ਨੇ ਹਾਰੀ ਕੋਰੋਨਾ ਤੋਂ ਜੰਗ

ਰਾਮਾਨੰਦ (65) ਨਵੀਂ ਦਾਣਾ ਮੰਡੀ ਗਾਜੀ ਗੁੱਲਾ
ਰਾਣੂ(58) ਸੰਤੋਖਪੁਰਾ
ਮੰਗਤ ਰਾਏ (65) ਜਲੋਟਾ ਮੁਹੱਲਾ ਨਕੋਦਰ
ਵਿਜੈ ਕੁਮਾਰ(72) ਨਿਊ ਡਿਫੈਂਸ ਕਾਲੋਨੀ
ਯੋਗੇਸ਼(59) ਦੀਪ ਨਗਰ, ਜਲੰਧਰ