ਪੰਜਾਬ ‘ਚ ਅੱਜ ਕੋਰੋਨਾ ਦੇ 54 ਨਵੇਂ ਮਾਮਲੇ, ਸ਼ਕੀ ਮਾਮਲੇ ਵੱਧ ਕੇ ਹੋਏ 42 ਹਜ਼ਾਰ 306 – ਪੜੋ ਪੂਰੀ ਜ਼ਿਲ੍ਹਾ ਵਾਰ ਰਿਪੋਰਟ

0
2321

ਫਤਿਹਗੜ੍ਹ . ਪੰਜਾਬ ਵਿੱਚ ਕੋੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 54 ਕੋਰੋਨਾ ਦੇ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਸੂਬੇ ਵਿੱਚ ਹੁਣ ਤੱਕ ਕੋਰੋਨਾ ਦੇ ਸ਼ਕੀ ਮਾਮਲਿਆਂ ਦੀ ਗਿਣਤੀ ਵੱਧ ਕੇ 42306 ਹੋ ਗਈ ਹੈ। ਹੁਣ ਤੱਕ ਪੰਜਾਬ ਵਿੱਚ ਕੋਰੋਨਾ ਦੇ ਨਾਲ 32 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਵਲੋਂ ਮਿਲੀ ਰਿਪੋਰਟ ਵਿੱਚ 31 ਮੌਤਾਂ ਦਾ ਹੀ ਜ਼ਿਕਰ ਕੀਤਾ ਗਿਆ ਹੈ। ਇਸਨੂੰ ਅਪਡੇਟ ਕਰ ਦਿੱਤਾ ਜਾਵੇਗਾ।

ਸੂਬੇ ਵਿੱਚ 168 ਕੇਸ ਐਕਟਿਵ ਹਨ ਤੇ 2436 ਮਰੀਜਾਂ ਦੀ ਰਿਪੋਰਟ ਆਉਣ ਦੀ ਉਡੀਕ ਹੈ। ਦੋ ਮਰੀਜ਼ਾਂ ਦੀ ਹਾਲਤ ਨਾਜ਼ੁਕ ਹੈ ਤੇ ਇਕ ਮਰੀਜ਼ ਨੂੰ ਆਕਸੀਜਨ ਤੇ ਰੱਖਿਆ ਗਿਆ ਹੈ।

ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1.ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ42306
2.ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ42306
3.ਹੁਣ ਤੱਕ ਪਾਜ਼ੀਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ1877
4.ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ37993
5.ਰਿਪੋਰਟ ਦੀ ਉਡੀਕ ਹੈ2436
6.ਠੀਕ ਹੋਏ ਮਰੀਜ਼ਾਂ ਦੀ ਗਿਣਤੀ168
7.ਐਕਟਿਵ ਕੇਸ1678
8.ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ01
9.ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ02 
10.ਮ੍ਰਿਤਕਾਂ ਦੀ ਕੁੱਲ ਗਿਣਤੀ31

ਅੱਜ 54 ਕੇਸ ਆਏ ਸਾਹਮਣੇ, ਜਲੰਧਰ ਵਿੱਚ ਸਭ ਤੋਂ ਵੱਧ 13 ਮਾਮਲੇ

ਜ਼ਿਲ੍ਹਾਮਾਮਲਿਆਂ ਦੀ ਗਿਣਤੀ*ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ       ਹੋਰਟਿੱਪਣੀ
ਗੁਰਦਾਸਪੁਰ63 *ਨਵੇਂ ਕੇਸਵੇਰਵੇ ਉਡੀਕ ’ਚ 
ਜਲੰਧਰ131 *ਨਵਾਂ ਕੇਸ12 ਪਾਜ਼ੀਟਿਵ ਕੇਸਦੇ ਸੰਪਰਕ 
ਤਰਨਤਾਰਨ1 ਪਾਜ਼ੇਟਿਵ ਕੇਸ ਦਾ ਸੰਪਰਕ 
ਫ਼ਤਹਿਗੜ੍ਹ ਸਾਹਿਬ11 9 ਨਵੇਂ ਕੇਸ (ਕੰਬਾਇਨ ਵਰਕਰ,1 ਟਰੱਕ ਡਰਾਈਵਰ, 1 ਆਈ.ਐਲ.ਆਈ.) ਅਤੇ 2 ਪਾਜ਼ੇਟਿਵ ਕੇਸ ਦੇ ਸੰਪਰਕ 
ਮੋਗਾ21 *ਨਵਾਂ ਕੇਸਪਾਜ਼ੀਟਿਵ ਕੇਸ ਦਾ ਸੰਪਰਕ 
ਫ਼ਾਜਿਲਕਾ1 1 ਨਵਾਂ ਕੇਸ 
ਮਾਨਸਾ123 ਨਵੇਂ ਕੇਸ (ਨੋਆਇਡਾ ਦੇ ਵਿਦਿਆਰਥੀ)4 ਨਵੇਂ ਕੇਸ (ਪੁਲਿਸ ਕਰਮਚਾਰੀ) ਅਤੇ 5 ਨਵੇਂ ਕੇਸ (ਲੇਬਰਰ) 
ਪਟਿਆਲਾ1 ਵੇਰਵੇ ਉਡੀਕ ’ਚ 
ਫ਼ਰੀਦਕੋਟ1 1 ਨਵਾਂ ਕੇਸ 
ਲੁਧਿਆਣਾ2 1 ਨਵਾਂ ਕੇਸ ਅਤੇ 1 ਪਾਜ਼ੇਟਿਵ ਕੇਸ ਦਾ ਸੰਪਰਕ 
ਰੋਪੜ1 1 ਨਵਾਂ ਕੇਸ(ਸਿਹਤ ਕਰਮਚਾਰੀ) 
ਹੁਸ਼ਿਆਰਪੁਰ1 1 ਨਵਾਂ ਕੇਸ 
ਅੰਮ੍ਰਿਤਸਰ11*ਨਵਾਂ ਕੇਸ  
ਫ਼ਿਰੋਜਪੁਰ11*ਨਵਾਂ ਕੇਸ  

ਪੜੋ ਹੁਣ ਤੱਕ ਦੀ ਪੂਰੀ ਜ਼ਿਲ੍ਹਾ ਵਾਰ ਰਿਪੋਰਟ

ਲੜੀ ਨੰ: ਜ਼ਿਲ੍ਹਾਪੁਸ਼ਟੀ ਹੋਏਕੇਸਾਂ ਦੀਗਿਣਤੀਕੁੱਲ ਐਕਟਿਵ ਕੇਸਠੀਕ ਹੋਏ ਮਰੀਜ਼ਾਂ ਦੀ  ਗਿਣਤੀਮੌਤਾਂ ਦੀ ਗਿਣਤੀ
1.ਅੰਮ੍ਰਿਤਸਰ29628583
2.ਜਲੰਧਰ188161225
3.ਤਰਨਤਾਰਨ15815800
4.ਲੁਧਿਆਣਾ12711386
5.ਗੁਰਦਾਸਪੁਰ12212101
6.ਐਸ.ਬੀ.ਐਸ. ਨਗਰ10384181
7.ਐਸ.ਏ.ਐਸ. ਨਗਰ10245543
8.ਪਟਿਆਲਾ9880162
9.ਹੁਸ਼ਿਆਰਪੁਰ918164
10.ਸੰਗਰੂਰ888530
11.ਮੁਕਤਸਰ656410
12.ਮੋਗਾ595540
13.ਰੋਪੜ565321
14.ਫ਼ਤਹਿਗੜ੍ਹ ਸਾਹਿਬ474520
15.ਫ਼ਰੀਦਕੋਟ464330
16.ਫ਼ਿਰੋਜਪੁਰ444211
17.ਬਠਿੰਡਾ404000
18.ਫ਼ਾਜਿਲਕਾ404000
19.ਮਾਨਸਾ322660
20.ਪਠਾਨਕੋਟ2917111
21.ਕਪੂਰਥਲਾ252122
22.ਬਰਨਾਲਾ211911
 ਕੁੱਲ1877167816831