ਪੰਜਾਬ ‘ਚ ਸ਼ਕੀ ਮਾਮਲੇ 6000 ਤੋਂ ਪਾਰ, ਪਾਜ਼ੀਟਿਵ ਮਰੀਜ਼ 219, ਹੁਣ ਤੱਕ 16 ਮੌਤਾਂ – ਵੇਖੋ ਜਿਲ੍ਹਾ ਵਾਰ ਰਿਪੋਰਟ

    0
    377

    ਚੰਡੀਗੜ੍ਹ. ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਵੱਧ ਕੇ 40 ਤੋਂ ਪਾਰ ਹੋ ਗਏ ਹਨ। ਪਾਜ਼ੀਟਿਵ ਮਰੀਜਾਂ ਦੀ ਗਿਣਤੀ ਵੱਧ ਕੇ 219 ਹੋ ਗਈ। 31 ਮਰੀਜ਼ ਠੀਕ ਵੀ ਹੋਏ ਹਨ। 172 ਕੇਸ ਹਾਲੇ ਐਕਟਿਵ ਹਨ। 594 ਮਰੀਜ਼ਾਂ ਦੀ ਰਿਪੋਰਟ ਆਉਣੀ ਬਾਕੀ ਹੈ। ਇਕ ਮਰੀਜ਼ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸਨੂੰ ਵੈਂਟਿਲੇਟਰ ਤੇ ਰੱਖਿਆ ਗਿਆ ਹੈ।

    ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ (ਕੋਵਿਡ-19)

    18-04-2020 ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

    1.ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ6167
    2.ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ6167
    3.ਹੁਣ ਤੱਕ ਪਾਜ਼ੀਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ219
    4.ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ5354
    5.ਰਿਪੋਰਟ ਦੀ ਉਡੀਕ ਹੈ594
    6.ਠੀਕ ਹੋਏ ਮਰੀਜ਼ਾਂ ਦੀ ਗਿਣਤੀ31
    7.ਐਕਟਿਵ ਕੇਸ172
    8.ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ01
    9.ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ00
    10.ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ01 
     ਮ੍ਰਿਤਕਾਂ ਦੀ ਕੁੱਲ ਗਿਣਤੀ16

    ਇਨ੍ਹਾਂ ਜਿਲ੍ਹਿਆਂ ਵਿੱਚ ਸਾਹਮਣੇ ਆਏ ਮਰੀਜ਼

    ਜ਼ਿਲ੍ਹਾਮਾਮਲਿਆਂ ਦੀ ਗਿਣਤੀਟਿੱਪਣੀ
    ਗੁਰਦਾਸਪੁਰ01ਪਾਜ਼ੇਟਿਵ ਕੇਸ ਦੇ ਸੰਪਰਕ
    ਐਸ.ਏ.ਐਸ. ਨਗਰ011 ਨਵਾਂ ਕੇਸ
    ਜਲੰਧਰ064 ਪਾਜ਼ੇਟਿਵ ਕੇਸ ਦੇ ਸੰਪਰਕ,2 ਗੰਭੀਰ ਸਾਹ ਸੰਕਰਮਣ (ਐਸ.ਏ.ਆਰ.ਆਈ.)

    ਪੁਸ਼ਟੀ ਹੋਏ ਕੇਸਾਂ ਦੀ ਗਿਣਤੀ

    ਲੜੀ ਨੰ: ਜ਼ਿਲ੍ਹਾਪੁਸ਼ਟੀ ਹੋਏ ਕੇਸਾਂ ਦੀਗਿਣਤੀਠੀਕ ਹੋਏ ਮਰੀਜ਼ਾਂ ਦੀ  ਗਿਣਤੀਮੌਤਾਂ ਦੀ ਗਿਣਤੀ
    1.ਐਸ.ਏ.ਐਸ. ਨਗਰ5762
    2.ਜਲੰਧਰ4142
    3.ਪਠਾਨਕੋਟ2401
    4.ਐਸ.ਬੀ.ਐਸ. ਨਗਰ19161
    5.ਲੁਧਿਆਣਾ1514
    6.ਅੰਮ੍ਰਿਤਸਰ1102
    7.ਮਾਨਸਾ1100
    8.ਪਟਿਆਲਾ1110
    9.ਹੁਸ਼ਿਆਰਪੁਰ0731
    10.ਮੋਗਾ0400
    11.ਫ਼ਰੀਦਕੋਟ0300
    12.ਰੋਪੜ0301
    13.ਸੰਗਰੂਰ0300
    14.ਬਰਨਾਲਾ0201
    15.ਫ਼ਤਹਿਗੜ੍ਹ ਸਾਹਿਬ0200
    16.ਕਪੂਰਥਲਾ0200
    17.ਗੁਰਦਾਸਪੁਰ0201
    18.ਮੁਕਤਸਰ0100
    19.ਫ਼ਿਰੋਜਪੁਰ0100
     ਕੁੱਲ2193116