ਪੰਜਾਬ ‘ਚ ਕੋਰੋਨਾ ਦੇ ਐਕਟਿਵ ਕੇਸ ਵੱਧ ਕੇ ਹੋਏ 838, ਹੁਣ ਤੱਕ 3371 ਪਾਜ਼ੀਟਿਵ ਕੇਸ, 2461 ਹੋਏ ਠੀਕ

0
695

ਚੰਡੀਗੜ੍ਹ. ਪੰਜਾਬ ਵਿਚ ਕੋਰੋਨਾ ਨੇ ਤੇਜੀ ਨਾਲ ਫੈਲਣਾ ਸੁਰੂ ਕਰ ਦਿੱਤਾ ਹੈ, ਇਸਦਾ ਅੰਦਾਜ਼ਾ ਕੋਰੋਨਾ ਦੇ ਪਾਜ਼ੀਟਿਵ ਮਾਮਲਿਆਂ ਦੀਆਂ ਰੋਜਾਨਾ ਸਾਹਮਣੇ ਆ ਰਹੀਆਂ ਰਿਪੋਰਟਾਂ ਤੋਂ ਲਗਾਇਆ ਜਾ ਸਕਦਾ ਹੈ। ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਿਰ ਹੁਣ ਸੂਬੇ ਵਿਚ ਐਕਟਿਵ ਮਾਮਲਿਆਂ ਦੀ ਗਿਣਤੀ ਵੱਧ ਕੇ 838 ਹੋ ਗਈ ਹੈ। 10 ਮਰੀਜ ਆਕਸੀਜਨ ਤੇ ਹਨ ਅਤੇ 1 ਦੀ ਹਾਲਤ ਗੰਭੀਰ ਹੈ, ਉਸਨੂੰ ਵੇਂਟਿਲੇਟਰ ਉੱਤੇ ਰੱਖਿਆ ਗਿਆ ਹੈ। ਅੱਜ ਸਭ ਤੋਂ ਵੱਧ 32 ਪਾਜ਼ੀਟਿਵ ਮਾਮਲੇ ਜਲੰਧਰ ਤੋਂ ਸਾਹਮਣੇ ਆਏ ਹਨ।

ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ (ਕੋਵਿਡ-19) 16-06-2020 ਨੂੰ ਨਮੂਨਿਆਂ ਤੇ ਕੇਸਾਂ ਦਾ ਵੇਰਵਾ

1.ਲਏ ਗਏ ਨਮੂਨਿਆਂ ਦੀ ਗਿਣਤੀ198211
2.ਹੁਣ ਤੱਕ ਪਾਜ਼ੀਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ3371
3.ਠੀਕ ਹੋਏ ਮਰੀਜ਼ਾਂ ਦੀ ਗਿਣਤੀ2461
4.ਐਕਟਿਵ ਕੇਸ838
5.ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ10
6.ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ01 
7.ਮ੍ਰਿਤਕਾਂ ਦੀ ਕੁੱਲ ਗਿਣਤੀ72

ਅੱਜ ਇਨ੍ਹਾਂ ਜਿਲ੍ਹਿਆਂ ਤੋਂ ਸਾਹਮਣੇ ਆਏ 105 ਮਾਮਲੇ

ਜ਼ਿਲ੍ਹਾਮਾਮਲਿਆਂ ਦੀ ਗਿਣਤੀ*ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ       ਹੋਰਟਿੱਪਣੀ
ਅੰਮ੍ਰਿਤਸਰ9 6 ਨਵੇਂ ਕੇਸ (ਆਈਐਲਆਈ), 3 ਪਾਜ਼ੀਟਿਵ ਕੇਸ ਦੇ ਸੰਪਰਕ 
ਐਸ.ਏ.ਐਸ. ਨਗਰ42 ਨਵੇਂ ਕੇਸ (ਦਿੱਲੀ ਤੇ ਮੁੰਬਈ ਦੀ ਯਾਤਰਾ ਨਾਲਸਬੰਧਤ)1 ਨਵਾਂ ਕੇਸ(ਐਸਏਆਰਆਈ), 1 ਪਾਜ਼ੀਟਿਵ ਕੇਸ ਦੇ ਸੰਪਰਕ 
ਜਲੰਧਰ32 1 ਪਾਜ਼ੀਟਿਵ ਕੇਸ ਦੇ ਸੰਪਰਕ30 ਨਵੇਂ ਕੇਸ 
ਪਠਾਨਕੋਟ61 ਨਵਾਂ ਕੇਸ (ਹਰਿਆਣਾ ਦੀ ਯਾਤਰਾ ਨਾਲ ਸਬੰਧਤ)1 ਨਵਾਂ ਕੇਸ (ਆਈਐਲਆਈ), 3 ਪਾਜ਼ੀਟਿਵ ਕੇਸ ਦੇ ਸੰਪਰਕ, 1 ਨਵਾਂ ਕੇਸ (ਸਵੈ ਰਿਪੋਰਟ) 
ਪਟਿਆਲਾ9 7 ਨਵੇਂ  ਕੇਸ, 2 ਪਾਜ਼ੀਟਿਵ ਕੇਸ ਦਾ ਸੰਪਰਕ  
ਗੁਰਦਾਸਪੁਰ21 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲਸਬੰਧਤ)1 ਨਵੇਂ ਕੇਸ (ਆਈਐਲਆਈ)  
ਕਪੂਰਥਲਾ4 2 ਨਵੇਂ ਕੇਸ2 ਨਵੇਂ ਕੇਸ (ਕੈਦੀ)  
ਸੰਗਰੂਰ4 2 ਨਵਾਂ ਕੇਸ2 ਨਵੇਂ ਕੇਸ (ਆਈਐਲਆਈ) 
ਫਰੀਦਕੋਟ1 1 ਨਵਾਂ ਕੇਸ 
ਹੁਸ਼ਿਆਰਪੁਰ33 ਨਵੇਂ ਕੇਸ (ਦਿੱਲੀ, ਗੁਜਰਾਤ  ਤੇ ਗੁੜਗਾਓਂਦੀ ਯਾਤਰਾ ਨਾਲ ਸਬੰਧਤ)  
ਫਿਰੋਜ਼ਪੁਰ11 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲ ਸਬੰਧਤ)  
ਤਰਨ ਤਾਰਨ1 1 ਨਵਾਂ ਕੇਸ 
ਲੁਧਿਆਣਾ223 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲ ਸਬੰਧਤ)3 ਨਵੇਂ ਕੇਸ2 ਨਵੇਂ ਕੇਸ (ਆਈਐਲਆਈ)13 ਪਾਜ਼ੀਟਿਵ ਕੇਸ ਦੇ ਸੰਪਰਕ1 ਨਵਾਂ ਕੇਸ (ਪੁਲਿਸ ਅਧਿਕਾਰੀ)  
ਫਾਜਿਲਕਾ3 3 ਨਵੇਂ ਕੇਸ (ਸਵੈ ਰਿਪੋਰਟ) 
ਫਤਿਹਗੜ੍ਹ ਸਾਹਿਬ11 ਨਵਾਂ ਕੇਸ (ਚੰਨੇਈ ਦੀ ਯਾਤਰਾ ਨਾਲ ਸਬੰਧਤ)  
ਰੋਪੜ21 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲ ਸਬੰਧਤ)1 ਪਾਜ਼ੀਟਿਵ ਕੇਸ ਦੇ ਸੰਪਰਕ  
ਐਸਬੀਐਸ ਨਗਰ11 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲ ਸਬੰਧਤ)  
  • 14 ਪਾਜ਼ੀਟਿਵ ਮਾਮਲਿਆਂ ਦੇ ਸੰਕਰਮਣ ਦਾ ਸਰੋਤ ਪੰਜਾਬ ਤੋਂ ਬਾਹਰ ਹੈ।

·   ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 02 (ਜਲੰਧਰ ਤੇ ਸੰਗਰੂਰ)

·   ਠੀਕ ਹੋਏ ਮਰੀਜ਼ਾਂ ਦੀ ਗਿਣਤੀ –18 (ਐਸ.ਏ.ਐਸ. ਨਗਰ-10, ਪਟਿਆਲਾ-1, ਪਠਾਨਕੋਟ-3, ਐਸ.ਬੀ.ਐਸ. ਨਗਰ-3, ਫਾਜਿਲਕਾ-1)

ਜ਼ਿਲ੍ਹਾ ਵਾਰ ਪੂਰੀ ਰਿਪੋਰਟ

ਲੜੀ ਨੰ: ਜ਼ਿਲ੍ਹਾਪੁਸ਼ਟੀ ਹੋਏਕੇਸਾਂ ਦੀਗਿਣਤੀਕੁੱਲ ਐਕਟਿਵ ਕੇਸਠੀਕ ਹੋਏ ਮਰੀਜ਼ਾਂ ਦੀ  ਗਿਣਤੀਮੌਤਾਂ ਦੀ ਗਿਣਤੀ
1.ਅੰਮ੍ਰਿਤਸਰ64216745421
2.ਲੁਧਿਆਣਾ40922317511
3.ਜਲੰਧਰ37811325510
4.ਗੁਰਦਾਸਪੁਰ171221463
5.ਤਰਨਤਾਰਨ16991591
6.ਐਸ.ਏ.ਐਸ. ਨਗਰ179521243
7.ਪਟਿਆਲਾ178521233
8.ਸੰਗਰੂਰ162511083
9.ਪਠਾਨਕੋਟ15162845
10.ਹੁਸ਼ਿਆਰਪੁਰ14491305
11.ਐਸ.ਬੀ.ਐਸ. ਨਗਰ121111091
12.ਫ਼ਰੀਦਕੋਟ8815730
13.ਰੋਪੜ8212691
14.ਫ਼ਤਹਿਗੜ੍ਹ ਸਾਹਿਬ788700
15.ਮੁਕਤਸਰ732710
16.ਮੋਗਾ713680
17.ਬਠਿੰਡਾ572550
18.ਫ਼ਾਜਿਲਕਾ535480
19.ਫ਼ਿਰੋਜਪੁਰ525461
20.ਕਪੂਰਥਲਾ487383
21.ਮਾਨਸਾ342320
22.ਬਰਨਾਲਾ316241
 ਕੁੱਲ3371838246172