ਪੰਜਾਬ ‘ਚ ਅੱਜ 1 ਮੌਤ, ਹੁਣ ਤੱਕ 41 ਪਾਜ਼ੀਟਿਵ ਕੇਸ, ਐਕਟਿਵ ਕੇਸ – 36, ਸ਼ਕੀ ਮਾਮਲੇ ਵੱਧ ਕੇ ਹੋਏ 1198, ਵੇਖੋ ਜ਼ਿਲ੍ਹਾ ਵਾਰ ਰਿਪੋਰਟ

    0
    1231

    ਜਲੰਧਰ. ਪੰਜਾਬ ਵਿੱਚ ਕੋਰੋਨਾ ਵਾਇਰਸ ਕਾਰਨ ਅੱਜ 1 ਮਰੀਜ਼ ਦੀ ਮੌਤ ਹੋ ਗਈ। ਸ਼ਕੀ ਮਾਮਲੇ ਵੀ ਲਗਾਤਾਰ ਵੱਧਦੇ ਜਾ ਰਹੇ ਹਨ। ਇਨ੍ਹਾਂ ਦੀ ਗਿਣਤੀ ਵੱਧ ਕੇ 1198 ਹੋ ਗਈ ਹੈ। ਹੁਣ ਤੱਕ ਪੰਜਾਬ ਵਿੱਚ ਕੋਰੋਨਾ ਕਾਰਨ ਕੁਲ 4 ਮੌਤਾਂ ਹੋ ਗਈਆਂ ਹਨ ਅਤੇ ਐਕਟਿਵ ਕੇਸ – 36 ਹਨ। 148 ਮਾਮਲੇ ਅਜਿਹੇ ਹਨ, ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ।

       ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ
    ਕੋਰੋਨਾ ਵਾਇਰਸ(ਕੋਵਿਡ-19) ਅਪਡੇਟ

    31-03-2020

    1ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ1198
    2ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ1198
    3ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ41
    4ਮ੍ਰਿਤਕਾਂ ਦੀ ਗਿਣਤੀ04
    5ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ1009
    6ਰਿਪੋਰਟ ਦੀ ਉਡੀਕ ਹੈ148
    7ਠੀਕ ਹੋਏ01
    8ਐਕਟਿਵ ਕੇਸ36

    ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਨਯਾ ਗਾਓਂ ਦੇ ਮਰੀਜ਼ ਦੀ ਮਿਤੀ 31.3.2020 ਨੂੰ ਮੌਤ ਹੋ ਗਈ।

    ਇਨ੍ਹਾਂ 36 ਐਕਟਿਵ ਕੇਸਾਂ ਨਾਲ ਸਬੰਧਤ ਸਾਰੇ ਨਜ਼ਦੀਕੀਆਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ।

    ਪੰਜਾਬ ਵਿਚ ਕੋਵਿਡ-19 ਦੀ ਜ਼ਿਲਾ ਵਾਰ ਰਿਪੋਰਟ

    ਲੜੀ ਨੰ: ਜ਼ਿਲਾਪੁਸ਼ਟੀ ਹੋਏ ਕੇਸਾਂ ਦੀਗਿਣਤੀਠੀਕ ਹੋਏ ਮਰੀਜ਼ਾਂ ਦੀ  ਗਿਣਤੀਮੌਤਾਂ ਦੀ ਗਿਣਤੀ
    1ਐਸ.ਬੀ.ਐਸ ਨਗਰ1901
    2ਐਸ.ਏ.ਐਸ ਨਗਰ0701
    3ਹੁਸ਼ਿਆਰਪੁਰ0611
    4ਜਲੰਧਰ0500
    5ਅੰਮਿ੍ਰਤਸਰ0100
    6ਲੁਧਿਆਣਾ0201
    7ਪਟਿਆਲਾ0100
     ਕੁੱਲ4114