Video: ਆਰਗੈਨੀਕ ਫੂਡ ਫੈਸਟੀਵਲ-2020 ਫਰਵਰੀ 21 ਤੋਂ 23 ਤੱਕ

0
3810

ਨਵੀਂ ਦਿੱਲੀ. 21,22 23 ਫਰਵਰੀ ਨੂੰ ਆਰਗੈਨਿਕ ਫੂਡ ਫੈਸਟੀਵਲ ਜਵਾਹਰ ਲਾਲ ਸਟੇਡੀਅਮ ਨਵੀਂ ਦਿੱਲੀ ਵਿੱਚ ਕਰਵਾਇਆ ਜਾ ਰਿਹਾ ਹੈ। ਇਰ ਜਾਣਕਾਰੀ ਕੇਂਦਰੀ ਫੂਡ ਪ੍ਰੋਸੇਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦਿੱਤੀ। ਦੇਸ਼ ਦੇ ਕੋਨੇ-ਕੋਨੇ ‘ਚੋਂ ਕੋਈ ਵੀ ਜੋ ਕੁੱਝ ਵੀ ਆਰਗੈਨੀਕ ਬਣਾ ਰਿਹਾ ਹੈ। ਇਸ ਮੇਲੇ ਵਿੱਚ ਭਾਗ ਲੈ ਰਿਹਾ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।