ਸੀਆਈਏ ਸਟਾਫ ਨੇ 2 ਕਿਲੋ ਅਫੀਮ ਨਾਲ ਇੱਕ ਵਿਅਕਤੀ ਕੀਤਾ ਗਿਰਫਤਾਰ

    0
    413

    ਬਠਿੰਡਾ. ਸੀਆਈਏ ਸਟਾਫ ਦੀ ਟੀਮ ਨੇ 2 ਕਿਲੋ ਅਫੀਮ ਸਮੇਤ ਇਕ ਵਿਅਕਤੀ ਨੂੰ ਗਿਰਫਤਾਰ ਕੀਤਾ ਹੈ। ਜਿਸਦੀ ਪਛਾਣ ਦਰਸ਼ਨ ਸਿੰਘ ਦੇ ਰੂਪ ਵਿੱਚ ਹੋਈ ਹੈ। ਜਾਂਚ ਅਧਿਕਾਰੀ ਮੁਤਾਬਿਕ ਪੁਲਸ ਇਸ ਵਿਅਕਤੀ ਤੇ ਐਨਡੀਪੀਸੀ ਐਕਟ ਦੇ ਤਹਿਤ ਕੇਸ ਦਰਜ ਕਰਕੇ ਅਦਾਲਤ ਚ ਪੇਸ਼ ਕਰੇਗੀ। ਆਰੋਪੀ ਅਫੀਸ ਰਾਜਸਥਾਨ ਤੋਂ ਲਿਆ ਕੇ ਇੱਥੇ ਵੇਚਦਾ ਸੀ। ਉਸ ਤੋਂ ਬਰਾਮਦ ਅਫੀਮ ਦੀ ਕੀਮਤ 3 ਲੱਖ ਦੇ ਕਰੀਬ ਬਣਦੀ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।