ਹੁਣ ਜਲੰਧਰ ‘ਚ ਸਾਰੀਆਂ ਦੁਕਾਨਾਂ 5 ਵਜੇ ਤੱਕ ਰਹਿਣਗੀਆਂ ਖੁੱਲੀਆਂ, ਪੜ੍ਹੋ ਡੀਸੀ ਦੇ ਨਵੇਂ ਆਰਡਰ

0
1851

ਜਲੰਧਰ | ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੁਕਾਨਾਂ ਖੋਲਣ ਦੇ ਟਾਇਮ ‘ਚ ਇੱਕ ਵਾਰ ਫੇਰ ਬਦਲਾਵ ਕੀਤਾ ਹੈ। ਹੁਣ ਸਾਰੀਆਂ ਗੈਰ ਜ਼ਰੂਰੀ ਦੁਕਾਨਾਂ ਅਤੇ ਪ੍ਰਾਈਵੇਟ ਦਫ਼ਤਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ ਸਕਦੀਆਂ ਹਨ।

ਇਹ ਦੁਕਾਨਾਂ ਤੇ ਆਫਿਸ ਸੋਮਵਾਰ ਤੋਂ ਸ਼ੁੱਕਰਵਾਰ 9 ਤੋਂ 5 ਵਜੇ ਤੱਕ ਖੁੱਲਣਗੀਆਂ ਅਤੇ ਸ਼ਨੀਵਾਰ, ਐਤਵਾਰ ਲੌਕਡਾਊਨ ਰਹੇਗਾ।

ਜ਼ਰੂਰੀ ਚੀਜਾਂ ਦੀ ਦੁਕਾਨਾਂ ਸਵੇਰੇ 7 ਵਜੇ ਤੋਂ 5 ਵਜੇ ਤੱਕ ਖੁੱਲ ਸਕਦੀਆਂ ਹਨ।

ਡੀਸੀ ਨੇ ਕਿਹਾ ਕੀ ਸਾਰਿਆਂ ਨੂੰ ਕੋਰੋਨਾ ਨੂੰ ਲੈ ਕੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਮੁੜ ਸਖ਼ਤੀ ਨਾ ਕਰਨੀ ਪਵੇ।

ਡੀਸੀ ਤੋਂ ਹੀ ਸੁਣੋ ਨਵੇਂ ਆਰਡਰ

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।