ਸ਼ਕੀ ਮਾਮਲਿਆਂ ਦੀ ਗਿਣਤੀ ਵੱਧ ਕੇ 3192 ਹੋਈ, 2 ਮਰੀਜਾਂ ਦੀ ਹਾਲਤ ਨਾਜ਼ੁਕ
ਜਲੰਧਰ. ਕੋਰੋਨਾ ਵਾਇਰਸ ਨੇ ਪੰਜਾਬ ਵਿੱਚ ਤੇਜ਼ੀ ਨਾਲ ਫੈਲਣਾ ਸ਼ੁਰੂ ਕਰ ਦਿੱਤਾ ਹੈ। ਅੱਜ 27 ਪਾਜ਼ੀਟਿਵ ਮਾਮਲੇ ਸਾਹਮਣੇ ਆਏ। ਹੁਣ ਤੱਕ ਸੂਬੇ ਵਿੱਚ 11 ਮੌਤਾਂ ਹੋ ਗਈਆਂ ਹਨ। ਕੁੱਲ 130 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ, ਸ਼ਕੀ ਮਾਮਲਿਆਂ ਦੀ ਗਿਣਤੀ ਵੀ ਵੱਧ ਕੇ 3192 ਹੋ ਚੁੱਕੀ ਹੈ। ਐਕਟਿਵ ਕੇਸਾਂ ਦੀ ਗਿਣਤੀ 102 ਹੈ। ਦੋ ਮਰੀਜ਼ਾ ਦੀ ਹਾਲਤ ਗੰਭੀਰ ਬਣੀ ਹੋਈ ਹੈ।
- ਅੱਜ ਲੁਧਿਆਣਾ ਤੋਂ 2, ਮੁਕਤਸਰ ਤੋਂ 1, ਮਾਨਸਾ ਤੋਂ 6 ਪਾਜ਼ੀਟਿਵ ਕੇਸ, ਐਸਏਐਸ ਨਗਰ ਤੋਂ 7, ਸੰਗਰੂਰ ਤੋਂ 1, ਜਲੰਧਰ ਤੋਂ 4 ਅਤੇ ਬਰਨਾਲਾ ਤੋਂ 1 ਮਾਮਲਾ ਸਾਹਮਣੇ ਆਇਆ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ -(ਕੋਵਿਡ-19)
09-04-2020 – ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
1. | ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ | 3192 |
2. | ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ | 3192 |
3. | ਹੁਣ ਤੱਕ ਪਾਜ਼ੀਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 130 |
4. | ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 2777 |
5. | ਰਿਪੋਰਟ ਦੀ ਉਡੀਕ ਹੈ | 285 |
6. | ਠੀਕ ਹੋਏ ਮਰੀਜ਼ਾਂ ਦੀ ਗਿਣਤੀ | 18 |
7. | ਐਕਟਿਵ ਕੇਸ | 102 |
8. | ਗੰਭੀਰ ਮਰੀਜ਼ਾਂ ਦੀ ਗਿਣਤੀ | 02 |
9. | ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ‘ਤੇ ਹਨ | 00 |
ਮ੍ਰਿਤਕਾਂ ਦੀ ਕੁੱਲ ਗਿਣਤੀ | 10 |
ਅੱਜ ਇਨ੍ਹਾਂ ਜ਼ਿਲ੍ਹੇਆਂ ‘ਚ ਸਾਹਮਣੇ ਆਏ ਪਾਜ਼ੀਟਿਵ ਕੇਸ
ਜ਼ਿਲ੍ਹਾ | ਮਾਮਲਿਆਂ ਦੀ ਗਿਣਤੀ | ਟਿੱਪਣੀ |
ਲੁਧਿਆਣਾ | 04 | ਲੁਧਿਆਣਾ ਤੋਂ 2 ਕੇਸ ਦਿੱਲੀ ਦੇ ਤਬਲੀਗੀ ਜਮਾਤ ਨਾਲ ਸਬੰਧਿਤ |
ਮੁਕਤਸਰ | 01 | |
ਮਾਨਸਾ | 06 | |
ਐਸ.ਏ.ਐਸ.ਨਗਰ | 07 | ਪਾਜ਼ੇਟਿਵ ਕੇਸ ਦੇ ਸੰਪਰਕ |
ਸੰਗਰੂਰ | 01 | |
ਜਲੰਧਰ | 04 | |
ਬਰਨਾਲਾ | 01 |
- ਰੋਪੜ ਅਤੇ ਬਰਨਾਲਾ ਦੇ ਇੱਕ-ਇੱਕ ਪਾਜ਼ੀਟਿਵ ਮਰੀਜ਼ ਦੀ ਮੌਤ ਹੋ ਚੁੱਕੀ ਹੈ।
- 4 ਹੋਰ ਪਾਜ਼ੇਟਿਵ ਮਰੀਜ਼ ਹੁਣ ਠੀਕ ਹੋ ਚੁੱਕੇ ਹਨ।
2.ਪੁਸ਼ਟੀ ਹੋਏ ਕੇਸਾਂ ਦੀ ਗਿਣਤੀ
ਲੜੀ ਨੰ: | ਜ਼ਿਲ੍ਹਾ | ਪੁਸ਼ਟੀ ਹੋਏਕੇਸਾਂ ਦੀਗਿਣਤੀ | ਠੀਕ ਹੋਏ ਮਰੀਜ਼ਾਂ ਦੀ ਗਿਣਤੀ | ਮੌਤਾਂ ਦੀ ਗਿਣਤੀ |
1. | ਐਸ.ਏ.ਐਸ. ਨਗਰ | 37 | 5 | 1 |
2. | ਐਸ.ਬੀ.ਐਸ. ਨਗਰ | 19 | 8 | 1 |
3. | ਲੁਧਿਆਣਾ | 10 | 1 | 2 |
4. | ਮਾਨਸਾ | 11 | 0 | 0 |
5. | ਅੰਮ੍ਰਿਤਸਰ | 11 | 0 | 2 |
6. | ਜਲੰਧਰ | 11 | 3 | 0 |
7. | ਹੁਸ਼ਿਆਰਪੁਰ | 07 | 1 | 1 |
8. | ਪਠਾਨਕੋਟ | 07 | 0 | 1 |
9. | ਮੋਗਾ | 04 | 0 | 0 |
10. | ਰੋਪੜ | 03 | 0 | 1 |
11. | ਫ਼ਤਹਿਗੜ੍ਹ ਸਾਹਿਬ | 02 | 0 | 0 |
12. | ਫ਼ਰੀਦਕੋਟ | 02 | 0 | 0 |
13. | ਬਰਨਾਲਾ | 02 | 0 | 0 |
14. | ਪਟਿਆਲਾ | 01 | 0 | 0 |
15. | ਕਪੂਰਥਲਾ | 01 | 0 | 0 |
16. | ਮੁਕਤਸਰ | 01 | 0 | 0 |
17. | ਸੰਗਰੂਰ | 01 | 0 | 0 |
ਕੁੱਲ | 130 | 18 | 10 |
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।