ਜਲੰਧਰ ਦਿਹਾਤ ਦੇ ਸਾਰੇ ਥਾਣਿਆਂ ਦੇ ਮੋਬਾਈਲ ਨੰਬਰ ਬਦਲੇ, ਸ਼ਿਕਾਇਤਾਂ ਵਾਸਤੇ ਨੋਟ ਕਰੋ ਨਵੇਂ ਨੰਬਰ

0
748

ਜਲੰਧਰ | ਦੇਹਾਤ ਦੇ ਐਸਐਸਪੀ  ਡਾ ਸੰਦੀਪ ਗਰਗ ਨੇ ਦੇਹਾਤ ਪੁਲਿਸ ਵਿਚ ਤੈਨਾਤ ਸਾਰੇ ਅਧਿਕਾਰੀਆਂ ਤੇ ਸਾਰੇ ਥਾਣਿਆਂ ਦੇ ਨੰਬਰ ਬਦਲ ਦਿੱਤੇ ਹਨ।

ਐਸਐਸਪੀ ਗਰਗ ਨੇ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਅਧਿਕਾਰੀ ਨਾਲ ਗੱਲ ਕਰਨ ਵਿਚ ਕੋਈ ਦਿਕਤ ਨਾ ਆਵੇ ਇਸ ਲਈ ਉਹਨਾਂ ਵਲੋਂ ਨੰਬਰ ਜਾਰੀ ਕਰ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਸਿਰਫ ਕਾਲ ਕਰਨ ਵਾਲੇ ਹੀ ਨੰਬਰ ਬਦਲੇ ਹਨ ਪਰ ਵੱਟਸਐਪ ਪੁਰਾਣੇ ਨੰਬਰਾਂ ਉਪਰ ਹੀ ਚੱਲਦਾ ਰਹੇਗਾ। ਉਹਨਾਂ ਲੋਕਾਂ ਨੂੰ ਕਿਹਾ ਕਿ ਨਵੇਂ ਨੰਬਰਾਂ ਉਪਰ ਕੋਈ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਉਹਨਾਂ ਅੱਗੇ ਦੱਸਿਆ ਕਿ ਸ਼ਿਕਾਇਤ ਤੇ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਐਸਐਸਪੀ ਗਰਗ ਦਾ ਨੰਬਰ 9517987101 ਹੀ ਰਹੇਗਾ।

ਥਾਣਾ ਨੰਬਰ
ਫਿਲੌਰ – 9517987501
ਗੋਰਾਇਆ – 9517987502
ਬਿਲਗਾਂ – 9517987503
ਸਦਰ ਨਕੋਦਰ – 9517987504
ਨੂਰਮਹਿਲ – 9517987506
ਨਕੋਦਰ ਸਿਟੀ – 9517987505
ਲੋਹੀਆਂ ਖਾਸ – 9517987507
ਸ਼ਾਹਕੋਟ – 9517987508
ਮੇਹਤਪੁਰ – 9517987509
ਕਰਤਾਰਪੁਰ -9517987510
ਮਕਸੂਦਾਂ – 9517987511
ਲਾਬੜਾਂ – 9517987512
ਆਦਮਪੁਰ – 9517987513
ਭੋਗਪੁਰ – 95179875014
ਪਤਾਰਾ – 9517987515
ਮਹਿਲਾ ਥਾਣਾ – 9517987523
ਜਲੰਧਰ ਦੇਹਾਤ – 9517987523
ਨਕੋਦਰ – 9517987524
ਐਂਟੀ ਹਿਊਮਨ ਟ੍ਰੈਫਿਕਿੰਗ ਸੈਲ 9517987525