ਸੂਰਜ ਗ੍ਰਹਿਣ ਅੱਜ : ਜਾਣੋ ਇਸ ਦੌਰਾਨ ਕਿਹੜੇ-ਕਿਹੜੇ ਕੀਤੇ ਜਾਂਦੇ ਹਨ ਕਰਮ ਕਾਂਡ

0
5012
Surya Grahan 2022

ਨਵੀਂ ਦਿੱਲੀ/ਚੰਡੀਗੜ੍ਹ/ਜਲੰਧਰ/ਲੁਧਿਆਣਾ| ਜਦੋਂ ਗ੍ਰਹਿਣ ਦਾ ਸੂਤਕ ਰਹਿੰਦਾ ਹੈ ਤਾਂ ਪੂਜਾ-ਪਾਠ ਵਰਗੇ ਸ਼ੁਭ ਕੰਮ ਨਹੀਂ ਹੁੰਦੇ। ਇਸ ਕਾਰਨ ਸਾਰੇ ਮੰਦਰ ਬੰਦ ਰਹਿੰਦੇ ਹਨ। ਗ੍ਰਹਿਣ ਖਤਮ ਹੋਣ ਤੋਂ ਬਾਅਦ ਹੀ ਪੂਜਾ ਕੀਤੀ ਜਾਂਦੀ ਹੈ। ਗ੍ਰਹਿਣ ਦੇ ਸਮੇਂ ਬਿਨਾਂ ਆਵਾਜ਼ ਕੀਤੇ ਮੰਤਰਾਂ ਦਾ ਜਾਪ ਕੀਤਾ ਜਾ ਸਕਦਾ ਹੈ। ਇਸ ਦੌਰਾਨ ਲੋੜਵੰਦ ਲੋਕਾਂ ਨੂੰ ਦਾਨ ਵੀ ਕਰਨਾ ਚਾਹੀਦਾ ਹੈ।