ਐਨਆਰਆਈ ਸਭਾ ਦੇ ਪ੍ਰਧਾਨ ਬਣੇ ਕ੍ਰਿਪਾਲ ਸਿੰਘ ਸਹੋਤਾ

0
393

ਜਲੰਧਰ. ਐਨਆਰਆਈ ਸਭਾ ਦੀਆਂ ਚੋਣਾਂ ‘ਚ ਕ੍ਰਿਪਾਲ ਸਿੰਘ ਸਹੋਤਾ 260 ਵੋਟਾਂ ਹਾਸਿਲ ਕਰਕੇ ਜੇਤੂ ਰਹੇ। ਜਸਵੀਰ ਸਿੰਘ ਨੂੰ 100 ਵੋਟਾਂ ਅਤੇ ਪ੍ਰੀਤਮ ਸਿੰਘ ਨੂੰ 2 ਵੋਟਾਂ ਮਿਲਿਆਂ ਅਤੇ 1 ਵੋਟ ਰੱਦ ਹੋ ਗਈ। ਐਨਐਰਆਈ ਸਭਾ ਦੀ ਪ੍ਰਧਾਨਗੀ ਹੁਣ ਕ੍ਰਿਪਾਲ ਸਿੰਘ ਸਹੋਤਾ ਸੰਭਾਲਣਗੇ। ਚੋਣਾਂ ਵਿੱਚ ਕੁੱਲ 363 ਵੋਟਾਂ ਹੀ ਪਈਆਂ। ਕਰੋਨਾ ਵਾਇਰਸ ਕਰਕੇ ਬਹੁਤ ਸਾਰੇ ਮੁੱਲਕਾਂ ਤੋਂ ਐਨਆਰਆਈ ਪਹੁੰਚ ਨਹੀਂ ਸਕੇ। 

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।