ਕਪੂਰਥਲਾ : ਮਾਪਿਆਂ ਦੇ ਇਕਲੌਤੇ ਸਹਾਰੇ 22 ਸਾਲਾ ਨੌਜਵਾਨ ਦੀ ਕੰਧ ‘ਚ ਵੱਜੀ ਕਾਰ, ਮੌਤ

0
1758

ਕਪੂਰਥਲਾ | ਬੀਤੀ ਰਾਤ ਕਾਰ ਸਵਾਰ ਨੌਜਵਾਨ ਦੀ ਕੰਧ ‘ਚ ਟੱਕਰ ਨਾਲ ਮੌਤ ਹੋ ਗਈ। 22 ਸਾਲਾ ਮ੍ਰਿਤਕ ਨੌਜਵਾਨ ਰਾਗਵ ਬਹਿਲ ਪੁੱਤਰ ਮਨੋਜ ਬਹਿਲ ਮਾਪਿਆਂ ਦਾ ਇਕਲੌਤਾ ਸਹਾਰਾ ਸੀ। ਹਾਦਸੇ ਤੋਂ ਬਾਅਦ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਘਟਨਾ ਤੋਂ ਬਾਅਦ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ। ਘਟਨਾ ਦਾ ਦ੍ਰਿਸ਼ ਬਹੁਤ ਭਿਆਨਕ ਦੱਸਿਆ ਜਾ ਰਿਹਾ ਹੈ।