ਜਲੰਧਰ ਦਾ 3.8 ਫੁੱਟ ਦਾ ਬਾਡੀ ਬਿਲਡਰ ਬਣਿਆ ਮਿਸਾਲ, ਵੇਖੋ ਵੀਡੀਓ

0
15062

ਜਲੰਧਰ | ਹੌਸਲੇ ਬੁਲੰਦ ਹੋਣ ਤਾਂ ਕਾਮਯਾਬੀ ਵਿੱਚ ਕੋਈ ਰੁਕਾਵਟ ਨਹੀਂ ਆ ਸਕਦੀ। ਅਜਿਹੀ ਹੀ ਇਕ ਮਿਸਾਲ ਪੇਸ਼ ਕੀਤੀ ਹੈ ਜਲੰਧਰ ਦੇ ਗਣੇਸ਼ ਕੁਮਾਰ ਨੇ।

24 ਸਾਲ ਦੇ ਗਣੇਸ਼ ਦਾ ਕੱਦ 3 ਫੁੱਟ 8 ਇੰਚ ਹੈ। ਛੋਟੇ ਕੱਦ ਕਾਰਨ ਲੋਕ ਗਣੇਸ਼ ਨੂੰ ਟਿੱਚਰਾਂ ਕਰਦੇ ਸਨ ਪਰ ਗਣੇਸ਼ ਨੇ ਬਾਡੀ ਬਿਲਡਰ ਬਣ ਕੇ ਲੋਕਾਂ ਸਾਹਮਣੇ ਮਿਸਾਲ ਪੇਸ਼ ਕੀਤੀ ਹੈ।

ਵੇਖੋ, ਗਣੇਸ਼ ਦਾ ਸਪੈਸ਼ਲ ਇੰਟਰਵਿਊ