ਜਲੰਧਰ : ਨਿੱਜੀ ਸਕੂਲ ਦੀ ਮੈਰਾਥਨ ਦੌਰਾਨ ਹੁੱਲੜਬਾਜ਼ੀ, ਕਈ ਜੀਪਾਂ ‘ਤੇ ਚੜ੍ਹੇ, ਕਈਆਂ ਨੇ ਬੁਲੇਟਾਂ ਦੇ ਪਟਾਕੇ ਪਾਏ, ਵੇਖੋ ਵੀਡੀਓ

0
546

ਜਲੰਧਰ| ਜਲੰਧਰ ਵਿਚ ਵਿਦਿਆਰਥੀਆਂ ਦੀ ਹੁੱਲੜਬਾਜ਼ੀ ਕਰਦਿਆਂ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵਿਦਿਆਰਥੀ ਕਿਸੇ ਨਿੱਜੀ ਸਕੂਲ ਦੇ ਦੱਸੇ ਜਾ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਕਿਸੇ ਨਿੱਜੀ ਸਕੂਲ ਨੇ ਮੈਰਾਥਾਨ ਕਰਵਾਈ ਸੀ, ਜਿਸ ਦੌਰਾਨ ਪੀਵੀਆਰ ਨੇੜੇ ਇਨ੍ਹਾਂ ਵਿਦਿਆਰਥੀਆਂ ਨੇ ਟ੍ਰੈਫਿਕ ਨਿਯਮਾਂ ਦੀ ਪ੍ਰਵਾਹ ਨਾ ਕਰਦਿਆਂ ਹੁੱਲੜਬਾਜ਼ੀ ਕੀਤੀ। ਕਈ ਵਿਦਿਆਰਥੀ ਜੀਪਾਂ ਉਤੇ ਚੜ੍ਹ ਕੇ ਹੰਗਾਮਾ ਕਰਦੇ ਦਿਖਾਈ ਦਿੱਤੇ ਤੇ ਕਈ ਬੁਲੇਟਾਂ ਦੇ ਪਟਾਕੇ ਪਾਉਂਦੇ ਵੀ ਨਜ਼ਰ ਆਏ।

ਵੇਖੋ ਵੀਡੀਓ-

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)