ਜਲੰਧਰ : ਐਕਟਿਵਾ ਸਵਾਰ ਨੇ ਮਾਰੀ ਬੱਚੇ ਨੂੰ ਟੱਕਰ, ਹੋਇਆ ਹੰਗਾਮਾ, ਮਾਂ ਤੇ ਦਾਦੇ ਨੇ ਕੀਤੀ ਨੌਜਵਾਨ ਦੀ ਕੁੱਟਮਾਰ

0
842

ਜਲੰਧਰ | ਐਕਟਿਵਾ ਸਵਾਰ ਵੱਲੋਂ ਬੱਚੇ ਨੂੰ ਟੱਕਰ ਮਾਰਨ ਤੋਂ ਬਾਅਦ ਭਾਰੀ ਹੰਗਾਮਾ ਹੋਇਆ। ਇਸ ਤੋਂ ਬਾਅਦ ਬੱਦੇ ਦੀ ਮਾਂ ਤੇ ਦਾਦੇ ਨੇ ਨੌਜਵਾਨ ਦੀ ਕੁੱਟਮਾਰ ਕੀਤੀ ਜੋ ਕਿ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਇਹ ਘਟਨਾ ਜਲੰਧਰ ਦੀ ਹੈ, ਰੱਬ ਦੀ ਮਿਹਰ ਰਹੀ ਕਿ ਹਾਦਸੇ ਵਿਚ ਬੱਚੇ ਨੂੰ ਕੋਈ ਸੱਟ ਨਹੀਂ ਲੱਗੀ ਪਰ ਦੋਵਾਂ ਧਿਰਾਂ ਦਾ ਆਪਸ ਵਿਚ ਸੜਕ ‘ਤੇ ਕਾਫੀ ਵਿਵਾਦ ਰਿਹਾ।