ਪੜ੍ਹੋ – ਜਲੰਧਰ ਦੇ 97 ਮਰੀਜ਼ਾਂ ਦੇ ਇਲਾਕਿਆਂ ਦੀ ਜਾਣਕਾਰੀ

0
778

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਲਗਾਤਾਰ ਵੱਧ ਰਿਹਾ ਹੈ। ਬੁੱਧਵਾਰ ਨੂੰ ਜ਼ਿਲ੍ਹੇ ਵਿਚ ਸਭ ਤੋਂ ਵੱਡੇ ਅੰਕੜੇ ਵਿਚ ਕੋਰੋਨਾ ਦੇ 97 ਮਰੀਜ਼ ਮਿਲੇ ਹਨ। ਇਹਨਾਂ ਮਰੀਜ਼ਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 1449 ਹੋ ਗਈ ਹੈ ਤੇ ਕੋਰੋਨਾ ਨਾਲ ਜ਼ਿਲ੍ਹੇ ਵਿਚ 31 ਮੌਤਾਂ ਵੀ ਹੋ ਚੁੱਕੀਆਂ ਹਨ। ਜ਼ਿਲ੍ਹੇ ਪ੍ਰਸ਼ਾਸਨ ਵਲੋਂ ਕੁਝ ਇਲਾਕਿਆਂ ਨੂੰ ਕੰਟੇਨਮੈਂਟ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ।

97 ਮਰੀਜ਼ਾਂ ਦੇ ਇਲਾਕੇ

  • ਰੰਧਾਵਾ ਮਸੰਦਾ
  • ਤੂਰ ਐਨਕਲੇਵ
  • ਭੂਰ ਮੰਡੀ
  • ਮਧੂਵਨ ਕਾਲੋਨੀ(ਰਾਜਨਗਰ)
  • ਗੋਬਿੰਦਗੜ੍ਹ
  • ਬਾਜਾਰ ਗੜ੍ਹਾ
  • ਸ਼ਾਂਤਪੁਰਾ
  • ਨਿਊ ਕਾਲੋਨੀ ਅਮਰ ਨਗਰ
  • ਗੁਰੂ ਨਾਨਕਪੁਰਾ ਵੈਸਟ
  • ਪੀਏਪੀ ਲਾਇਨ
  • ਸੰਜੋਦ ਸਿੰਘ ਨਗਰ
  • 33 ਪਾਰਟ 2, ਜਲੰਧਰ
  • ਮਾਡਲ ਟਾਊਨ (ਮਿੱਠਾਪੁਰ ਰੋਡ)
  • ਕੁਲਦੀਪ ਸਿੰਘ
  • ਫੂਡ ਐਂਡ ਸਪਲਾਈ ਡਿਪੂ, ਜੇਆਰਸੀ
  • ਸੱਤਾ ਕਵਾਟਰ ਲਾਈਨ
  • ਸੱਤਾ ਪ੍ਰੋਸੋਨਲ ਲਾਈਨ
  • ਗੁੜ ਮੰਡੀ
  • ਰਸਤਾ ਮੁਹੱਲਾ
  • ਸੰਗਤ ਸਿੰਘ ਨਗਰ
  • ਬਸ਼ੀਰਵਾਦ
  • ਅੱਡਾ ਹੁਸ਼ਿਆਰਪੁਰ
  • ਸ਼ਿਵਰਾਜ ਨਗਰ
  • ਲੰਮਾ ਪਿੰਡ
  • ਪੰਜਾਬੀ ਬਾਗ
  • ਸਰਪੁਰਾ(ਨਕੋਦਰ)
  • ਤੱਲ੍ਹਣ
  • ਪੱਕਾ ਬਾਗ
  • ਅਰਬਨ ਅਸਟੇਟ ਫੇਜ਼
  • ਫੋਲੜੀਵਾਲ
  • ਪੀਏਪੀ ਕੰਪਲੈਕਸ
  • ਡੰਨ ਮੁਹੱਲਾ
  • ਢੇਸੀਆਂ ਕਲਾਂ
  • ਪਧਿਆਣਾ(ਆਦਮਪੁਰ)
  • ਫਿਲੌਰ
  • ਕਰਤਾਰਪੁਰ
  • ਆਈਟੀਬੀਪੀ ਬਿਧੀਪੁਰ(ਕਰਤਾਰਪੁਰ)
  • ਸ਼ਾਹਕੋਟ

ਚਾਰ ਮਰੀਜ਼ ਜਲੰਧਰ ਤੋਂ ਬਾਹਰਲੇ ਹਨ

  • ਬਟਾਲਾ
  • ਲੁਧਿਆਣਾ
  • ਅੰਮ੍ਰਿਤਸਰ
  • ਉਤਰਾਖੰਡ

(News Update – ਜਲੰਧਰ ਦੀ ਹਰ ਖਬਰ ਨੂੰ ਸਿੱਧਾ ਮੋਬਾਈਲ ਤੇ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ ਖਬਰਾਂ ਦੇ ਅਪਡੇਟ ਲਈ ਮੈਸੇਜ ਭੇਜੋ। ਸਾਡੇ ਵੱਟਸਅਪ ਗਰੁੱਪ ਨਾਲ ਜੁੜਨ ਲਈ ‘ਤੇ ਕਲਿੱਕ ਕਰੋ।)