ਰੋਪੜ ਤੋਂ ਵੱਡੀ ਖਬਰ : ਮਾਮੂਲੀ ਝਗੜੇ ਕਾਰਨ ਰਿਸ਼ਤੇਦਾਰ ਨੇ ਪਤੀ-ਪਤਨੀ ਦੀ ਗੋਲੀਆਂ ਮਾਰ...
ਰੋਪੜ/ਸ੍ਰੀ ਅਨੰਦਪੁਰ ਸਾਹਿਬ, 31 ਅਕਤੂਬਰ | ਇਥੋਂ ਇਕ ਖੌਫਨਾਕ ਖਬਰ ਸਾਹਮਣੇ ਆਈ ਹੈ। ਸ੍ਰੀ ਅਨੰਦਪੁਰ ਸਾਹਿਬ ਵਿਚ ਡਬਲ ਮਰਡਰ ਹੋਣ ਦੀ ਖਬਰ ਆਈ ਹੈ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।
ਦੱਸ ਦਈਏ ਕਿ...
ਜਲੰਧਰ ਦੇ ਗਦਈਪੁਰ ‘ਚ ਪਤੀ-ਪਤਨੀ ਦੀਆਂ ਲਾਸ਼ਾਂ ਮਿਲਣ ਪਿਛਲਾ ਸੱਚ ਆਇਆ ਸਾਹਮਣੇ, ਦਿਲ ਪਸੀਜ...
ਜਲੰਧਰ, 31 ਅਕਤੂਬਰ| ਗਦਈਪੁਰ ’ਚ ਘਰੇਲੂ ਝਗੜੇ ਕਾਰਨ ਪਤਨੀ ਨੇ ਜ਼ਹਿਰ ਨਿਗਲ ਲਿਆ ਤੇ ਪਤੀ ਨੇ ਜਾਨ ਦੇ ਦਿੱਤੀ। ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਲਾਸ਼ਾਂ ਸੜਨ ਲੱਗੀਆਂ ਤੇ ਬਦਬੂ ਆਉਣ ’ਤੇ ਗੁਆਂਢੀਆਂ ਨੇ...
ਕੈਨੇਡਾ ‘ਚ 1 ਹੋਰ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ; ਬਠਿੰਡਾ ਦਾ ਰਹਿਣ ਵਾਲਾ ਸੀ...
ਬਠਿੰਡਾ, 31 ਅਕਤੂਬਰ | ਕੈਨੇਡਾ ‘ਚ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਵਰਿੰਦਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਬਠਿੰਡਾ ਦੇ ਪਿੰਡ ਦੁਨੇਵਾਲਾ ਦਾ ਰਹਿਣ ਵਾਲਾ ਸੀ। ਵਰਿੰਦਰ ਸਿੰਘ...
ਵੱਡੀ ਖਬਰ : ‘ਆਪ’ ਵਿਧਾਇਕ ਕੁਲਵੰਤ ਸਿੰਘ ਦੇ ਘਰ ਤੇ ਦਫਤਰ ਵਿਚ ED ਨੇ...
ਚੰਡੀਗੜ੍ਹ, 31 ਅਕਤੂਬਰ | ਈਡੀ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਘਰ ਅਤੇ ਦਫ਼ਤਰ ਵਿਖੇ ਛਾਪਾ ਮਾਰਿਆ ਗਿਆ ਹੈ। ਦੱਸ ਦਈਏ ਕਿ ਕੁਲਵੰਤ ਸਿੰਘ ਆਮ ਆਦਮੀ ਪਾਰਟੀ ਦੇ ਮੁਹਾਲੀ ਤੋਂ ਵਿਧਾਇਕ...
ਮੁਕੇਸ਼ ਅੰਬਾਨੀ ਨੂੰ ਤੀਸਰੀ ਵਾਰ ਮਿਲੀ ਜਾਨੋਂ ਮਾਰਨ ਦੀ ਧਮਕੀ, ਈਮੇਲ ਕਰਕੇ ਮੰਗੇ 400...
ਨਵੀਂ ਦਿੱਲੀ, 31 ਅਕਤੂਬਰ| ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਤੀਜੀ ਵਾਰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਈਮੇਲ ਜ਼ਰੀਏ ਦਿੱਤੀ ਗਈ ਹੈ।
ਮੇਲ ਵਿਚ 400 ਕਰੋੜ ਦੀ ਮੰਗ ਕੀਤੀ ਗਈ...
ਲੁਧਿਆਣਾ : ਲਿਵ ਇਨ ‘ਚ ਰਹਿੰਦੇ ਨੌਜਵਾਨ ਦਾ ਘਰ ਮੂਹਰੇ ਕਤਲ, ਤੇਜ਼ਧਾਰ ਹਥਿਆਰਾਂ ਨਾਲ...
ਲੁਧਿਆਣਾ, 30 ਅਕਤੂਬਰ| ਲੁਧਿਆਣਾ ਦੇ ਤਾਜਪੁਰ ਰੋਡ 'ਤੇ ਸਥਿਤ ਸੰਜੇ ਗਾਂਧੀ ਕਾਲੋਨੀ 'ਚ ਮੰਗਲਵਾਰ ਸਵੇਰੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਸ਼ੱਕ...
ਕਪੂਰਥਲਾ ਤੋਂ ਵੱਡੀ ਖਬਰ : ਘਰ ਦੇ ਬਾਹਰ ਬੈਠੇ ਨੌਜਵਾਨ ਦਾ ਅਣਪਛਾਤਿਆਂ ਗੋਲ਼ੀਆਂ ਮਾਰ...
ਕਪੂਰਥਲਾ/ਸਿੱਧਵਾਂ ਦੋਨਾ, 31 ਅਕਤੂਬਰ | ਕਪੂਰਥਲਾ ਦੇ ਪਿੰਡ ਸਿੱਧਵਾਂ ਦੋਨਾ 'ਚ ਕੱਲ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਗੋਲ਼ੀਆਂ ਮਾਰ ਕੇ ਨੌਜਵਾਨ ਦਾ ਮਰਡਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਵਿਜੈ ਕੁਮਾਰ ਉਰਫ਼ ਚੀਕੂ ਪੁੱਤਰ ਤਰਸੇਮ ਸਿੰਘ...
ਵੱਡੀ ਖ਼ਬਰ : ਸਟੱਡੀ ਵੀਜ਼ੇ ‘ਤੇ ਇੰਗਲੈਂਡ ਗਈ 19 ਸਾਲ ਦੀ ਪੰਜਾਬਣ ਦਾ ਛੁਰਾ...
ਗੁਰਦਾਸਪੁਰ/ਕਾਦੀਆਂ, 31 ਅਕਤੂਬਰ | ਪਿੰਡ ਜੋਗੀ ਚੀਮਾ ਦੀ ਰਹਿਣ ਵਾਲੀ 19 ਸਾਲ ਦੀ ਵਿਆਹੁਤਾ ਮਹਿਕ ਸ਼ਰਮਾ ਦਾ ਲੰਡਨ ਸਥਿਤ ਘਰ ਅੰਦਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਮ੍ਰਿਤਕ ਦੀ ਮਾਤਾ ਮਧੂ...
ਮੁਕਤਸਰ : ਰੇਲਵੇ ਟਰੈਕ ‘ਤੇ ਪੈ ਰਹੀਆਂ ਤਾਰਾਂ ਦੀ ਨਿਗਰਾਨੀ ਕਰਦੇ ਦੋ ਭਰਾਵਾਂ ਨੂੰ...
ਸ੍ਰੀ ਮੁਕਤਸਰ ਸਾਹਿਬ, 31 ਅਕਤੂਬਰ| ਸਿਆਣੇ ਕਹਿੰਦੇ ਹਨ ਕਿ ਮੌਤ ਤੁਹਾਨੂੰ ਕਦੋਂ ਕਿੱਥੇ ਘੇਰ ਲਵੇ ਕੁਝ ਪਤਾ ਨਹੀਂ, ਪਤਾ ਨਹੀਂ ਕਿਸਦੇ ਪਾਵੇ ਨਾਲ ਕਾਲ ਬੰਨ੍ਹਿਆ ਹੋਵੇ। ਕੁਝ ਇਸ ਤਰ੍ਹਾਂ ਦਾ ਹੀ ਇਕ ਮਾਮਲਾ ਮੁਕਤਸਰ...
ਲੁਧਿਆਣਾ : ਤੇਜ਼ ਰਫ਼ਤਾਰ ਬਲੈਰੋ ਨੇ ਬਾਈਕ ਸਵਾਰਾਂ ਨੂੰ ਮਾਰੀ ਭਿਆਨਕ ਟੱਕਰ; ਨੌਜਵਾਨ ਦੀ...
ਲੁਧਿਆਣਾ, 31 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਲੁਧਿਆਣਾ ਵਿਚ ਸੋਮਵਾਰ ਦੇਰ ਰਾਤ ਤਾਜਪੁਰ ਰੋਡ 'ਤੇ ਇਕ ਤੇਜ਼ ਰਫ਼ਤਾਰ ਬਲੈਰੋ ਨੇ ਬਾਈਕ ਸਵਾਰ 3 ਨੌਜਵਾਨਾਂ ਸਮੇਤ ਪੈਦਲ ਜਾ ਰਹੇ ਵਿਅਕਤੀ ਨੂੰ...











































