ਕਪੂਰਥਲਾ ‘ਚ ਪਤੀ ਨੇ ਘਰੇਲੂ ਕਲੇਸ਼ ਦੇ ਚਲਦਿਆਂ ਪਤਨੀ ਦਾ ਕੀਤਾ ਬੇਰਹਿਮੀ ਨਾਲ ਕਤਲ;...
ਕਪੂਰਥਲਾ/ਕਾਲਾ ਸੰਘਿਆਂ, 31 ਅਕਤੂਬਰ | ਨਜ਼ਦੀਕੀ ਪਿੰਡ ਸੰਧੂ ਚੱਠਾ ਜ਼ਿਲਾ ਕਪੂਰਥਲਾ ਵਿਖੇ ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਇਟਲੀ ਤੋਂ ਆਏ ਸੁਖਦੇਵ ਸਿੰਘ ਉਰਫ਼ ਮੱਖਣ ਪੁੱਤਰ ਸੀਤਾ ਸਿੰਘ...
ਬੱਸ ਆਹੀ ਕੁਝ ਦੇਖਣਾ ਬਾਕੀ ਸੀ : ਪਿੰਡ ਦੇ ਆਸ਼ਿਕ ਨਾਲ ਰਹਿਣ ‘ਤੇ ਅੜੀ...
ਉਤਰ ਪ੍ਰਦੇਸ਼, 31 ਅਕਤੂਬਰ|ਉਤਰ ਪ੍ਰਦੇਸ਼ ਦੇ ਦੇਵਰੀਆ ਜਿਲ੍ਹੇ ਦੇ ਤਰਕੁਲਵਾ ਥਾਣਾ ਇਲਾਕੇ ਤੋਂ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਪਤਨੀ ਨੇ ਆਪਣੇ ਪਿੰਡ ਦੇ ਆਸ਼ਿਕ ਨਾਲ ਰਹਿਣ ਉਤੇ ਅੜ ਕੇ ਆਪਣਾ ਹੀ ਸਾਰਾ...
ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ; 10 ਮਹੀਨੇ ਪਹਿਲਾਂ...
ਬਠਿੰਡਾ, 31 ਅਕਤੂਬਰ | ਕੈਨੇਡਾ ‘ਚ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਵਰਿੰਦਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਬਠਿੰਡਾ ਦੇ ਪਿੰਡ ਦੁਨੇਵਾਲਾ ਦਾ ਰਹਿਣ ਵਾਲਾ ਸੀ। ਵਰਿੰਦਰ ਸਿੰਘ...
ਮਹਾਡਿਬੇਟ : ਸਖਤ ਸੁਰੱਖਿਆ ਪ੍ਰਬੰਧਾਂ ‘ਤੇ ਜਾਖੜ ਨੂੰ ਇਤਰਾਜ਼, ਕਿਹਾ- ਆਖਿਰ ਕਿਸਨੂੰ ਰੋਕਣਾ ਚਾਹੁੰਦੀ...
ਲੁਧਿਆਣਾ, 31 ਅਕਤੂਬਰ| ਭਲਕੇ ਯਾਨੀ ਪਹਿਲੀ ਨਵੰਬਰ ਨੂੰ ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਚ ਪੰਜਾਬ ਦੇ ਗੰਭੀਰ ਮੁੱਦਿਆਂ ਨੂੰ ਲੈ ਕੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੀ ਕਰਵਾਈ ਜਾ ਰਹੀ ਡਿਬੇਟ ਦੌਰਾਨ ਸਖਤ ਸੁਰੱਖਿਆ...
ਫ਼ਿਰੋਜ਼ਪੁਰ ਪੁਲਿਸ ਦੀ ਵੱਡੀ ਕਾਰਵਾਈ : 3 ਹੋਰ ਨਸ਼ਾ ਤਸਕਰਾਂ ਦੀ 77 ਲੱਖ ਰੁਪਏ...
ਫ਼ਿਰੋਜ਼ਪੁਰ, 31 ਅਕਤੂਬਰ | ਫਿਰੋਜ਼ਪੁਰ ਵਿਚ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਫਰੀਜ਼ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ 3 ਹੋਰ ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਗਿਆ। ਨਸ਼ਾ ਤਸਕਰਾਂ...
ਮਾਨਸਾ : ਅਣਪਛਾਤੇ ਵਾਹਨ ਦੀ ਟੱਕਰ ਨਾਲ 35 ਸਾਲਾ ਨੌਜਵਾਨ ਥਾਈਂ ਮੁੱਕਿਆ, ਸਿਰ ‘ਤੇ...
ਮਾਨਸਾ, 30 ਅਕਤੂਬਰ| ਮਾਨਸਾ ਦੇ ਪਿੰਡ ਰਾਮਪੁਰ ਮੰਡੇਰ 'ਚ ਇਕ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿਤੀ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ...
ਕਰਵਾ ਚੌਥ ਤੋਂ ਪਹਿਲਾਂ ਸੋਨਾ ਸਸਤਾ, ਚਾਂਦੀ ਮਹਿੰਗੀ, ਜਾਣੋ ਤਾਜ਼ਾ ਰੇਟ
ਨਿਊਜ਼ ਡੈਸਕ, 31 ਅਕਤੂਬਰ| ਕਰਵਾ ਚੌਥ ਤੋਂ ਪਹਿਲਾਂ ਸੋਨਾ ਖਰੀਦਣ ਵਾਲਿਆਂ ਲਈ ਖੁਸ਼ਖਬਰੀ ਹੈ। ਪਿਛਲੇ ਸਮੇਂ ਦੌਰਾਨ ਲਗਾਤਾਰ ਵਾਧੇ ਤੋਂ ਬਾਅਦ ਹੁਣ ਸੋਨੇ ਦੀ ਕੀਮਤ ਵਿੱਚ ਗਿਰਾਵਟ ਆਈ ਹੈ। ਮੰਗਲਵਾਰ (31 ਅਕਤੂਬਰ) ਨੂੰ ਸਰਾਫਾ...
ਕਪੂਰਥਲਾ : ਬੱਚਿਆਂ ਦੇ ਝਗੜੇ ਨੂੰ ਲੈ ਕੇ 2 ਧਿਰਾਂ ‘ਚ ਹੋਈ ਫਾਇਰਿੰਗ; ਇਕ...
ਕਪੂਰਥਲਾ/ਸਿੱਧਵਾਂ ਦੋਨਾ, 31 ਅਕਤੂਬਰ | ਕਪੂਰਥਲਾ ਦੇ ਪਿੰਡ ਸਿੱਧਵਾਂ ਦੋਨਾ ਵਿਚ ਕੱਲ ਰਾਤ ਪੁਰਾਣੀ ਰੰਜਿਸ਼ ਕਾਰਨ 2 ਗੁੱਟਾਂ ਵਿਚ ਝੜਪ ਮਗਰੋਂ ਗੋਲੀਬਾਰੀ ਹੋਈ। ਇਸ ਦੌਰਾਨ ਗੋਲੀ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ...
ਇੱਕ ਨਵੰਬਰ ਦੀ ਖੁੱਲ੍ਹੀ ਡਿਬੇਟ ਦੇ ਮੱਦੇਨਜ਼ਰ ਲੁਧਿਆਣਾ ‘ਚ ਸੁਰੱਖਿਆ ਸਖ਼ਤ, PAU ਨੂੰ ਛਾਉਣੀ...
ਲੁਧਿਆਣਾ, 31 ਅਕਤੂਬਰ| ਪੰਜਾਬ ਐਗਰੀਕਲਰ ਯੂਨੀਵਰਸਿਟੀ (PAU) ਵਿੱਚ ਇੱਕ ਨਵੰਬਰ ਨੂੰ 'ਮੈਂ ਪੰਜਾਬ ਬੋਲਦਾ' ਨਾਮ ਉੱਤੇ ਹੋਣ ਜਾ ਰਹੀ ਡਿਬੇਟ ਦੇ ਮੱਦੇਨਜ਼ਰ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਆਉਣ ਜਾਣ ਵਾਲੇ ਵਾਹਨਾਂ...
ਜਲੰਧਰ ‘ਚ 12ਵੀਂ ਜਮਾਤ ਦੀ ਵਿਦਿਆਰਥਣ ਦੀ ਸਕੂਲ ਬੱਸ ਥੱਲੇ ਆਉਣ ਕਾਰਨ ਮੌਤ
ਜਲੰਧਰ, 31 ਅਕਤੂਬਰ | ਨੂਰਮਹਿਲ ਦੇ ਪਿੰਡ ਬਡਾਲਾ ਵਿਚ ਸਕੂਲ ਬੱਸ ਥੱਲੇ ਆਉਣ ਕਾਰਨ 12ਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਕੋਮਲਪ੍ਰੀਤ ਵਾਸੀ ਪਿੰਡ ਬਡਾਲਾ ਵਜੋਂ ਹੋਈ ਹੈ। ਹਾਦਸੇ ਤੋਂ...













































