ਹੁਸ਼ਿਆਰਪੁਰ : ਕ੍ਰਿਸਮਿਸ ਮਨਾਉਣ ਗਿਆ ਸੀ ਪਰਿਵਾਰ, ਪਿੱਛੋਂ ਚੋਰਾਂ ਨੇ ਘਰ ‘ਚ ਕੀਤੀ 50...
ਹੁਸ਼ਿਆਰਪੁਰ/ਟਾਂਡਾ ਉੜਮੁੜ, 25 ਦਸੰਬਰ | ਬੀਤੀ ਰਾਤ ਚੋਰਾਂ ਨੇ ਚੰਡੀਗੜ੍ਹ ਕਾਲੋਨੀ ਟਾਂਡਾ 'ਚ ਕ੍ਰਿਸਮਿਸ ਮਨਾਉਣ ਲਈ ਚਰਚ ਗਏ ਇਕ ਪਰਿਵਾਰ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਨਕਦੀ ਦੀ ਚੋਰੀ ਕੀਤੀ। ਸਤਪਾਲ ਸਿੰਘ ਦੀ ਪਤਨੀ...
ਗੁਰਦਾਸਪੁਰ : ਕਰੇਟਾ ‘ਤੇ ਆਏ ਅਣਪਛਾਤਿਆਂ ਨੇ ਆਈ-20 ਕਾਰ ਸਵਾਰਾਂ ‘ਤੇ ਚਲਾਈਆਂ ਗੋਲ਼ੀਆਂ, ਦਹਿਸ਼ਤ...
ਗੁਰਦਾਸਪੁਰ/ਕਲਾਨੌਰ, 25 ਦਸੰਬਰ | ਕਲਾਨੌਰ ਰੋਡ ’ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕਰੇਟਾ ਕਾਰ ’ਚ ਸਵਾਰ ਵਿਅਕਤੀਆਂ ਨੇ ਆਈ-20 ਕਾਰ ’ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਪਹਿਲਾਂ ਕਿ ਕੋਈ...
SGPC ਪ੍ਰਧਾਨ ਦਾ ਕੇਂਦਰ ਸਰਕਾਰ ‘ਤੇ ਵੱਡਾ ਬਿਆਨ : ਬੰਦੀ ਸਿੰਘਾਂ ਲਈ ਇਨਸਾਫ਼ ਦੀ...
ਅੰਮ੍ਰਿਤਸਰ, 25 ਦਸੰਬਰ | SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਅਤੇ ਸਿੱਖ ਸੰਗਤ ਇਨਸਾਫ਼ ਦੀ ਲੜਾਈ ਲੜ ਰਹੀ...
ਸਿੱਧੂ ਦੀ ਗੱਡੀ ‘ਤੇ ਲੱਗੇਗਾ ਮੂਸੇਵਾਲਾ ਦੇ ਫੈਨ ਵਲੋਂ ਤਿਆਰ ਕੀਤਾ ਮਾਡਲ
ਮਾਨਸਾ, 25 ਦਸੰਬਰ| ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆਂ ਤੋਂ ਗਏ ਡੇਢ ਸਾਲ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਿਆ ਹੈ ਪਰ ਅੱਜ ਵੀ ਸਿੱਧੂ ਮੂਸੇਵਾਲਾ ਦੀ ਹਵੇਲੀ ਉਸਦੇ ਪ੍ਰਸ਼ੰਸਕ ਵੱਡੀ ਗਿਣਤੀ ਵਿੱਚ ਪਹੁੰਚਦੇ ਨੇ ਅਤੇ...
ਸੰਗਰੂਰ : ਭਿਆਨਕ ਹਾਦਸੇ ‘ਚ PRTC ਚਾਲਕ ਦੀ ਮੌਤ, ਸੜਕ ਪਾਰ ਕਰਦਾ ਕਾਰ ਦੀ...
ਸੰਗਰੂਰ/ਭਵਾਨੀਗੜ੍ਹ, 25 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸਥਾਨਕ ਬੱਸ ਅੱਡੇ ਨੇੜੇ ਬੀਤੀ ਰਾਤ ਸੜਕ ਪਾਰ ਕਰਦਿਆਂ ਤੇਜ਼ ਰਫ਼ਤਾਰ ਕਾਰ ਦੀ ਲਪੇਟ 'ਚ ਆਉਣ ਕਾਰਨ ਪੀ. ਆਰ. ਟੀ. ਸੀ. ਦੇ ਡਰਾਈਵਰ ਦੀ...
ਇਨਸਾਫ਼ ਮਿਲਣ ਤੱਕ ਨਹੀਂ ਕਰਾਂਗਾ ਪਤਨੀ ਦਾ ਸਸਕਾਰ : ਦਵਿੰਦਰ ਬੁੱਗਾ
ਫਤਿਹਗੜ੍ਹ ਸਾਹਿਬ, 25 ਦਸੰਬਰ| ਪੰਜਾਬੀ ਗਾਇਕ ਸਤਵਿੰਦਰ ਬੁੱਗਾ ਅਤੇ ਉਨ੍ਹਾਂ ਦੇ ਭਰਾ ਦਵਿੰਦਰ ਬੁੱਗਾ ਵਿਚਾਲੇ ਲੜਾਈ ਲਗਾਤਾਰ ਵਧ ਰਹੀ ਹੈ। ਜ਼ਮੀਨੀ ਵਿਵਾਦ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਇਸ ਵਿਚਾਲੇ ਕਲਾਕਾਰ ਦੇ ਛੋਟੇ ਭਰਾ...
ਮਾਨ ਸਰਕਾਰ ਦਾ ਵੱਡਾ ਫੈਸਲਾ : 3 ਦਿਨ ਬੰਦ ਰਹਿਣਗੇ ਸ਼ਰਾਬ ਦੇ ਠੇਕੇ, ਪੜ੍ਹੋ...
ਫਤਿਹਗੜ੍ਹ ਸਾਹਿਬ, 25 ਦਸੰਬਰ | ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸ਼ਹੀਦੀ ਸਭਾ ਨੂੰ ਮੁੱਖ ਰੱਖਦੇ ਹੋਏ 3 ਦਿਨ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਇਹ ਹੁਕਮ ਸ੍ਰੀ ਫਤਿਹਗੜ੍ਹ ਸਾਹਿਬ ‘ਚ ਲਾਗੂ ਹੋਣਗੇ।
ਗੁਰਦੁਆਰਾ ਸ੍ਰੀ...
ਅੰਤਿਮ ਸੰਸਕਾਰ ਲਈ ਘਰ ਲਿਜਾ ਰਹੇ ਸੀ ਮ੍ਰਿਤਕ ਦੇਹ, ਰਸਤੇ ‘ਚ ਪਰਿਵਾਰ ਨਾਲ ਹਾਦਸਾ,...
ਤੇਲੰਗਾਨਾ, 25 ਦਸੰਬਰ| ਤੇਲੰਗਾਨਾ ਦੇ ਨਾਲਗੋਂਡਾ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਦੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਘਰ ਲਿਜਾਂਦੇ ਸਮੇਂ ਪਰਿਵਾਰ ਹੀ ਸੜਕ ਹਾਦਸੇ ਦਾ ਸ਼ਿਕਾਰ...
ਬਠਿੰਡਾ ‘ਚ ਲੁਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਕੇ ਪਹਿਲਾਂ ਪੀਤੀ ਚਾਹ ਫਿਰ ਦਿੱਤਾ...
ਬਠਿੰਡਾ, 25 ਦਸੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਬੀਤੀ ਰਾਤ ਬਠਿੰਡਾ ਦੇ ਪਿੰਡ ਮਹਿਮਾ ਸਵਾਈ 'ਚ ਚੋਰੀ ਦੀ ਘਟਨਾ ਵਾਪਰੀ, ਜਿਸ ’ਚ ਲੁਟੇਰਿਆਂ ਨੇ ਘਰ ’ਚ ਦਾਖਲ ਹੋ ਕੇ ਘਰ ਦੇ...
ਮਨਜੀਤ ਸਿੰਘ ਜੀ.ਕੇ. ਦੀ ਹੋਈ ਘਰ ਵਾਪਸੀ, ਸੁਖਬੀਰ ਬਾਦਲ ਨੇ ਮੁੜ ਅਕਾਲੀ ਦਲ ‘ਚ...
ਦਿੱਲੀ, 25 ਦਸੰਬਰ| ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ‘ਜਾਗੋ ਪਾਰਟੀ’ ਦੇ ਮੁਖੀ ਮਨਜੀਤ ਸਿੰਘ ਜੀਕੇ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ...













































