ਵੱਡੀ ਖਬਰ ! ਪੰਜਾਬ ‘ਚ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ

0
ਚੰਡੀਗੜ੍ਹ, 2 ਅਕਤੂਬਰ | ਪੰਜਾਬ ਵਿਚ ਪੰਚਾਇਤੀ ਚੋਣਾਂ ਨੂੰ ਸ਼ਾਂਤੀਪੂਰਵਕ ਕਰਵਾਉਣ ਲਈ ਪੁਲਿਸ ਵਿਭਾਗ ਨੇ ਵੱਡਾ ਫੈਸਲਾ ਲਿਆ ਹੈ। 15 ਅਕਤੂਬਰ ਤੱਕ ਸਾਰੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਛੁੱਟੀ 'ਤੇ ਪਾਬੰਦੀ ਲਗਾ ਦਿੱਤੀ ਗਈ...

ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਦਾਦਾਗਿਰੀ ! ਕੈਂਟਰ ਚਾਲਕ ਦੇ ਮਾਰਿਆ ਥੱਪੜ, ਪਹਿਲਾਂ ਵੀ ਵਿਵਾਦਾਂ...

0
 ਬਠਿੰਡਾ, 1 ਅਕਤੂਬਰ | ਇੱਕ ਟ੍ਰੈਫਿਕ ਪੁਲਿਸ ਅਧਿਕਾਰੀ ਅਤੇ ਇੱਕ ਕੈਂਟਰ ਡਰਾਈਵਰ ਵਿਚਕਾਰ ਬਹਿਸ ਹੋ ਗਈ। ਇਸ ਤੋਂ ਬਾਅਦ ਮੁਲਾਜ਼ਮ ਨੇ ਹੰਕਾਰ ਦਿਖਾਉਂਦੇ ਹੋਏ ਡਰਾਈਵਰ ਨੂੰ ਥੱਪੜ ਮਾਰ ਦਿੱਤਾ। ਸ਼ਹਿਰ ਦੇ ਫੌਜੀ ਚੌਕ ਨੇੜੇ...

AC ਸਰਵਿਸ ਦੇ ਪੈਸੇ ਮੰਗੇ ਤਾਂ ਡਾਕਟਰ ਨੇ ਮਕੈਨਿਕ ‘ਤੇ ਚਲਾਈਆਂ ਗੋਲੀਆਂ, ਮਸਾਂ ਭੱਜ...

0
ਅੰਮ੍ਰਿਤਸਰ, 1 ਅਕਤੂਬਰ | ਪੰਜਾਬ ਵਿਚ ਹਰ ਰੋਜ਼ ਘਟਨਾਵਾਂ ਵਾਪਰ ਰਹੀਆਂ ਹਨ। ਇਸ ਦੌਰਾਨ ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ 'ਚ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਡਾਕਟਰ ਨੇ ਏਸੀ ਰਿਪੇਅਰ...

ਲੁਧਿਆਣਾ ‘ਚ ਡਿੱਗੀ 100 ਸਾਲ ਪੁਰਾਣੀ ਖਸਤਾ ਹਾਲਤ 5 ਮੰਜ਼ਿਲਾ ਇਮਾਰਤ, ਮਾਂ-ਬੱਚਾ ਜ਼ਖਮੀ

0
 ਲੁਧਿਆਣਾ, 1 ਅਕਤੂਬਰ | ਲੁਧਿਆਣਾ 'ਚ ਇੱਕ 100 ਸਾਲ ਪੁਰਾਣੀ ਪੰਜ ਮੰਜ਼ਿਲਾ ਇਮਾਰਤ ਅਚਾਨਕ ਢਹਿ ਗਈ। ਇਸ ਇਮਾਰਤ ਦੀ ਹਾਲਤ ਖਸਤਾ ਸੀ। ਕਈ ਵਾਰ ਗੁਆਂਢੀਆਂ ਨੇ ਇਮਾਰਤ ਦੇ ਮਾਲਕ ਨੂੰ ਇਸ ਦੀ ਮੁਰੰਮਤ ਕਰਵਾਉਣ...

ਹਾਦਸੇ ‘ਚ ਟਰੱਕ ਡਰਾਈਵਰ ਦੀ ਮੌਤ ਤੋਂ ਬਾਅਦ ਪੈ ਗਿਆ ਰੌਲਾ, ਪਰਿਵਾਰ ਨੇ ਕਤਲ...

0
ਮਾਨਸਾ, 1 ਅਕਤੂਬਰ | ਕਸਬਾ ਭੀਖੀ ਵਿਚ ਦੇਰ ਰਾਤ ਇੱਕ ਟਰੱਕ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਡਰਾਈਵਰ ਦੀ ਮੌਤ ਹੋ ਗਈ। ਉਸ ਦੇ ਪਰਿਵਾਰ ਵਾਲਿਆਂ ਨੇ ਰੋਸ ਪ੍ਰਦਰਸ਼ਨ ਕੀਤਾ। ਪਰਿਵਾਰ ਦਾ ਦੋਸ਼ ਹੈ ਕਿ...

ਅਹਿਮ ਖਬਰ ! LPG ਸਿਲੰਡਰ ਲੈਣ ਤੋਂ ਪਹਿਲਾਂ ਕਰਨਾ ਪਵੇਗਾ ਇਹ ਕੰਮ, ਨਹੀਂ ਤਾਂ...

0
ਜਲੰਧਰ/ਲੁਧਿਆਣਾ/ਅੰਮ੍ਰਿਤਸਰ, 1 ਅਕਤੂਬਰ | ਘਰੇਲੂ ਗੈਸ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਵੱਡੀ ਕਾਰਵਾਈ ਕੀਤੀ ਹੈ, ਜਿਸ ਦੇ ਤਹਿਤ ਹੁਣ ਖਪਤਕਾਰ ਡੀਏਸੀ ਕੋਡ ਤੋਂ ਬਿਨਾਂ ਘਰੇਲੂ ਗੈਸ ਸਿਲੰਡਰ...

ਸਰਪੰਚੀ ਦੇ ਉਮੀਦਵਾਰ ਦੇ ਵੱਡੇ ਐਲਾਨ : ਵੋਟ ਪਾਉਣ ਵਾਲੀਆਂ ਔਰਤਾਂ ਨੂੰ ਦੇਵੇਗਾ 1100...

0
ਸ੍ਰੀ ਮੁਕਤਸਰ ਸਾਹਿਬ, 1 ਅਕਤੂਬਰ | ਪੰਜਾਬ 'ਚ ਪੰਚਾਇਤੀ ਚੋਣਾਂ ਦਾ ਪ੍ਰਚਾਰ ਸਿਖਰਾਂ 'ਤੇ ਹੈ। ਹਰ ਉਮੀਦਵਾਰ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੌਰਾਨ ਕਈ ਥਾਵਾਂ 'ਤੇ ਚੋਣ...

2 ਟਰੱਕਾਂ ਦੀ ਆਹਮੋ-ਸਾਹਮਣੇ ਭਿਆਨਕ ਟੱਕਰ, ਸਟੇਅਰਿੰਗ ‘ਚ ਫਸਣ ਨਾਲ ਡਰਾਈਵਰ ਦੀ ਕੱਟੀ ਲੱਤ

0
ਫਾਜ਼ਿਲਕਾ, 1 ਅਕਤੂਬਰ | ਇਥੇ 2 ਟਰੱਕਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਹਾਦਸੇ 'ਚ ਇਕ ਟਰੱਕ ਡਰਾਈਵਰ ਸਟੇਅਰਿੰਗ 'ਚ ਫਸ ਗਿਆ, ਜਿਸ ਕਾਰਨ ਉਸ ਦੀ ਲੱਤ ਕੱਟ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ...

ਵੱਡੀ ਖਬਰ ! ਸੁਪਰੀਮ ਕੋਰਟ ਦੀ ਦੇਸ਼ ‘ਚ ਬੁਲਡੋਜ਼ਰ ਕਾਰਵਾਈ ‘ਤੇ ਰੋਕ ਜਾਰੀ, ਕਿਹਾ-...

0
ਨਵੀਂ ਦਿੱਲੀ, 1 ਅਕਤੂਬਰ | ਸੁਪਰੀਮ ਕੋਰਟ ਨੇ ਬੁਲਡੋਜ਼ਰ ਕਾਰਵਾਈ ਦੇ ਮਾਮਲੇ 'ਚ ਮੰਗਲਵਾਰ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਸੁਣਵਾਈ ਦੌਰਾਨ ਜਸਟਿਸ ਬੀ.ਆਰ.ਗਵਈ ਤੇ ਜਸਟਿਸ ਵਿਸ਼ਵਨਾਥਨ ਦੇ ਬੈਂਚ ਨੇ ਕਿਹਾ ਕਿ ਫੈਸਲਾ...

ਪੰਚਾਇਤੀ ਚੋਣਾਂ : ਗੁਰਦਾਸਪੁਰ ‘ਚ ਆਪਸ ‘ਚ ਭਿੜੇ ਕਾਂਗਰਸ ਤੇ ਆਪ ਦੇ ਵਰਕਰ, BDPO...

0
 ਗੁਰਦਾਸਪੁਰ, 1 ਅਕਤੂਬਰ | ਗ੍ਰਾਮ ਪੰਚਾਇਤ ਦੀਆਂ ਆਮ ਚੋਣਾਂ ਦੇ ਮੱਦੇਨਜ਼ਰ ਬੀਡੀਪੀਓ ਦਫ਼ਤਰ ਵੱਲੋਂ ਲੋੜੀਂਦੇ ਦਸਤਾਵੇਜ਼ ਮੁਹੱਈਆ ਨਹੀਂ ਕਰਵਾਏ ਗਏ। ਕਾਂਗਰਸੀ ਵਰਕਰਾਂ ਨਾਲ ਪਹੁੰਚੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਤੋਂ...