ਫਰੀਦਕੋਟ ‘ਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ, ਗਲੀ ਦੇ ਨਾਲੇ ‘ਚ ਮਿਲੇ ਅੰਗ
ਫਰੀਦਕੋਟ, 15 ਜਨਵਰੀ | ਦਿਨ ਚੜ੍ਹਦੇ ਹੀ ਜ਼ਿਲੇ ਦੇ ਕਸਬਾ ਗੋਲੇਵਾਲਾ 'ਚ ਸ਼੍ਰੀ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਇਸ ਨਿੰਦਣਯੋਗ ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ...
ਵੱਡਾ ਹਾਦਸਾ ! PRTC ਦੀ ਚੱਲਦੀ ਬੱਸ ‘ਚੋਂ ਡਿੱਗੀਆਂ ਮਾਂ-ਧੀ, ਮਾਂ ਦੀ ਮੌਤ, ਧੀ...
ਸੰਗਰੂਰ, 15 ਜਨਵਰੀ | ਪੰਜਾਬ 'ਚ ਅੱਜ ਵਾਪਰਿਆ ਭਿਆਨਕ ਹਾਦਸਾ, ਮਾਂ-ਧੀ ਚੱਲਦੀ ਬੱਸ 'ਚੋਂ ਡਿੱਗ ਪਈਆਂ। ਧੂਰੀ ਨੇੜਲੇ ਪਿੰਡ ਕਾਤਰੋਂ ਕੋਲ ਜਾ ਰਹੀ ਪੀਆਰਟੀਸੀ ਦੀ ਬੱਸ ਵਿਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਬੱਸ...
ਬ੍ਰੇਕਿੰਗ : ਲਾਰੈਂਸ ਇੰਟਰਵਿਊ ਦੇ ਮਾਮਲੇ ‘ਚ ਬਰਖਾਤਸ DSP ਗੁਰਸ਼ੇਰ ਨੂੰ ਅਦਾਲਤ ਤੋਂ ਝਟਕਾ,...
ਚੰਡੀਗੜ੍ਹ, 15 ਜਨਵਰੀ | ਗੈਂਗਸਟਰ ਲਾਰੈਂਸ ਦੀ ਪੁਲਿਸ ਹਿਰਾਸਤ ਵਿਚ ਇੰਟਰਵਿਊ ਦੇ ਮਾਮਲੇ ਵਿਚ ਬਰਖ਼ਾਸਤ ਡੀਐਸਪੀ ਗੁਰਸ਼ੇਰ ਸਿੰਘ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਉਨ੍ਹਾਂ ਨੂੰ ਮੋਹਾਲੀ ਜ਼ਿਲ੍ਹਾ ਅਦਾਲਤ ਤੋਂ ਝਟਕਾ ਲੱਗਾ ਹੈ। ਅਦਾਲਤ ਨੇ...
ਬ੍ਰੇਕਿੰਗ : ਡੱਲੇਵਾਲ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਐਕਸ਼ਨ ‘ਚ, ਪੰਜਾਬ ਸਰਕਾਰ...
ਚੰਡੀਗੜ੍ਹ, 15 ਜਨਵਰੀ | ਸੁਪਰੀਮ ਕੋਰਟ ਨੇ 51 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਸਿਹਤ ਸਬੰਧੀ ਪੰਜਾਬ ਸਰਕਾਰ ਤੋਂ ਤੁਲਨਾਤਮਕ ਰਿਪੋਰਟ ਤਲਬ ਕੀਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ...
ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਜਾਣ ਲੱਗੇ ਆਪ ਵਿਧਾਇਕ ਨਾਲ ਵਾਪਰਿਆ ਹਾਦਸਾ, ਪੌੜੀਆਂ...
ਫਾਜ਼ਿਲਕਾ, 15 ਜਨਵਰੀ | ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਵਾਨਾ ਨੂੰ ਅੱਜ ਸਵੇਰੇ ਇੱਕ ਮੰਦਭਾਗੀ ਘਟਨਾ ਦਾ ਸਾਹਮਣਾ ਕਰਨਾ ਪਿਆ। ਪਿੰਡ ਵਿਚ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਲਈ ਘਰੋਂ ਨਿਕਲਦੇ ਸਮੇਂ ਉਹ...
ਜਲੰਧਰ ‘ਚ ਕਾਂਗਰਸ ਤੇ ਆਪ ਦੇ ਬਲਾਕ ਪ੍ਰਧਾਨ ‘ਤੇ ਚੋਰੀ ਦਾ ਕੇਸ ਦਰਜ, ਸਰਪੰਚ...
ਜਲੰਧਰ, 15 ਜਨਵਰੀ | ਜ਼ਿਲੇ 'ਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦੀ ਦੁਕਾਨ ਤੋਂ ਚੋਰੀ ਦੇ ਮਾਮਲੇ 'ਚ ਪੁਲਿਸ ਨੇ ਕਾਂਗਰਸ ਦੇ ਨਕੋਦਰ ਬਲਾਕ ਪ੍ਰਧਾਨ ਅਤੇ 'ਆਪ' ਦੇ ਬਲਾਕ ਪ੍ਰਧਾਨ ਸਮੇਤ 9 ਲੋਕਾਂ...
ਘਰ ਦੀ ਚਾਬੀ ਮੰਗਣ ‘ਤੇ ਵਿਵਾਦ ! ਪੁੱਤ ਤੇ ਨੂੰਹ ਨੇ ਕੀਤੀ ਮਾਂ ਦੀ...
ਫਾਜ਼ਿਲਕਾ, 15 ਜਨਵਰੀ | ਅਬੋਹਰ ਵਿਚ ਇੱਕ 70 ਸਾਲਾ ਵਿਧਵਾ ਔਰਤ ਨੂੰ ਉਸ ਦੇ ਹੀ ਪੁੱਤਰ ਅਤੇ ਨੂੰਹ ਨੇ ਬੇਰਹਿਮੀ ਨਾਲ ਕੁੱਟਿਆ। ਰਾਮਦੇਵ ਨਗਰੀ ਦੀ ਰਹਿਣ ਵਾਲੀ ਸ਼ੀਲਾ ਦੇਵੀ, ਜੋ ਮਜ਼ਦੂਰੀ ਕਰ ਕੇ ਆਪਣਾ...
ਸਵਾਰੀਆਂ ਨੇ ਚਲਦੀ ਬੱਸ ‘ਚ ਚੋਰੀ ਕਰਦੀਆਂ ਫੜੀਆਂ 5 ਔਰਤਾਂ, ਵਿਅਕਤੀ ਦੀ ਜੇਬ ‘ਚੋਂ...
ਮੋਗਾ, 15 ਜਨਵਰੀ | ਬੱਸ 'ਚ ਸਵਾਰੀਆਂ ਦੇ ਪੈਸੇ ਚੋਰੀ ਕਰਨ ਵਾਲੀਆਂ 5 ਔਰਤਾਂ ਨੂੰ ਸਵਾਰੀਆਂ ਨੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਪੀੜਤ ਯਾਤਰੀ ਬਲਰਾਜ ਸਿੰਘ ਨੇ ਦੱਸਿਆ ਕਿ ਉਹ ਮੁਕਤਸਰ ਤੋਂ ਮੋਗਾ...
ਲੁਧਿਆਣਾ ‘ਚ ਸ਼ੱਕੀ ਹਾਲਾਤਾਂ ‘ਚ ਨੌਜਵਾਨ ਦੀ ਮੌਤ, ਖੇਤਾਂ ਪਈ ਮਿਲੀ ਲਾਸ਼
ਲੁਧਿਆਣਾ, 15 ਜਨਵਰੀ | ਪਿੰਡ ਤਲਵੰਡੀ ਦੇ ਖੇਤਾਂ ਵਿਚੋਂ ਅੱਜ ਸਵੇਰੇ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਖੇਤਾਂ ਵਿਚ ਕੰਮ ਕਰਨ ਆਏ ਲੋਕਾਂ ਨੇ ਜਦੋਂ ਲਾਸ਼ ਪਈ ਦੇਖੀ ਤਾਂ ਉਨ੍ਹਾਂ ਤੁਰੰਤ ਪਿੰਡ ਦੇ ਪਤਵੰਤਿਆਂ...
ਸੋਸ਼ਲ ਮੀਡੀਆ ‘ਤੇ ਅਫਵਾਹਾਂ ਫੈਲਾਉਣ ਵਾਲਿਆਂ ਦੀ ਨਹੀਂ ਹੁਣ ਖੈਰ, ਪੰਜਾਬ DGP ਨੇ ਸਖਤ...
ਚੰਡੀਗੜ੍ਹ, 15 ਜਨਵਰੀ | ਸੋਸ਼ਲ ਮੀਡੀਆ ਯੂਜ਼ਰਸ ਲਈ ਵੱਡੀ ਖਬਰ ਆਈ ਹੈ। ਪੰਜਾਬ ਪੁਲਿਸ ਸੂਬੇ ਵਿਚ ਲੋਕਾਂ ਵਿਚ ਦਹਿਸ਼ਤ ਪੈਦਾ ਕਰਨ ਦੇ ਉਦੇਸ਼ ਨਾਲ ਅਫਵਾਹਾਂ ਫੈਲਾਉਣ ਵਾਲੇ ਅਨਸਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰੇਗੀ। ਪੰਜਾਬ...