ਵੱਡੀ ਖ਼ਬਰ ! ਪੰਜਾਬ ਸਰਕਾਰ ਨਗਰ ਨਿਗਮ ਚੋਣਾਂ ਦਾ 25 ਨਵੰਬਰ ਤੱਕ ਨੋਟੀਫਿਕੇਸ਼ਨ ਕਰੇਗੀ...
ਚੰਡੀਗੜ੍ਹ, 22 ਨਵੰਬਰ | ਪੰਜਾਬ ਸਰਕਾਰ ਨੇ ਚੋਣਾਂ ਦੇ ਨੋਟੀਫਿਕੇਸ਼ਨ ਜਾਰੀ ਕਰਨ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ 'ਚ ਜਵਾਬ ਦਾਖਲ ਕੀਤਾ ਹੈ। ਪੰਜਾਬ ਸਰਕਾਰ ਨੇ ਕਿਹਾ ਕਿ ਉਹ 25 ਨਵੰਬਰ ਤੱਕ ਨੋਟੀਫਿਕੇਸ਼ਨ ਜਾਰੀ ਕਰ...
ਅੰਮ੍ਰਿਤਸਰ ‘ਚ NRI ਦੇ ਘਰ ਬਾਹਰ ਚਲੀਆਂ ਗੋਲੀਆਂ, ਇਲਾਕੇ ‘ਚ ਫੈਲੀ ਦਹਿਸ਼ਤ
ਅੰਮ੍ਰਿਤਸਰ, 21 ਨਵੰਬਰ | ਏਅਰਪੋਰਟ ਰੋਡ 'ਤੇ ਜੁਝਾਰ ਐਵੀਨਿਊ 'ਚ ਅਣਪਛਾਤੇ ਨੌਜਵਾਨਾਂ ਨੇ ਇਕ ਐਨਆਰਆਈ ਪਰਿਵਾਰ ਦੇ ਘਰ ਦੇ ਬਾਹਰ ਫਾਇਰਿੰਗ ਕਰ ਕੇ ਇਲਾਕੇ 'ਚ ਦਹਿਸ਼ਤ ਫੈਲਾ ਦਿੱਤੀ ਹੈ। ਹਮਲਾਵਰਾਂ ਨੇ ਘਰ ਦੀ ਕੰਧ...
ਚਿੰਤਾਜਨਕ ਖਬਰ ! ਭਾਖੜਾ ਤੇ ਪੌਂਗ ਡੈਮਾਂ ‘ਚ ਪਾਣੀ ਦਾ ਪੱਧਰ ਡਿੱਗਿਆ, ਜਲ ਸੰਕਟ...
ਚੰਡੀਗੜ੍ਹ, 21 ਨਵੰਬਰ | ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ.) ਨੇ ਘੱਟ ਬਾਰਿਸ਼ ਅਤੇ ਬਰਫਬਾਰੀ ਕਾਰਨ ਡੈਮ 'ਚ ਪਾਣੀ ਦੀ ਕਮੀ 'ਤੇ ਚਿੰਤਾ ਜ਼ਾਹਰ ਕੀਤੀ ਹੈ। ਨਾਲ ਹੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਰਾਜਸਥਾਨ...
ਧਾਰਮਿਕ ਸਮਾਗਮ ‘ਚ ਸ਼ਾਮਲ ਹੋਣ ਜਾ ਰਹੇ ਸ਼ਰਧਾਲੂਆਂ ਦੀ ਬੱਸ ਪਲਟੀ, ਬੱਚਿਆਂ ਸਣੇ ਕਈ...
ਨਵਾਂਸ਼ਹਿਰ, 21 ਨਵੰਬਰ | ਨਵਾਂਸ਼ਹਿਰ ਵਿਚ ਇੱਕ ਵੱਡਾ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਨਵਾਂਸ਼ਹਿਰ ਨੇੜੇ ਮਹਿੰਦੀਪੁਰ ਨੇੜੇ ਨੈਸ਼ਨਲ ਹਾਈਵੇ ’ਤੇ ਬੱਸ ਦੇ ਪਲਟ ਜਾਣ ਕਾਰਨ ਇਹ ਹਾਦਸਾ ਵਾਪਰਿਆ। ਦਰਅਸਲ ਇੱਕ...
ਵੱਡੀ ਖਬਰ ! ਗੂਗਲ ਨੂੰ ਵੇਚਣਾ ਪੈ ਸਕਦਾ ਆਪਣਾ ਇੰਟਰਨੈੱਟ ਕਰੋਮ ਬ੍ਰਾਊਜ਼ਰ, ਜਾਣੋ ਕੀ...
ਨਵੀਂ ਦਿੱਲੀ, 21 ਨਵੰਬਰ | ਗੂਗਲ ਨੂੰ ਆਪਣਾ ਇੰਟਰਨੈੱਟ ਬ੍ਰਾਊਜ਼ਰ ਗੂਗਲ ਕਰੋਮ ਵੇਚਣਾ ਪੈ ਸਕਦਾ ਹੈ। ਦਰਅਸਲ, ਯੂਐਸ ਡਿਪਾਰਟਮੈਂਟ ਆਫ ਜਸਟਿਸ ਯਾਨੀ DOJ ਗੂਗਲ 'ਤੇ ਆਪਣਾ ਕ੍ਰੋਮ ਇੰਟਰਨੈੱਟ ਬ੍ਰਾਊਜ਼ਰ ਵੇਚਣ ਲਈ ਦਬਾਅ ਪਾ ਸਕਦਾ...
ਭਿਆਨਕ ਸੜਕ ਹਾਦਸੇ ‘ਚ ਟਰੱਕ ਡਰਾਈਵਰ ਦੀ ਮੌਤ; ਟਰੈਕਟਰ-ਟਰਾਲੀ ਨੂੰ ਮਾਰੀ ਪਿਛੋਂ ਟੱਕਰ, 3...
ਹੁਸ਼ਿਆਰਪੁਰ, 21 ਨਵੰਬਰ | ਦਸੂਹਾ 'ਚ ਇਕ ਟਰੱਕ ਅਤੇ ਟਰਾਲੀ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਇਕ ਟਰੱਕ ਡਰਾਈਵਰ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ...
ਲੁਧਿਆਣਾ ‘ਚ ਬੈਂਕ ਬਾਹਰ ਖੜ੍ਹੀ ਵਪਾਰੀ ਦੀ ਕਾਰ ‘ਚੋਂ 14 ਲੱਖ ਚੋਰੀ, ਸ਼ੀਸ਼ਾ ਤੋੜ...
ਲੁਧਿਆਣਾ, 21 ਨਵੰਬਰ | ਵਿਸ਼ਵਕਰਮਾ ਚੌਕ ਨੇੜੇ ਆਈਸੀਆਈਸੀਆਈ ਬੈਂਕ ਦੇ ਬਾਹਰ ਇੱਕ ਵਿਅਕਤੀ ਨੇ ਇੱਕ ਸਵਿਫਟ ਕਾਰ ਖੜ੍ਹੀ ਕੀਤੀ। ਉਹ ਬੈਂਕ ਦੇ ਅੰਦਰ ਚਲਾ ਗਿਆ। ਜਦੋਂ ਉਹ ਕੁਝ ਸਮੇਂ ਬਾਅਦ ਵਾਪਸ ਆਇਆ ਤਾਂ ਉਸ...
ਦਿੱਲੀ ਵਿਧਾਨ ਸਭਾ ਚੋਣਾਂ : ‘ਆਪ’ ਨੇ 11 ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ
ਨਵੀਂ ਦਿੱਲੀ, 21 ਨਵੰਬਰ | ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਸੂਚੀ ਵਿਚ 11 ਨਾਮ ਹਨ। ਇਨ੍ਹਾਂ ਵਿੱਚੋਂ ਛੇ ਅਜਿਹੇ ਆਗੂ ਹਨ ਜੋ...
ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਗਲਾ ਵੱਢ ਕੇ ਕਤਲ, ਸੜਕ ਕਿਨਾਰੇ ਮਿਲੀ ਲਾਸ਼
ਤਰਨਤਾਰਨ, 21 ਨਵੰਬਰ | ਪਿੰਡ ਪਿੱਦੀ ਪੱਤੀ ਲਿੰਕ ਰੋਡ 'ਤੇ ਵੀਰਵਾਰ ਸਵੇਰੇ ਇਕ ਨੌਜਵਾਨ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲਣ ਨਾਲ ਇਲਾਕੇ 'ਚ ਹੜਕੰਪ ਮਚ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ...
ਗੈਸ ਏਜੰਸੀ ਦੇ ਗੋਦਾਮ ‘ਚੋਂ 235 ਸਿਲੰਡਰ ਚੋਰੀ, ਗੋਦਾਮ ਇੰਚਾਰਜ ਹੀ ਕਰ ਗਿਆ ਕਾਂਡ
ਕਪੂਰਥਲਾ, 21 ਨਵੰਬਰ | ਇੰਡੇਨ ਗੈਸ ਏਜੰਸੀ ਦੇ ਗੋਦਾਮ 'ਚੋਂ ਕਰੀਬ 8 ਲੱਖ ਰੁਪਏ ਦੇ 235 ਸਿਲੰਡਰ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਗੈਸ ਸਿਲੰਡਰ ਗਾਇਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਏਜੰਸੀ...














































