ਲੁਧਿਆਣਾ ‘ਚ ਜਾਗੋ ਦੌਰਾਨ ਨੌਜਵਾਨਾਂ ‘ਚ ਹੋਇਆ ਝਗੜਾ, ਚਲੀਆਂ ਗੋਲੀਆਂ, ਇਕ ਜ਼ਖਮੀ
ਲੁਧਿਆਣਾ, 7 ਦਸੰਬਰ | ਈਸ਼ਵਰ ਕਾਲੋਨੀ ਵਿਚ ਜਾਗੋ ਸਮਾਗਮ ਦੌਰਾਨ ਦੋ ਧਿਰਾਂ ਵਿਚ ਝਗੜਾ ਹੋ ਗਿਆ। ਝਗੜੇ ਤੋਂ ਬਾਅਦ ਇਕ ਪਾਸਿਓਂ ਨੌਜਵਾਨਾਂ ਨੇ ਦੂਜੇ ਪਾਸੇ ਗੋਲੀਆਂ ਚਲਾ ਦਿੱਤੀਆਂ। ਹਮਲੇ 'ਚ ਇਕ ਨੌਜਵਾਨ ਜ਼ਖਮੀ ਹੋ...
ਲੁਧਿਆਣਾ ਦੇ SHO ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, ਹੋਈ ਦਰਦਨਾਕ ਮੌਤ
ਲੁਧਿਆਣਾ, 7 ਦਸੰਬਰ | ਲੁਧਿਆਣਾ ਦੇ ਇੱਕ SHO ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਐਸਐਚਓ ਇਨੋਵਾ ਕਾਰ ਵਿਚ ਸਫ਼ਰ ਕਰ ਰਿਹਾ ਸੀ। ਅਮਲੋਹ ਰੋਡ ਤੋਂ ਲੰਘ ਰਹੇ ਐਸ.ਐਚ.ਓ. ਦੀ ਕਾਰ ਅਚਾਨਕ ਚੱਲਦੇ ਟਰੱਕ...
ਪੰਜਾਬ ਦੇ 7 ਜ਼ਿਲਿਆਂ ਦਾ ਧੁੰਦ ਦਾ ਅਲਰਟ, ਪਹਾੜੀ ਇਲਾਕਿਆਂ ‘ਚ ਬਰਫਬਾਰੀ ਕਾਰਨ ਵਧੇਗੀ...
ਚੰਡੀਗੜ੍ਹ, 7 ਦਸੰਬਰ | ਪੰਜਾਬ-ਚੰਡੀਗੜ੍ਹ 'ਚ ਪਿਛਲੇ ਤਿੰਨ ਦਿਨਾਂ 'ਚ ਤਾਪਮਾਨ 'ਚ ਕਰੀਬ 5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਤਾਪਮਾਨ 'ਚ ਇਹ ਬਦਲਾਅ ਪਿਛਲੇ ਕੁਝ ਦਿਨਾਂ 'ਚ ਪਹਾੜੀ ਇਲਾਕਿਆਂ 'ਚ ਹੋਈ ਬਰਫਬਾਰੀ...
ਇੰਸਟਾਗ੍ਰਾਮ ‘ਤੇ ਪਸੰਦ ਕੀਤੀ ਕੁੜੀ ਨੂੰ ਬਾਰਾਤ ਲੈ ਕੇ ਵਿਆਹੁਣ ਗਿਆ NRI ਲਾੜਾ, ਅੱਗੋਂ...
ਜਲੰਧਰ/ਮੋਗਾ, 7 ਦਸੰਬਰ | ਪੰਜਾਬ ਵਿਚ ਇੱਕ NRI ਲਾੜਾ ਮੋਗਾ ਜ਼ਿਲੇ ਵਿਚ ਵਿਆਹ ਦੀ ਬਰਾਤ ਲੈ ਕੇ ਆਇਆ ਪਰ ਉਸ ਨੂੰ ਉੱਥੇ ਲਾੜੀ ਨਹੀਂ ਮਿਲੀ। ਲਾੜੇ ਨੂੰ ਸ਼ਹਿਰ ਵਿਚ ਉਹ ਮੈਰਿਜ ਪੈਲੇਸ ਵੀ ਨਹੀਂ...
ਵੱਡੀ ਖਬਰ ! ਪੰਜਾਬ ‘ਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲੜੇਗਾ ਅਕਾਲੀ ਦਲ
ਚੰਡੀਗੜ੍ਹ, 6 ਦਸੰਬਰ | ਅੰਮ੍ਰਿਤਸਰ 'ਚ ਸੁਖਬੀਰ ਸਿੰਘ ਬਾਦਲ 'ਤੇ ਹਮਲੇ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਚੰਡੀਗੜ੍ਹ 'ਚ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਹੈ। ਮੀਟਿੰਗ ਵਿਚ ਡਾ. ਦਲਜੀਤ ਸਿੰਘ...
ਲੁਧਿਆਣਾ ‘ਚ ਗਾਹਕ ਨੂੰ ਲੈ ਕੇ ਆਪਸ ‘ਚ ਭਿੜੇ 2 ਦੁਕਾਨਦਾਰ, ਕੁੱਟਮਾਰ ਕਰ ਕੇ...
ਲੁਧਿਆਣਾ, 6 ਦਸੰਬਰ | ਜ਼ਿਲੇ ਦੇ ਗਾਂਧੀ ਨਗਰ ਬਾਜ਼ਾਰ, ਜੋ ਕਿ ਕੱਪੜਿਆਂ ਦੀ ਥੋਕ ਮੰਡੀ ਹੈ, ਵਿਚ ਇਕ ਗਾਹਕ ਨੂੰ ਲੈ ਕੇ ਬਾਜ਼ਾਰ ਦੇ ਦੋ ਦੁਕਾਨਦਾਰਾਂ ਵਿਚ ਆਪਸ ਵਿਚ ਲੜਾਈ ਹੋ ਗਈ। ਮਾਮਲਾ ਇੰਨਾ...
ਸ਼ੰਭੂ ਬਾਰਡਰ ਤੋਂ ਕਿਸਾਨਾਂ ਦਾ ਦਿੱਲੀ ਮਾਰਚ : ਕਿਸਾਨਾਂ ਤੇ ਪੁਲਿਸ ਆਹਮੋ-ਸਾਹਮਣੇ, ਗਰਮਾਇਆ ਮਾਹੌਲ,...
ਚੰਡੀਗੜ੍ਹ, 6 ਦਸੰਬਰ | ਪੰਜਾਬ-ਹਰਿਆਣਾ ਸਰਹੱਦ 'ਤੇ ਪਿਛਲੇ 9 ਮਹੀਨਿਆਂ ਤੋਂ ਡੇਰੇ ਲਾਏ ਹੋਏ ਕਿਸਾਨਾਂ ਦਾ ਦਿੱਲੀ ਵੱਲ ਮਾਰਚ ਸ਼ੁਰੂ ਹੋ ਗਿਆ ਹੈ। 101 ਕਿਸਾਨ ਪੈਦਲ ਅੰਬਾਲਾ ਵੱਲ ਵਧਦੇ ਹੋਏ 2 ਬੈਰੀਕੇਡ ਪਾਰ ਕਰ...
ਪੰਜਾਬ ਸਰਕਾਰ ਨੇ ਪਲਾਟ ਦੀ ਰਜਿਸਟਰੀ ਤੇ ਬਿਜਲੀ ਮੀਟਰ ਲਈ NOC ਦੀ ਸ਼ਰਤ ਖਤਮ...
ਚੰਡੀਗੜ੍ਹ | ਪੰਜਾਬ ਦੇ ਲੋਕਾਂ ਦੀ ਭਲਾਈ ਨੂੰ ਮੁੱਖ ਰੱਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਸਰਕਾਰ ਨੇ ਪਲਾਟ ਦੀ ਰਜਿਸਟਰੀ ਤੇ ਬਿਜਲੀ ਮੀਟਰ ਲਈ ਨੋ ਆਬਜੈਸ਼ਨ ਸਰਟੀਫਿਕੇਟ (NOC) ਦੀ ਸ਼ਰਤ ਨੂੰ...
ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਵੱਡਾ ਹਾਦਸਾ ! ਸਵਾਰੀਆਂ ਨਾਲ ਭਰੀ ਬੱਸ ਸਣੇ 5...
ਲੁਧਿਆਣਾ, 6 ਦਸੰਬਰ | ਖੰਨਾ 'ਚ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਪੰਜ ਵਾਹਨ ਆਪਸ 'ਚ ਟਕਰਾ ਗਏ। ਇਸ ਹਾਦਸੇ ਵਿਚ ਹਰਿਆਣਾ ਰੋਡਵੇਜ਼ ਦੀ ਬੱਸ ਵੀ ਪਲਟ ਗਈ। ਸਵਾਰ ਯਾਤਰੀਆਂ ਦਾ ਵਾਲ-ਵਾਲ ਬਚਾਅ ਹੋ ਗਿਆ। ਤਿੰਨ...
ਜਲੰਧਰ ਦੇ ਇਸ ਇਲਾਕੇ ‘ਚ ਸਿਲੰਡਰ ਫੱਟਣ ਤੋਂ ਬਾਅਦ ਘਰ ਨੂੰ ਲੱਗੀ ਭਿਆਨਕ ਅੱਗ,...
ਜਲੰਧਰ, 6 ਨਵੰਬਰ | ਮਹਾਨਗਰ ਦੇ ਬਾਬੂਲਾਭ ਸਿੰਘ ਨਗਰ ਦੇ ਨਾਲ ਲੱਗਦੇ ਰਾਜ ਨਗਰ ਵਿਚ ਅੱਜ ਤੜਕੇ ਇੱਕ ਘਰ ਵਿਚ ਭਿਆਨਕ ਅੱਗ ਲੱਗ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਲੰਡਰ ਫਟਣ ਕਾਰਨ ਘਰ ਵਿਚ ਲੱਗੀ ਅੱਗ...













































