ਮਾਂ ਦੀ ਮੁੰਦਰੀ 30 ਰੁਪਏ ‘ਚ ਵੇਚ ਕੇ ਸੰਗੀਤ ਸਿੱਖਣ ਅੰਮ੍ਰਿਤਸਰ ਗਏ ਸਨ ਭਾਈ...
-ਹਰਪ੍ਰੀਤ ਸਿੰਘ ਕਾਹਲੋਂ
ਉਨ੍ਹਾਂ ਵੱਲੋਂ ਅੰਮ੍ਰਿਤ ਵੇਲੇ ਗਾਈ ਜਾਂਦੀ 'ਆਸਾ ਦੀ ਵਾਰ' ਦਾ ਸੰਗਤ ਵਿੱਚ ਸੁਹਜ ਆਨੰਦ ਸੀ। ਰਾਗ ਆਸਾ ਦੀਆਂ ਧੁਨਾਂ ਨੂੰ ਉਨ੍ਹਾਂ ਨੇ ਸਹਿਜੇ ਹੀ ਛੂਹਣਾ ਅਤੇ ਸੰਗਤ ਵਿੱਚ ਰੂਹਾਨੀ ਕੀਰਤਨ...
ਪੰਜਾਬ – ਮੋਗਾ ‘ਚ ਪਹਿਲਾ ਕੋਰੋਨਾ ਪਾਜ਼ੀਟਿਵ ਕੇਸ ਆਇਆ ਸਾਹਮਣੇ, ਕੋਰੋਨਾ ਮਰੀਜ਼ਾਂ ਗਿਣਤੀ ਵੱਧ...
ਮੋਗਾ. ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆਂ ਵਿੱਚ ਕੋਹਰਾਮ ਮਚਾ ਰੱਖਿਆ ਗਿਆ ਹੈ। ਪੰਜਾਬ ਵਿੱਚ ਵੀ ਇਹ ਮਹਾਂਮਾਰੀ 1 ਤੋਂ ਬਾਅਦ 1 ਜਿਲ੍ਹੇ ਵਿੱਚ ਫੈਲਦਾ ਜਾ ਰਿਹਾ ਹੈ। ਅੱਜ ਮੋਗਾ ਜ਼ਿਲੇ ਤੋਂ ਪਹਿਲਾ ਮਾਮਲਾ ਸਾਹਮਣੇ...
ਕੋਰੋਨਾ ਬਾਰੇ ਅਫ਼ਵਾਹਾਂ ਫੈਲਾਉਣ ਵਾਲੇ 34 ਲੋਕਾਂ ‘ਤੇ ਪਰਚੇ ਦਰਜ, 27 ਮਾਮਲੇ ਵਟਸਐਪ ਸੰਦੇਸ਼ਾਂ...
ਮੋਹਾਲੀ . ਪੰਜਾਬ ਪੁਲਿਸ ਨੇ ਕੋਵਿਡ -19 ਸੰਕਟ ਦੇ ਮੱਦੇਨਜ਼ਰ ਸੋਸ਼ਲ ਮੀਡੀਆ 'ਤੇ ਅਫਵਾਹਾਂ ਫੈਲਾਉਣ ਤੇ ਜਾਅਲੀ ਖ਼ਬਰਾਂ ਕਾਰਨ ਪੈਦਾ ਹੋਣ ਵਾਲੇ ਦਹਿਸ਼ਤ ਦੇ ਮਾਹੌਲ ਨਾਲ ਨਜਿੱਠਣ ਲਈ ਸਖਤ ਕਾਰਵਾਈ ਕਰਦਿਆਂ 34 ਕੇਸ ਦਰਜ...
ਪੰਜਾਬ ‘ਚ 7 ਮੌਤਾਂ ਦੇ ਨਾਲ 14 ਜਿਲ੍ਹੇਆਂ ‘ਚ ਫੈਲਿਆ ਕੋਰੋਨਾ, 79 ਪਾਜ਼ੀਟਿਵ ਮਾਮਲੇ...
ਜਲੰਧਰ. ਪੰਜਾਬ ਵਿੱਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲਣਾ ਸ਼ੁਰੂ ਹੋ ਗਿਆ ਹੈ। ਹੁਣ ਤੱਕ ਕੋਰੋਨਾ ਕਾਰਨ 7 ਮੌਤਾਂ ਹੋ ਚੁੱਕੀਆਂ ਹਨ ਅਤੇ 79 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। 311 ਮਾਮਲਿਆਂ ਦੀ ਰਿਪੋਰਟ ਆਉਣੀ ਹਾਲੇ...
ਮੋਗਾ – ਫੈਕਟਰੀ ‘ਚ 18 ਫੀਟ ਡੂੰਘੀ ਖੂਹੀ ਦੀ ਸਫ਼ਾਈ ਕਰਦੇ 3 ਮਜ਼ਦੂਰਾਂ ਦੀ...
ਸ੍ਰੀ ਮੁਕਤਸਰ ਸਾਹਿਬ . ਕਸਬਾ ਕੋਟ ਈਸੇ ਖਾਂ ਅਧੀਨ ਪੈਂਦੇ ਚੀਮਾ ਪਿੰਡ ਨੇੜੇ ਸਥਿਤ ਇੱਕ ਫੈਕਟਰੀ ਵਿੱਚ 3 ਮਜ਼ਦੂਰਾਂ ਦੀ ਗੈਸ ਚੜਨ ਨਾਲ ਮੌਤ ਹੋ ਗਈ। ਉਨ੍ਹਾਂ ਦੀ ਮੋਤ ਫੈਕਟਰੀ ਵਿੱਚ ਸਥਿਤ 18...
ਕੋਰੋਨਾ ਦਾ ਖੌਫ਼ : ਫਗਵਾੜਾ ‘ਚ ਮਹਿਲਾ ਨੇ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ
ਫਗਵਾੜਾ. ਕਰੋਨਾਵਾਇਰਸ ਦਾ ਖੌਫ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਲੋਕਾਂ ਵਲੋਂ ਆਏ ਦਿਨ ਖੁਦਕੁਸ਼ੀ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਕਰੋਨਾਵਾਇਰਸ ਦੇ ਡਰ ਕਾਰਨ ਅੱਜ ਫਗਵਾੜਾ ਵਿਖੇ ਇੱਕ ਮਹਿਲਾ ਨੇ ਜ਼ਹਿਰ ਖਾ...
ਮੋਦੀ ਸਰਕਾਰ ਦਾ ਵੱਡਾ ਫੈਸਲਾ – ਪੀਐਮ, ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਦੀ ਤਨਖ਼ਾਹ...
ਰਾਸ਼ਟਰਪਤੀ, ਉਪ ਰਾਸ਼ਟਰਪਤੀ ਵੀ ਸਮਾਜਿਕ ਜ਼ਿੰਮੇਵਾਰੀ ਵਜੋਂ ਲੈਣਗੇ ਘਟ ਤਨਖ਼ਾਹ
ਨਵੀਂ ਦਿੱਲੀ. ਨਰਿੰਦਰ ਮੋਦੀ ਸਰਕਾਰ ਨੇ ਕੋਰੋਨਾ ਨਾਲ ਲੜਨ ਲਈ ਸੋਮਵਾਰ ਨੂੰ ਇਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਪ੍ਰਧਾਨ ਮੰਤਰੀ ਸਣੇ ਸਾਰੇ ਕੈਬਨਿਟ...
ਕੋਰੋਨਾ ਸੰਕਟ ਦੌਰਾਨ ਕਿਵੇਂ ਕਢਵਾ ਸਕਦੇ ਹੋ ਪੀਐੱਫ਼ ਦੀ ਰਾਸ਼ੀ, ਟੈਕਸ ਕਟੇਗਾ ਜਾਂ ਨਹੀਂ,...
ਨਵੀਂ ਦਿੱਲੀ . ਕੋਰੋਨਾ ਸੰਕਟ ਕਾਰਨ ਦੇਸ਼ ਵਿੱਚ ਚੱਲ ਰਹੇ ਤਾਲਾਬੰਦੀ ਕਾਰਨ ਅਰਥਚਾਰੇ ਦੀ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ। ਸਾਰੇ ਉਦਯੋਗ, ਕਾਰੋਬਾਰ ਬੰਦ ਹਨ. ਬਹੁਤ ਸਾਰੇ ਮਾਮਲਿਆਂ ਵਿੱਚ ਕੰਪਨੀਆਂ ਨੇ ਕਰਮਚਾਰੀਆਂ ਦੀ...
ਨੂਰਮਹਿਲ ‘ਚ ਪੁਲਿਸ ਮੁਲਾਜ਼ਮਾਂ ‘ਤੇ ਅਣਪਛਾਤੇ ਵਿਅਕਤੀਆਂ ਵਲੋਂ ਪੈਟਰੋਲ ਬੰਬ ਹਮਲਾ
ਜਲੰਧਰ . ਪੰਜਾਬ ਦੇ ਜਲੰਧਰ ਤੋਂ ਵੱਡੀ ਖ਼ਬਰ ਮਿਲੀ ਹੈ। ਸੋਮਵਾਰ ਨੂੰ ਨੂਰਮਹਿਲ ਦੇ ਪਿੰਡ ਪੰਡੋਰੀ ਜਾਗੀਰ ਵਿੱਚ ਦੋ ਪੁਲਿਸ ਮੁਲਾਜ਼ਮਾਂ ਉੱਤੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ। ਹਮਲੇ ਵਿੱਚ ਏਐਸਆਈ ਸਰੂਪ ਸਿੰਘ ਅਤੇ...
ਲੁਧਿਆਣਾ ‘ਚ ਇਕ ਹੋਰ ਕੋਰੋਨਾ ਪਾਜ਼ੀਟਿਵ, ਤਬਲੀਗੀ ਜਮਾਤ ‘ਚ ਹੋਇਆ ਸੀ ਸ਼ਾਮਲ
ਰੂਪਨਗਰ . ਕੋਰੋਨਾ ਵਾਇਰਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਤਾਜ਼ਾ ਮਾਮਲੇ ਵਿੱਚ ਇੱਥੋਂ ਦੇ 55 ਸਾਲਾ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਦੱਸਣਯੋਗ ਹੈ ਕਿ ਲੁਧਿਆਣਾ ਵਾਸੀ ਉਕਤ ਵਿਅਕਤੀ 17 ਮਾਰਚ...













































