ਪੰਜਾਬ ਵਿਚ ਲਾਗੂ ਨਹੀਂ ਹੋਵੇਗਾ ਸੀਏਏ, ਪੜੋ ਕੈਪਟਨ ਦਾ ਬਿਆਨ

0
ਚੰਡੀਗੜ. ਕੇਂਦਰ ਸਰਕਾਰ ਵੱਲੋ ਬਣਾਏ ਗਏ ਸੀਏਏ ਨੂੰ ਪੰਜਾਬ ਦੀ ਵਿਧਾਨਸਭਾ ਨੇ ਖਾਰਿਜ਼ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੀ ਧਰਮ ਨਿਰਪੱਖਤਾ ਇਸ ਦੇਸ਼ ਦੀ ਮਜ਼ਬੂਤੀ ਹੈ।...

ਨਿਰਭਿਆ ਦੇ ਦੋਸ਼ੀ ਨੇ ਲਾਇਆ ਫੰਦਾ, ਕੀਤੀ ਜਾਣ ਦੇਣ ਦੀ ਕੋਸ਼ਿਸ਼

0
ਨਵੀਂ ਦਿੱਲੀ. ਤਿਹਾੜ ਜੇਲ 'ਚ ਨਿਰਭਿਆ ਦੇ ਦੋਸ਼ੀ ਵਿਨਯ ਸ਼ਰਮਾ ਨੇ ਆਪਣੇ ਆਪ ਨੂੰ ਫੰਦਾ ਲਾਕੇ ਆਤਮ ਹੱਤਿਆ ਕਰਣ ਦੀ ਕੋਸ਼ਿਸ਼ ਕੀਤੀ। ਵਿਨਅ ਦੇ ਵਕੀਲ ਏਪੀ ਸਿੰਘ ਦਾ ਦਾਵਾ ਹੈ ਕਿ ਇਹ ਘਟਨਾ ਬੁੱਧਵਾਰ...

ਅਕਾਲੀ ਦਲ ਅਤੇ ਆਪ ਨੇ ਕੀਤਾ ਵਿਧਾਨ ਸਭਾ ‘ਚੋਂ ਵਾਕਆਉਟ, ਕਿਹਾ ਸਾਨੂੰ ਸਾਡਾ ਪੱਖ...

0
ਚੰਡੀਗੜ. ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਅੱਜ ਮੁੰਹ 'ਤੇ ਕਾਲਾ ਕਪੜਾ ਬਨੰ ਕੇ ਵਿਧਾਨ ਸਭਾ 'ਚ ਪਹੁੰਚੇ ਜਿਸਦਾ ਕਾਰਨ ਸਪੀਕਰ ਦੇ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਨਾ ਦੇਣਾ ਦੱਸਿਆ ਜਾ ਰਿਹਾ ਹੈ।...

ਭਾਰਤੀ ਸੀਮਾ ‘ਚ ਵੜੇ ਪਾਕਿਸਤਾਨੀ ਡ੍ਰੋਨ ਬੀਐਸਐਫ ਨੇ ਗੋਲੀਆਂ ਮਾਰ ਭਜਾਏ

0
ਤਰਨਤਾਰਨ. ਭਾਰਤੀ ਸਰਹੱਦ 'ਚ ਸ਼ੁੱਕਰਵਾਰ ਤੜਕੇ ਦੋ ਥਾਵਾਂ 'ਤੇ ਪਾਕਿਸਤਾਨ ਡ੍ਰੋਨ ਦਾਖਲ ਹੋ ਗਏ। ਦੋਹਾਂ ਨੂੰ ਬੀਐਸਐਫ ਨੇ ਫਾਈਰਿੰਗ ਕਰਕੇ ਵਾਪਸ ਮੋੜ ਦਿੱਤੇ।ਭਾਰਤ-ਪਾਕਿਸਤਾਨੀ ਸਰੱਹਦ 'ਤੇ ਛੱਨਾਂ ਘੋਗਾ ਪੋਸਟ 'ਤੇ ਤੜਕੇ ਦੋ ਵਜੇ ਅਤੇ ਖੇਮਕਰਣ...

ਸੈਲਫੀ ਲਈ ਪੋਜ਼ ਬਣਾ ਰਹੀਆਂ ਸੀ ਕੁੜੀਆਂ, ਮੋਬਾਇਲ ਖੋਹ ਭੱਜਿਆ ਬਾਇਕ ਸਵਾਰ; ਵੇਖੋ ਵੀਡਿਓ

0
ਜਲੰਧਰ . ਇੱਕ ਅਜੀਬੋ-ਗਰੀਬ ਮਾਮਲੇ 'ਚ ਇੱਕ ਬਾਇਕ ਸਵਾਰ ਸੈਲਫੀ ਲੈ ਰਹੀਆਂ ਦੋ ਕੁੜੀਆਂ ਦਾ ਮੋਬਾਇਲ ਹੀ ਖੋਹ ਕੇ ਭੱਜ ਗਿਆ। ਦਰਅਸਲ ਜਲੰਧਰ 'ਚ ਦਿੱਲੀ ਦੇ ਉੱਤਰ ਨਗਰ ਦੀ ਰਹਿਣ ਵਾਲੀ ਐਸ਼ਵਰਿਆ ਜਲੰਧਰ 'ਚ...

ਇੱਕ ਸਾਲ ‘ਚ ਭਾਜਪਾ ਨੂੰ 1450 ਕਰੋੜ ਅਤੇ ਕਾਂਗਰਸ ਨੂੰ 383 ਕਰੋੜ ਦਾ ਚੋਣ...

0
ਨਵੀਂ ਦਿੱਲੀ . ਚੋਣਾਂ ਦੇ ਸੁਧਾਰ ਲਈ ਕੰਮ ਕਰਨ ਵਾਲੀ ਜਥੇਬੰਦੀ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ (ਏਡੀਆਰ) ਨੇ ਖੁਲਾਸਾ ਕੀਤਾ ਹੈ ਕਿ 2018-19 'ਚ ਭਾਜਪਾ ਨੂੰ 2410 ਕਰੋੜ ਰੁਪਏ ਦਾ ਫੰਡ ਮਿਲਿਆ ਹੈ। ਇਸ 'ਚ...

ਐਮੇਜ਼ੋਨ ਭਾਰਤ ‘ਚ 7000 ਕਰੋੜ ਕਰੇਗੀ ਇਨਵੈਸਟ, ਵਧਣਗੀਆਂ ਨੌਕਰੀਆਂ

0
ਨਵੀਂ ਦਿੱਲੀ . ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਐਮਾਜ਼ੋਨ ਨੇ ਭਾਰਤ ਦੇ ਛੋਟੇ ਤੇ ਮੱਧਵਰਗੀ ਕਾਰੋਬਾਰਾਂ ਨੂੰ ਡਿਜੀਟਲ ਬਣਾਉਣ 'ਤੇ ਇੱਕ ਅਰਬ ਡਾਲਰ (ਕਰੀਬ 7000 ਕਰੋੜ ਰੁਪਏ) ਦੀ ਇਨਵੈਸਟਮੈਂਟ ਕਰਨ ਦਾ ਵੱਡਾ...

ਹੁਸ਼ਿਆਰਪੁਰ ਦੀ ਕੈਪਟਨ ਤਾਨੀਆ ਸ਼ੇਰਗਿੱਲ ਨੇ ਪਹਿਲੀ ਵਾਰ ਫੌਜ ਦਿਹਾੜੇ ‘ਤੇ ਮਰਦ ਫੌਜ ਦੀ...

0
ਹੁਸ਼ਿਆਰਪੁਰ . ਹਿੰਦੁਸਤਾਨ ਦੇ ਇਤਿਹਾਸ 'ਚ ਪਹਿਲੀ ਵਾਰ ਕਿਸੇ ਔਰਤ ਅਫਸਰ ਨੇ ਫੌਜ ਦਿਹਾੜੇ 'ਤੇ ਮਰਦਾਂ ਦੀ ਪਰੇਡ ਦੀ ਅਗਵਾਈ ਕਰਨ ਦਾ ਰਿਕਾਰਡ ਬਣਾਇਆ ਹੈ। ਬੁੱਧਵਾਰ ਨੂੰ ਕੈਪਟਨ ਤਾਨੀਆ ਸ਼ੇਰਗਿੱਲ ਨੇ ਇਹ ਮਾਨ ਹਾਸਲ...

ਪੰਜਾਬੀ ਮੀਡੀਆ ‘ਤੇ ਵਿਚਾਰ ਵਟਾਂਦਰੇ ਲਈ ਜਲੰਧਰ ‘ਚ ਕੱਲ ਤੋਂ ਹੋਵੇਗੀ ਦੋ ਦਿਨਾਂ ਵਿਸ਼ਵ...

0
ਜਲੰਧਰ . ਮੌਜੂਦਾ ਦੌਰ 'ਚ ਮੀਡੀਆ ਦੀ ਭੂਮਿਕਾ 'ਤੇ ਡਿਸਕਸ਼ਨ ਲਈ ਦੋ ਦਿਨਾਂ ਵਿਸ਼ਵ ਪੰਜਾਬੀ ਕਾਨਫਰੰਸ ਜਲੰਧਰ 'ਚ ਹੋਣ ਜਾ ਰਹੀ ਹੈ। ਗਲੋਬਲ ਮੀਡੀਆ ਅਕੈਡਮੀ ਵੱਲੋਂ ਇਹ ਕਾਨਫਰੰਸ 16 ਅਤੇ 17 ਜਨਵਰੀ ਨੂੰ...

ਆਲੀਆ ਭੱਟ ਦੀ ਫ਼ਿਲਮ ਗੰਗੂਬਾਈ ਕਾਠੀਆਵਾੜੀ ਦਾ ਪਹਿਲਾ ਲੁੱਕ ਰਿਲੀਜ਼, ਫਿਲਮ ਦੀ ਕਹਾਣੀ ਪ੍ਰੌਸਟੀਟਿਊਸ਼ਨ...

0
ਮੁੰਬਈ. ਆਪਣੀ ਆਉਣ ਵਾਲੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ ਦਾ ਪਹਿਲਾ ਲੁੱਕ ਆਲੀਆ ਭੱਟ ਨੇ ਆਪਣੇ ਸੋਸ਼ਲ ਮੀਡਿਆ ਅਕਾਉਂਟ 'ਤੇ ਸਾਂਝਾ ਕੀਤਾ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਆਲੀਆ ਨੇ ਕੈਪਸ਼ਨ 'ਚ ਗੰਗੂਬਾਈ ਦੇ ਨਾਲ ਇਕ ਦਿੱਲ...