ਸਿੱਧੂ ਮੂਸੇਵਾਲਾ ‘ਤੇ FIR ਹੋਈ ਦਰਜ ਤੇ ਡੀਐੱਸਪੀ ਸਮੇਤ 6 ਪੁਲਿਸ ਕਰਮੀ ਹੋਏ ਮੁਅੱਤਲ
ਬਰਨਾਲਾ . ਕਰਫਿਊ ਦੌਰਾਨ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ‘ਤੇ ਐਫਆਈਆਰ ਦਰਜ ਕਰ ਲਈ ਗਈ ਹੈ ਤੇ ਉਸ ਨੂੰ ਹਥਿਆਰਾਂ ਦੀ ਟ੍ਰੇਨਿੰਗ ਦੇ ਰਹੇ ਡੀਐਸਪੀ ਸਮੇਤ 6 ਪੁਲਿਸ ਮੁਲਜਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ...
ਸਿਵਲ ਹਸਪਤਾਲ ਮਾਨਸਾ ‘ਚ ਸਿਹਤ ਕਰਮਚਾਰੀਆਂ ਨੇ ਕੀਤਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ
ਮਾਨਸਾ. ਸਿਵਲ ਹਸਪਤਾਲ ਮਾਨਸਾ ਵਿਖੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਅਧੀਨ ਵੱਖ-ਵੱਖ ਵਿਭਾਗਾਂ ਜਿਵੇਂ ਓ.ਐਸ.ਟੀ., ਐਸ.ਟੀ.ਆਈ. ਅਤੇ ਬਲੱਡ ਬੈਂਕ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਵੱਲੋਂ ਕਾਲੇ ਬਿੱਲੇ ਲਗਾ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ...
ਮੋਹਾਲੀ ਦੇ 7 ਹੋਰ ਮਰੀਜ਼ ਹੋਏ ਤੰਦਰੁਸਤ, 5 ਇਕਾਂਤਵਾਸ ‘ਚ ਰੱਖੇ, 2 ਨੂੰ ਭੇਜਿਆ...
ਮੋਹਾਲੀ. ਜਿੱਥੇ ਕੋਰੋਨਾ ਦੇ ਮਾਮਲੇ ਸੂਬੇ ਵਿੱਚ ਲਗਾਤਾਰ ਵੱਧ ਰਹੇ ਹਨ। ਮੋਹਾਲੀ ਜ਼ਿਲ੍ਹੇ ਦੇ ਲੋਕਾਂ ਲਈ ਇਕ ਚੰਗੀ ਖਬਰ ਹੈ ਕਿ ਜ਼ਿਲ੍ਹੇ ਵਿਚ 'ਕੋਰੋਨਾ ਵਾਇਰਸ' ਮਹਾਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ...
ਰੈੱਡ ਤੇ ਕੰਟੇਨਮੈਂਟ ਜ਼ੋਨ ‘ਚ ਕੀ ਹੈ ਫ਼ਰਕ? ਪੜ੍ਹੋ – ਗ੍ਰੀਨ, ਤੇ ਆਰੇਜ਼ ਜ਼ੋਨ...
ਨਵੀਂ ਦਿੱਲੀ . ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲੌਕਡਾਊਨ 17 ਮਈ ਤੱਕ ਵਧਾ ਦਿੱਤਾ ਗਿਆ ਹੈ ਪਰ ਲੌਕਡਾਊਨ ਦੇ ਤੀਜੇ ਪੜਾਅ ਵਿਚ ਦੇਸ਼ ਦੇ ਵੱਖ-ਵੱਖ ਇਲਾਕਿਆਂ ਨੂੰ ਲਾਲ, ਹਰੇ ਤੇ ਸੰਤਰੀ ਖੇਤਰ ਵਿਚ ਰੱਖ ਕੇ...
ਜਲੰਧਰ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 131, ਅੱਜ 7 ਨਵੇਂ ਕੇਸ ਆਏ ਸਾਹਮਣੇ
ਜਲੰਧਰ. ਜਲੰਧਰ ਸ਼ਹਿਰ ਵਿੱਚ ਵੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਕੋਰੋਨਾ ਦੇ 7 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆ ਚੁੱਕੀ ਹੈ। ਜਿਸ ਨਾਲ ਇੱਥੇ...
ਜਲੰਧਰ ‘ਚ ਮੇਅਰ ਦੇ ਓਐਸਡੀ ਹਰਪ੍ਰੀਤ ਸਿੰਘ ਵਾਲੀਆ ਦੀ ਰਿਪੋਰਟ ਆਈ ਨੈਗੇਟਿਵ
ਜਲੰਧਰ. ਮੇਅਰ ਜਗਦੀਸ਼ ਰਾਜਾ ਦੇ ਓਐਸਡੀ ਹਰਪ੍ਰੀਤ ਸਿੰਘ ਵਾਲੀਆ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਉਹ ਪਿਛਲੇ ਕਈ ਦਿਨਾਂ ਤੋਂ ਸਿਵਲ ਹਸਪਤਾਲ ਵਿੱਚ ਦਾਖਲ ਸੀ। ਉਨ੍ਹਾਂ ਦੀ ਪਹਿਲੀ ਰਿਪੋਰਟ ਪਾਜ਼ੀਟਿਵ ਆਈ ਸੀ, ਜਿਸ ਕਾਰਨ...
ਜਲੰਧਰ ‘ਚ ਲਾਡੋਵਾਲੀ ਰੋਡ ‘ਤੇ ਆਰਡੀਡੀਐਲ ਕੈਂਪਸ ਦੇ ਪਸ਼ੁਪਾਲਣ ਵਿਭਾਗ ਨੇੜੇ ਬਣੇਗੀ ਕੋਰੋਨਾ ਟੈਸਟ...
ਜਲੰਧਰ. ਪੰਜਾਬ ਸਰਕਾਰ ਵਲੋਂ ਜ਼ਿਲੇ ਦੇ ਕੋਰੋਨਾਵਾਇਰਸ ਟੈਸਟਾਂ ਦੀ ਸੈਂਪਲਿੰਗ ਦੇ ਲਈ ਸ਼ਹਿਰ ਵਿੱਚ ਇਕ ਟੈਸਟਿੰਗ ਲੈਬ ਬਣਾਉਣ ਲਈ ਤਿਆਰਿਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਲਾਡੋਵਾਲੀ ਰੋਡ 'ਤੇ ਪਸ਼ੁਪਾਲਨ ਵਿਭਾਗ ਦੇ ਰੀਜਨਲ ਡਿਸੇਜ਼ੀਜ ਡਾਇਗਨੋਸਟਿਕ...
ਸੂਬੇ ‘ਚ ਅੱਜ ਜਲੰਧਰ ਸਮੇਤ 5 ਜ਼ਿਲ੍ਹਿਆਂ ਤੋਂ 73 ਕੇਸ ਆਏ ਸਾਹਮਣੇ, ਗਿਣਤੀ ਵੱਧ...
ਜਲੰਧਰ . ਪੰਜਾਬ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਨਿਤ ਦਿਨ ਕੋਈ ਨਾ ਕੋਈ ਕੇਸ ਸਾਹਮਣੇ ਆਉਦੇ ਹਨ। ਅੱਜ ਵੀ ਤਿੰਨ ਜ਼ਿਲ੍ਹਿਆਂ ਵਿਚੋਂ ਹੁਣ ਤਕ 15 ਕੇਸ ਸਾਹਮਣੇ ਆ ਗਏ...
ਪੌਣੇ ਦੋ ਮਹੀਨਿਆਂ ਤੋਂ ਬਾਅਦ ਜ਼ਿੰਦਗੀ ਨੇ ਫੜੀ ਤੋਰ, ਦੁਕਾਨਦਾਰਾਂ ਚੁੱਕੇ ਸ਼ਟਰ
ਚੰਡੀਗੜ੍ਹ . ਦੇਸ਼ ਵਿਚ ਅੱਜ ਜ਼ਿੰਦਗੀ ਨੇ ਮੁੜ ਰਫਤਾਰ ਫੜਨੀ ਸ਼ੁਰੂ ਕਰ ਦਿੱਤੀ ਹੈ। ਅੱਜ ਸਵੇਰ ਤੋਂ ਹੀ ਦੁਕਾਨਦਾਰਾਂ ਨੇ ਤਕਰੀਬਨ ਢੇਡ ਮਹੀਨੇ ਬਾਅਦ ਆਪਣੇ ਕਾਰੋਬਾਰ ਸ਼ੁਰੂ ਕੀਤੇ। ਲੋਕ ਵੀ ਖਰੀਦਦਾਰੀ ਕਰਨ ਲਈ ਘਰਾਂ...
ਕਾਂਗਰਸ ਚੁੱਕੇਗੀ ਮਜ਼ਦੂਰਾਂ ਦੇ ਘਰ ਪਹੁੰਚਣ ਲਈ ਰੇਲ ਟਿਕਟ ਦਾ ਖ਼ਰਚਾ : ਸੋਨੀਆ ਗਾਂਧੀ
ਨਵੀਂ ਦਿੱਲੀ . ਲੌਕਡਾਊਨ ਕਰਕੇ ਕੰਮਾਂ ਤੋਂ ਅਵਾਜ਼ਾਰ ਹੋਏ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਫਸੇ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਵਾਪਸ ਭੇਜਣ ਲਈ ਮਜ਼ਦੂਰਾਂ ਦੀਆਂ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ...













































