ਲੌਕਡਾਊਨ ਦੌਰਾਨ ਪ੍ਰਾਜੈਕਟ ਠੱਪ ਹੋਣ ਕਰਕੇ ਅਭਿਨੇਤਾ ਮਨਮੀਤ ਗਰੇਵਾਲ ਨੀ ਕੀਤੀ ਖੁਦਕੁਸ਼ੀ
ਮੁਬੰਈ . ਕੋਰੋਨਾ ਦੌਰਾਨ ਲੱਗੇ ਲੌਕਡਾਊਨ ਦੇ ਚੱਲਦਿਆਂ ਟੀਵੀ ਸ਼ੋਅ 'ਆਦਤ ਸੇ ਮਜਬੂਰ' 'ਚ ਨਜ਼ਰ ਆਏ ਅਭਿਨੇਤਾ ਮਨਮੀਤ ਗਰੇਵਾਲ ਨੇ ਖੁਦਕੁਸ਼ੀ ਕਰ ਲਈ ਹੈ। ਉਹ ਆਪਣੀ ਪਤਨੀ ਨਾਲ ਮੁੰਬਈ ਨੇੜੇ ਖਰਘਰ, ਨਵੀਂ ਮੁੰਬਈ ਵਿਚ...
ਕੈਪਟਨ ਵੱਲੋਂ 18 ਮਈ ਤੋਂ ਕਰਫਿਊ ਹਟਾਉਣ ਦਾ ਐਲਾਨ, ਪਰ ਲੌਕਡਾਊਨ 31 ਮਈ ਤੱਕ...
ਗੈਰ-ਸੀਮਿਤ ਜ਼ੋਨਾਂ ਵਿੱਚ ਵੱਧ ਤੋਂ ਵੱਧ ਛੋਟਾਂ ਦੇਣ ਅਤੇ ਸੀਮਿਤ ਜਨਤਕ ਆਵਾਜਾਈ ਮੁੜ ਸ਼ੁਰੂ ਕਰਨ ਦੇ ਸੰਕੇਤ, ਸਕੂਲ ਅਜੇ ਬੰਦ ਰਹਿਣਗੇਵਿਰੋਧੀ ਧਿਰਾਂ ਨੂੰ ਕੋਵਿਡ ਦੇ ਮੁੱਦੇ ’ਤੇ ਸਿਆਸਤ ਖੇਡਣ ਤੋਂ ਗੁਰੇਜ਼ ਕਰਨ ਲਈ ਆਖਿਆ,...
ਜਦੋਂ ਤਕ ਕੋਰੋਨਾ ਕਾਬੂ ਨਹੀਂ ਹੁੰਦਾ, ਸਕੂਲ ਬੰਦ ਰਹਿਣਗੇ : ਕੈਪਟਨ ਅਮਰਿੰਦਰ
ਚੰਡੀਗੜ੍ਹ. ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਅੰਦਰ ਜਦੋਂ ਤਕ ਕੋਰੋਨਾ ਨੂੰ ਲੈ ਕੇ ਸਥਿਤੀ ਕਾਬੂ ਨਹੀਂ ਹੁੰਦੀ ਓਦੋਂ ਤਕ ਸਕੂਲ ਬੰਦ ਰਹਿਣਗੇ। ਮੁਖ ਮੰਤਰੀ ਨੇ ਕਿਹਾ ਕਿ...
ਕਪੂਰਥਲਾ ਦੇ 21 ਕੋਰੋਨਾ ਮਰੀਜ਼ ਠੀਕ ਹੋਣ ਉਪਰੰਤ ਘਰਾਂ ਨੂੰ ਪਰਤੇ
ਕਪੂਰਥਲਾ . ਜ਼ਿਲ੍ਹੇ ਲਈ ਇਕ ਵੱਡੀ ਰਾਹਤ ਦੀ ਖਬਰ ਆਈ ਜਦੋਂ 21 ਕੋਰੋਨਾ ਮਰੀਜ਼ ਸਿਹਤਯਾਬ ਹੋਣ ਉਪਰੰਤ ਆਪਣੇ ਘਰਾਂ ਨੂੰ ਪਰਤੇ। ਕੋਰੋਨਾ ’ਤੇ ਫਤਹਿ ਹਾਸਲ ਕਰਨ ਵਾਲੇ ਇਨ੍ਹਾਂ ਵਿਅਕਤੀਆਂ ਵਿਚੋਂ 12 ਨੂੰ ਆਈਸੋਲੇਸ਼ਨ ਸੈਂਟਰ...
ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਨੂੰ 2020-21 ਲਈ ਫੀਸਾਂ ਨਾ ਵਧਾਉਣ ਦੀ ਕੀਤੀ ਹਦਾਇਤ
ਚੰਡੀਗੜ੍ਹ. ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਨੂੰ 2020-21 ਦੀਆਂ ਫੀਸਾਂ ਵਿਚ ਸਾਲ 2019-20 ਦੌਰਾਨ ਲਈਆਂ ਗਈਆਂ ਫੀਸਾਂ ਦੇ ਮੁਕਾਬਲੇ ਕੋਈ ਵਾਧਾ ਨਾ ਕੀਤੇ ਜਾਣ ਦੀ ਸਲਾਹ ਦਿੱਤੀ ਹੈ। ਸੂਬੇ ਵਿਚ ਸਾਰੇ ਪ੍ਰਾਈਵੇਟ ਅਤੇ ਅਨਏਡਿਡ(ਗ਼ੈਰ...
ਜਲੰਧਰ ‘ਚ ਅੱਜ 3 ਨਵੇਂ ਕੋਰੋਨਾ ਦੇ ਮਾਮਲੇ ਆਏ ਸਾਹਮਣੇ, 23 ਮਰੀਜ਼ਾਂ ਨੂੰ ਮਿਲੀ...
ਜਲੰਧਰ. ਬੀਤੇ ਦਿਨ ਤੋਂ ਕੋਰੋਨਾ ਟੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਵਧੀ ਹੈ ਜੋ ਕਿ ਚੰਗੀ ਖਬਰ ਹੈ। ਅੱਜ ਵੀ ਕੋਰੋਨਾ ਦੇ 23 ਮਰੀਜਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ, ਪਰ ਇਸਦੇ ਨਾਲ...
ਵਿਤ ਮੰਤਰੀ ਦਾ ਪੂਰਾ ਪਲਾਨ- ਪੜ੍ਹੋ ਆਰਥਿਕ ਪੈਕੇਜ ਦੀ ਚੌਥੀ ਕਿਸ਼ਤ ‘ਚ ਕੀ ਹੋਏ...
ਨਵੀਂ ਦਿੱਲੀ. ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਆਰਥਕ-ਪੈਕੇਜ ਦੀ ਚੌਥੀ ਕਿਸ਼ਤ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾ ਐਮਐਸਐਮਈ, ਖੇਤੀਬਾੜੀ ਅਤੇ ਮਜ਼ਦੂਰਾਂ ਬਾਰੇ ਘੋਸ਼ਨਾਵਾਂ ਕੀਤੀਆਂ ਗਈ ਹਨ। ਇਹ ਵੀ ਕਿਹਾ ਗਿਆ ਹੈ ਕਿ...
ਜਲੰਧਰ ਤੋਂ 41ਵੀਂ ਰੇਲ ਗੱਡੀ 1200 ਪ੍ਰਵਾਸੀ ਕਾਮਿਆਂ ਨੂੰ ਲੈ ਕੇ ਰਵਾਨਾ
ਜਲੰਧਰ . ਸਿਟੀ ਰੇਲਵੇ ਸਟੇਸ਼ਨ ਤੋਂ ਅੱਜ 41ਵੀਂ ਟ੍ਰੇਨ 1200 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਉੱਤਰ ਪ੍ਰਦੇਸ਼ ਲਈ ਰਵਾਨਾ ਹੋ ਗਈ। ਲੌਕਡਾਊਨ ਕਰਕੇ ਕੰਮਕਾਜ ਬੰਦ ਹੈ ਇਸ ਲਈ ਪ੍ਰਵਾਸੀ ਆਪਣੇ ਘਰਾਂ ਨੂੰ ਜਾ ਰਹੇ...
ਫਿਰੋਜ਼ਪੁਰ ‘ਚ ਪਰਾਲੀ ਦੀ ਫੈਕਟਰੀ ਨੂੰ ਲੱਗੀ ਅੱਗ, ਤਿੰਨ ਦਿਨ ਬੀਤ ਜਾਣ ‘ਤੇ ਵੀ...
ਫ਼ਿਰੋਜ਼ਪੁਰ . ਪਿੰਡ ਭੜਾਨਾ ਪਰਾਲੀ ਵਾਲੀ ਫੈਕਟਰੀ ਨੂੰ ਅਸਮਾਨੀ ਬਿਜਲੀ ਡਿੱਗਣ ਨਾਲ ਅੱਗ ਲੱਗ ਗਈ। ਅੱਗ ਬੁਜਾਉਣ ਲਈ ਮੌਕੇ ਉੱਤੇ ਪਹੁੰਚੇ ਫ਼ਾਇਰਬਿਰਗੇਡ ਦੀਆ ਗੱਡੀਆਂ ਮੋਗਾ,ਜ਼ੀਰਾ, ਫ਼ਿਰੋਜ਼ਪੁਰ ਦੀਆ ਗੱਡੀਆਂ ਅੱਗ ਬੁਜਾਉਣ ਵਿਚ ਲਗਾਤਾਰ ਲੱਗੀਆ ਹੋਇਆ...
ਵੰਦੇ ਮਾਤਰਮ ਮਿਸ਼ਨ ਜ਼ਰੀਏ 121 ਭਾਰਤੀ ਵਤਨ ਪਰਤੇ
ਨਵੀਂ ਦਿੱਲੀ . ਪੂਰਾ ਵਿਸ਼ਵ ਕੋਰੋਨਾ ਵਾਇਰਸ ਨਾਲ ਲੜ ਰਿਹਾ ਹੈ। ਕੋਰੋਨਾ ਦੀ ਲਾਗ ਦੇ ਬਚਾਅ ਲਈ ਦੁਨੀਆ ਦੇ ਕਈ ਦੇਸ਼ਾਂ ਵਿਚ ਲੌਕਡਾਊਨ ਲਾਗੂ ਲਾਇਆ ਹੋਇਆ ਹੈ। ਲੌਕਡਾਊਨ ਦੇ ਚਲਦਿਆਂ ਕਈ ਵਿਦੇਸ਼ੀ ਭਾਰਤੀ ਦੁਨੀਆ...












































