ਪੰਜਾਬ ‘ਚ 240807 ਹੋਈ ਕੋਰੋਨਾ ਦੇ ਲਏ ਨਮੂਨਿਆਂ ਦੀ ਗਿਣਤੀ, ਪਾਜ਼ੀਟਿਵ ਮਰੀਜ – 4074,...
ਚੰਡੀਗੜ੍ਹ. ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਸੂਬੇ ਵਿੱਚ ਹੁਣਤ ਤੱਕ ਕੋਰੋਨਾ ਦੇ ਲਏ ਨਮੂਨਿਆਂ ਦੀ ਗਿਣਤੀ 240807 ਤੱਕ ਪਹੁੰਚ ਗਈ ਹੈ। ਇਸਦੇ ਨਾਲ ਹੀ ਪਾਜ਼ੀਟਿਵ ਮਰੀਜ ਵੀ ਵੱਧ ਕੇ...
Social distance ਦਾ ਨਿਯਮ ਤੋੜ੍ਹਨ ਵਾਲੇ 90 ਲੋਕਾਂ ਨੂੰ 1.80 ਲੱਖ ਜੁਰਮਾਨਾ
ਮਾਸਕ ਨਾ ਪਾਉਣ ਵਾਲੇ 9177 ਲੋਕਾਂ ਪਾਸੋਂ 39.34 ਲੱਖ ਜੁਰਮਾਨਾ ਵਸੂਲ
ਜਲੰਧਰ. ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਖਿਲਾਫ਼ ਸਖ਼ਤੀ ਕਰਦਿਆਂ ਕਮਿਸ਼ਨਰੇਟ ਪੁਲਿਸ ਵਲੋਂ 90 ਲੋਕਾਂ ਨੂੰ ਸਮਾਜਿਕ ਦੂਰੀ ਦੀ ਉਲੰਘਣਾ ਕਰਨ...
ਪੰਜਾਬ ਸਰਕਾਰ ਨੇ ਪੂਨਮ ਕਾਂਗੜਾ ਨੂੰ ਐਸ.ਸੀ. ਕਮਿਸ਼ਨ ਤੋਂ ਕੀਤਾ ਮੁਅੱਤਲ
ਚੰਡੀਗੜ੍ਹ. ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੂਨਮ ਕਾਂਗੜਾ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਹੋਣ ਤੋਂ ਉਸ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਗੈਰ-ਸਰਕਾਰੀ ਮੈਂਬਰ ਵਜੋਂ ਮੁਅੱਤਲ ਕਰਨ ਨੂੰ...
ਡੀਸੀ ਵਲੋਂ ਕੋਰੋਨਾ ਸੰਕਟ ਦੇ ਚਲਦਿਆਂ ਬਜ਼ੁਰਗਾਂ ਅਤੇ ਬੱਚਿਆਂ ਲਈ ਸ਼ਖਤੀ ਨਾਲ ਹੋਮ ਕੁਆਰੰਟੀਨ...
ਜਲੰਧਰ . ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਪਣਾਈਆਂ ਜਾਣ ਵਾਲੀਆਂ ਸਾਵਧਾਨੀਆਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਕੋਰੋਨਾ ਸੰਕਟ ਦੇ ਚਲਦਿਆਂ ਬਜ਼ੁਰਗਾਂ ਤੇ ਬੱਚਿਆਂ ਦੀ...
23 ਜੂਨ ਨੂੰ ਬੰਦ ਰਹਿਣਗੇ ਜਲੰਧਰ ਦੇ ਨਿੱਜੀ ਹਸਪਤਾਲ
ਜਲੰਧਰ .ਸਿਹਤ ਵਿਭਾਗ ਤੇ ਨਿਜੀ ਹਸਪਤਾਲਾ ਵਿਚਕਾਰ ਚੱਲ ਰਹੀ ਲੜਾਈ ਕਾਰਨ 23 ਨੂੰ ਨਿਜੀ ਹਸਪਤਾਲ ਬੰਦ ਰਹਿਣਗੇ। ਸ਼ਨੀਵਾਰ ਨੂੰ ਇੰਡੀਅਨ ਮੈਡੀਕਲ ਅਸੋਸਿਅੇਸ਼ਨ ਦੇ ਮੈਂਬਰਾ ਨੇ ਕਾਨਫਰੈਂਸ ਰਾਹੀਂ ਜਾਣਕਾਰੀ ਸਾਂਝੀ ਕੀਤੀ। ਮੰਗਲਵਾਰ ਨੂੰ ਨਿੱਜੀ...
ਸਿਹਤ ਨੂੰ ਤੰਦਰੁਸਤ ਰੱਖਣ ਲਈ ਰੋਜ਼ ਯੋਗਾ ਕਰਦੇ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ
ਨਵੀਂ ਦਿੱਲੀ . ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਐਤਵਾਰ ਨੂੰ ਕਿਹਾ ਕਿ ਕੋਰੋਨਾਵਾਇਰਸ ਦੀ ਆਲਮੀ ਮਹਾਂਮਾਰੀ ਦੇ ਵਿਚਕਾਰ ਯੋਗਾ ਕਰਨ ਨਾਲ ਸਰੀਰ ਤੰਦਰੁਸਤ ਅਤੇ ਮਨ ਸ਼ਾਂਤ ਰਹਿੰਦਾ ਹੈ। ਅੰਤਰਰਾਸ਼ਟਰੀ ਯੋਗ ਦਿਵਸ 2020 'ਤੇ ਵਧਾਈ ਦਿੰਦੇ...
ਜਾਣੋਂ ਹੋ ਗੱਲਾਂ ਜੋ ਪਤਨੀਆਂ ਨੂੰ ਪਤੀ ਦੱਸਣਾ ਕਦੇ ਵੀ ਪਸੰਦ ਨਹੀਂ ਕਰਦੇ
ਚੰਡੀਗੜ੍ਹ . ਪਤੀ-ਪਤਨੀ ਦਾ ਰਿਸ਼ਤਾ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਇਸ ਰਿਸ਼ਤੇ ‘ਚ ਦੋਵੇਂ ਅਕਸਰ ਇੱਕ-ਦੂਜੇ ਤੋਂ ਚੀਜ਼ਾਂ ਨੂੰ ਨਹੀਂ ਲੁਕਾਉਂਦੇ, ਪਰ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹਨ ਜੋ ਪਤੀ ਆਪਣੀ ਪਤਨੀ ਨੂੰ ਦੱਸਣ ਤੋਂ...
ਡਾਇਰੀ ਦਾ ਪੰਨਾ – ਹਨੇਰੀ ਕਿੰਨੀ ਜਾਲਮ ਹੈ!
-ਨਿੰਦਰ ਘੁਗਿਆਣਵੀ(ਲੇਖਕ ਨਾਲ ਇਸ 9417421700 'ਤੇ ਸੰਪਰਕ ਕੀਤਾ ਜਾ ਸਕਦਾ ਹੈ।) ਲਾਲ ਹਨੇਰੀ ਕਮਬਖਤ! ਆਥਣ ਘੇਰੀ। ਰੁੱਖ ਪੁੱਟੇ। ਖੰਭੇ ਸੁੱਟੇ। ਪੰਛੀ ਉਡੇ। ਵੇਲਾਂ ਵੱਲਾਂ ਲੁੜਕੀਆਂ। ਨਿੰਬੂ ਦੇ ਬੂਟੇ ਚੋਂ...
ਜਲੰਧਰ ਦੇ ਗਦਾਈਪੁਰ ਇਲਾਕੇ ‘ਚ 9 ਕੇਸ ਹੋਰ ਆਏ ਸਾਹਮਣੇ
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਜਾਣਾਕਾਰੀ ਮੁਤਾਬਿਕ ਸਿਹਤ ਵਿਭਾਗ ਨੂੰ 9 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਮਿਲੀ ਹੈ। ਅੱਜ ਆਏ ਪਾਜ਼ੀਟਿਵ ਮਰੀਜ਼ਾਂ ਵਿਚੋਂ 6 ਗਦਾਈਪੁਰ ਖੇਤਰ ਦੇ...
ਪੰਜਾਬ ‘ਚ ਬੇਕਾਬੂ ਹੋ ਰਿਹਾ ਕੋਰੋਨਾ, ਪਿਛਲੇ 10 ਦਿਨਾਂ ‘ਚ 40 ਲੋਕਾਂ ਦੀ ਹੋਈ...
ਚੰਡੀਗੜ੍ਹ . ਪੰਜਾਬ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਪਿਛਲੇ 10 ਦਿਨਾਂ ‘ਚ 40 ਵਿਅਕਤੀਆਂ ਦੀਆਂ ਜਾਨਾਂ ਗਈਆਂ ਹਨ। ਸੂਬੇ ‘ਚ ਤਿੰਨ ਹੋਰ ਲੋਕਾਂ ਦੀ ਮੌਤ ਹੋ ਗਈ...






































