ਕੇਂਦਰ ਸਰਕਾਰ ਨੇ ਅਕਾਲੀ ਲੀਡਰ ਬਿਕਰਮ ਮਜੀਠੀਆ ਦੀ Z+ ਸਿਕਓਰਿਟੀ ਲਈ ਵਾਪਸ

0
ਚੰਡੀਗੜ੍ਹ | ਪੰਜਾਬ ਕੇ ਵੱਡੇ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਦੀ Z+ ਸਿਕਓਰਿਟੀ ਕੇਂਦਰ ਸਰਕਾਰ ਨੇ ਵਾਪਿਸ ਲੈ ਲਈ ਹੈ। ਸੂਬੇ 'ਚ ਅਕਾਲੀ-ਬੀਜੇਪੀ ਸਰਕਾਰ ਸਮੇਂ ਜਦੋਂ ਆਰਐਸਐਸ ਦੇ ਲੀਡਰ ਜਗਦੀਸ਼ ਗਗਨੇਜਾ ਦਾ ਮਰਡਰ ਹੋਇਆ ਸੀ...

ਸਿਜੇਰਿਯਨ ਡਿਲਵਰੀ ਦੀ ਵੀਡੀਓ ਵਾਇਰਲ ਕਰਨ ‘ਤੇ ਅੰਮ੍ਰਿਤਸਰ ਦੇ ਸਿਵਲ ਸਰਜਨ ਡਾ ਨਵਦੀਪ ਤੋਂ...

0
ਅੰਮ੍ਰਿਤਸਰ | ਜ਼ਿਲ੍ਹੇ ਦੇ ਸਿਵਲ ਸਰਜਨ ਡਾ ਨਵਦੀਪ ਸਿੰਘ ਨੇ ਸਿਜੇਰਿਯਨ ਡਿਲਵਰੀ ਕੇਸ ਦੀ ਵੀਡੀਓ ਵਾਇਰਲ ਕਰਨ ਤੇ ਹੈਲਥ ਡਾਇਰੈਕਟਰ ਨੇ ਜਵਾਬ ਮੰਗਿਆ ਹੈ। ਸਿਵਲ ਸਰਜਨ ਨੇ 2 ਦਿਨ ਪਹਿਲਾਂ ਇਕ ਹੀ ਦਿਨ ਵਿਚ ਚਾਰ...

ਮੌਸਮ ਵਿਭਾਗ ਦਾ ਅਲਰਟ : ਅਗਲੇ ਕੁਝ ਦਿਨਾਂ ‘ਚ ਵੱਧ ਜਾਵੇਗੀ ਠੰਢ

0
ਨਵੀਂ ਦਿੱਲੀ |  ਮੌਸਮ ਵਿਭਾਗ ਮੁਤਾਬਕ ਅਗਲੇ ਦਿਨਾਂ ਵਿੱਚ ਪੰਜਾਬ ਤੇ ਹਰਿਆਣਾ ਦੇ ਮੈਦਾਨੀ ਇਲਾਕਿਆਂ ਵਿੱਚ ਸੀਤ ਲਹਿਰ ਪੂਰੀ ਪਕੜ ਬਣਾ ਲਵੇਗੀ। ਦੀਵਾਲੀ ਮਗਰੋਂ ਪਈ ਬਾਰਸ਼ ਨਾਲ ਮੈਦਾਨੀ ਇਲਾਕਿਆਂ ਵਿੱਚ ਪਹਿਲਾਂ ਹੀ ਠੰਢ ਵਧ...

ਪ੍ਰਤਾਪ ਬਾਗ ‘ਚ ਆਲੂ-ਕੁਲਚੇ ਵੇਚਣ ਵਾਲੇ ਦੇ ਗੁਆਂਢੀ ਦੁਕਾਨਦਾਰ ਨੇ ਸਿਰ ‘ਚ ਮਾਰੀਆਂ ਰਾਡਾਂ,...

0
ਜਲੰਧਰ | ਜ਼ਿਲ੍ਹੇ ਤੋਂ ਸਵੇਰੇ ਹੀ ਇਕ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਤਾਪ ਬਾਗ ਦੇ ਰਹਿਣ ਵਾਲੇ ਤੇ ਆਲੂ-ਕੁਲਚੇ ਦਾ ਕਾਰੋਬਾਰ ਕਰਨ ਵਾਲੇ ਆਪਣੇ ਗੁਆਂਢੀ ਨਾਲ ਦੁਕਾਨਦਾਰ ਨਾਲ ਝਗੜਾ ਹੋ ਗਿਆ ਸੀ। ਕੁੱਟਮਾਰ...

ਦਿੱਲੀ ‘ਚ ਫਿਰ ਆਇਆ ਕੋਰੋਨਾ, 24 ਘੰਟਿਆਂ ‘ਚ 131 ਲੋਕਾਂ ਦੀ ਮੌਤ

0
ਨਵੀਂ ਦਿੱਲੀ | ਦਿੱਲੀ ‘ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਕੋਰੋਨਾ ਨਾਲ ਇਕ ਦਿਨ ‘ਚ ਹੋਣ ਵਾਲੀਆਂ ਮੌਤਾਂ ਦਾ ਹੁਣ ਤਕ ਦਾ ਸਭ ਤੋਂ ਵੱਡਾ ਅੰਕੜਾ ਸਾਹਮਣੇ ਆਇਆ ਹੈ। ਦਿੱਲੀ ਸਰਕਾਰ...

ਪੁਲਿਸ ਵਾਲੇ ਨੇ ਮਹਿਲਾ ਦਾ ਕੀਤਾ ਚਾਲਾਨ, ਮਹਿਲਾ ਨੇ ਪੁਲਿਸ ਵਾਲੇ ਦਾ ਕੀਤਾ ਵੀਡਿਓ...

0
ਜਲੰਧਰ | ਬਸਤੀ ਬਾਵਾ ਖੇਲ ਦੇ ਨਾਕੇ 'ਤੇ ਖੜ੍ਹੀ ਪੁਲਿਸ ਨੇ ਇਕ ਮਹਿਲਾ ਦਾ ਪਾਸਕ ਨਾ ਪਾਉਣ 'ਤੇ ਚਾਲਾਨ ਕਰ ਦਿੱਤਾ। ਨਜ਼ਦੀਕ ਹੀ ਖੜ੍ਹੇ ਇੱਕ ਪੁਲਿਸ ਵਾਲੇ ਨੇ ਖੁਦ ਹੀ ਮਾਸਕ ਨਹੀਂ ਪਾਇਆ ਸੀ।...

CBSE ‘ਚੋਂ 60% ਨੰਬਰ ਲੈਣ ਵਾਲੀਆਂ ਕੁੜੀਆਂ ਨੂੰ ਮਿਲੇਗੀ ਹਰ ਮਹੀਨੇ scholarship

0
ਚੰਡੀਗੜ੍ਹ | ਸੀਬੀਐਸਈ ਨੇ ਸਿੰਗਲ ਲੜਕੀ ਬੱਚਿਆਂ ਦੇ ਵਜ਼ੀਫੇ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਸਦਾ ਲਾਭ ਉਨ੍ਹਾਂ ਵਿਦਿਆਰਥੀਆਂ ਨੂੰ ਮਿਲੇਗਾ ਜਿਨ੍ਹਾਂ ਨੇ 10 ਵੀਂ ਦੀ ਬੋਰਡ ਦੀ ਪ੍ਰੀਖਿਆ ਪਾਸ ਕੀਤੀ ਹੈ। ਉਨ੍ਹਾਂ ਨੂੰ...

ਰਿਸੈਪਸ਼ਨ ਪਾਰਟੀ ਤੋਂ ਆ ਰਹੇ ਸੀ ਵਾਪਸ, ਕਾਰ ਨੂੰ ਲੱਗੀ ਅੱਗ, ਪੰਜ ਵਿਅਕਤੀ ਸੜ...

0
ਸੰਗਰੂਰ | ਪੰਜਾਬ ਦੇ ਸੰਗਰੂਰ ਵਿੱਚ ਮੰਗਲਵਾਰ ਸਵੇਰੇ ਦਰਦਨਾਕ ਹਾਦਸਾ ਵਾਪਰਿਆ। ਸੁਨਾਮ ਰੋਡ 'ਤੇ ਟਰੱਕ ਦੀ ਟੱਕਰ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਇਸ ਕਰਕੇ ਕਾਰ ਵਿੱਚ ਸਵਾਰ ਪੰਜ ਵਿਅਕਤੀਆਂ ਦੀ ਦੁਖਦਾਈ ਮੌਤ...

ਪੰਜਾਬ ‘ਚ ਕਦੋਂ ਤੋਂ ਚੱਲਣਗੀਆਂ ਰੇਲ ਗੱਡੀਆਂ ਤੇ ਕਿੰਨਾ ਹੋਇਆ ਹੁਣ ਤੱਕ ਨੁਕਸਾਨ

0
ਚੰਡੀਗੜ੍ਹ | ਭਾਰਤੀ ਰੇਲਵੇ ਮੁਤਾਬਕ ਬੋਰਡ ਨੂੰ ਪੰਜਾਬ ਵਿੱਚ ਕਿਸਾਨ ਅੰਦੋਲਨ ਕਾਰਨ 1,670 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਜੋ ਕਿ ਲਗਭਗ 20 ਕਰੋੜ ਪ੍ਰਤੀ ਦਿਨ ਬਣਦਾ ਹੈ। ਇਸ ਤੋਂ ਇਲਾਵਾ ਰੇਲਵੇ ਅਤੇ ਕਿਸਾਨ...

ਜਲੰਧਰ ‘ਚ 19 ਸਾਲਾ ਲੜਕੀ ਨੇ ਪੱਖੇ ਨਾਲ ਫਾਹਾ ਲੈ ਕੇ ਕੀਤੀ ਖੁਦਕੁਸ਼ੀ

0
ਜਲੰਧਰ | ਵਾਰਡ ਨੰਬਰ 16 ਅਧੀਨ ਪੈਂਦੀ ਗੁਰੂ ਨਾਨਕ ਪੁਰਾ ਵੈਸਟ ਕਲੋਨੀ ਵਿੱਚ ਇੱਕ 19 ਸਾਲਾ ਲੜਕੀ ਨੇ ਇੱਕ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਘਟਨਾ ਦੀ ਜਾਣਕਾਰੀ...