ਐਮ ਪੀ ਸੰਤੋਖ ਸਿੰਘ ਚੌਧਰੀ ਕੋਰੋਨਾ ਪਾਜ਼ੀਟਿਵ, ਪ੍ਰਾਇਵੇਟ ਹਸਪਤਾਲ ‘ਚ ਭਰਤੀ
ਜਲੰਧਰ | ਐਮ ਪੀ ਸੰਤੋਖ ਸਿੰਘ ਚੌਧਰੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਉਹਨਾਂ ਦਾ ਜਲੰਧਰ ਦੇ ਰਤਨ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਡਾਕਟਰਾਂ ਮੁਤਾਬਿਕ ਉਹਨਾਂ ਦੀ ਹਾਲਤ ਠੀਕ ਹੈ।
ਮਿਲੀ ਜਾਣਕਾਰੀ ਮੁਤਾਬਿਕ ਉਹਨਾਂ...
ਕਿਸਾਨਾਂ ਨੇ ਕਿਹਾ ਜੇ ਦਿੱਲੀ ਵਾਲਿਆ ਨੇ ਧਾਵਾ ਬੋਲਣ ਤੋਂ ਰੋਕਿਆ ਤਾਂ ਹੋਵੇਗਾ ਇਹ...
ਲੁਧਿਆਣਾ | ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅੱਜ ਲੁਧਿਆਣਾ ਦੇ ਗੁਰਦੁਆਰਾ ਸਰਾਭਾ ਨਗਰ ਵਿੱਚ ਅਹਿਮ ਬੈਠਕ ਹੋਈ। ਇਸ ਬੈਠਕ ਵਿੱਚ 26-27 ਨਵੰਬਰ ਨੂੰ ਦਿੱਲੀ ਦਾ ਘਿਰਾਓ ਕਰਨ ਲਈ ਕਿਸਾਨਾਂ ਨੇ ਅਹਿਮ ਫੈਸਲੇ ਲਏ। ਭਾਰਤੀ...
SBI ਦੇ ਰਿਹਾ ਹੈ ਸਭ ਤੋਂ ਸਸਤਾ ਹੋਮ ਲੋਨ! ਪ੍ਰੋਸੈਸਿੰਗ ਫੀਸ ‘ਤੇ ਵੀ 100%...
ਨਵੀਂ ਦਿੱਲੀ | ਘਰ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਦੇਸ਼ ਦੇ ਸਭ ਤੋਂ ਵੱਡੇ ਬੈਂਕ ਨੇ ਇੱਕ ਵਿਸ਼ੇਸ਼ ਪੇਸ਼ਕਸ਼ ਕੀਤੀ ਹੈ। ਤਿਉਹਾਰਾਂ ਦੇ ਸੀਜ਼ਨ ਦੌਰਾਨ ਸਟੇਟ ਬੈਂਕ ਆਫ਼ ਇੰਡੀਆ (State Bank of...
ਪੰਜਾਬ ‘ਚ ਜਾਂਦਾ-ਜਾਂਦਾ ਕੋਰੋਨਾ ਫਿਰ ਮੁੜਿਆ, ਪਿਛਲੇ 24 ਘੰਟਿਆਂ ‘ਚ 174 ਕੇਸ ਆਏ ਸਾਹਮਣੇ
ਚੰਡੀਗੜ੍ਹ | ਲੌਕਡਾਊਨ 'ਚ ਖੁੱਲ੍ਹ ਮਿਲਦਿਆਂ ਹੀ ਲੋਕਾਂ ਨੇ ਲਾਪ੍ਰਵਾਹੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਨਤੀਜੇ ਵਜੋਂ ਕੋਰੋਨਾ ਨੇ ਦੁਬਾਰਾ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਕੋਰੋਨਾਵਾਇਰਸ...
ਜਲੰਧਰ ਕੈਂਟ : ਦੀਵਾਲੀ ਵਾਲੀ ਰਾਤ ਆਪਣੀ ਪਤਨੀ ਨਾਲ ਸ਼ਾਪਿੰਗ ਕਰ ਰਹੇ ਨੌਜਵਾਨ ‘ਤੇ...
ਜਲੰਧਰ | ਕੈਂਟ ਪੁਲਿਸ ਨੇ ਦੀਵਾਲੀ ਤੇ ਭਰੇ ਬਾਜ਼ਾਰ ‘ਚ ਇੱਕ ਦੁਕਾਨ ‘ਤੇ ਪਤਨੀ ਨਾਲ ਸ਼ਾਪਿੰਗ ਕਰ ਰਹੇ ਨੌਜਵਾਨ ‘ਤੇ ਕਾਤਲਾਨਾ ਹਮਲਾ ਕਰਨ ਦੇ ਮਾਮਲੇ ‘ਚ ਮੁੱਖ ਆਰੋਪੀ ਜੌਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਆਰੋਪੀ...
ਪਿਛਲੇ 9 ਮਹੀਨਿਆਂ ਤੋਂ ਬੰਦ ਪਏ ਪੰਜਾਬ ਦੇ ਕਾਲਜ ਤੇ ਯੂਨੀਵਰਸਿਟੀਆਂ ਅੱਜ ਤੋਂ ਖੁੱਲ੍ਹਣਗੇ
ਜਲੰਧਰ | ਪੰਜਾਬ ਵਿਚ ਪਿਛਲੇ 9 ਮਹੀਨਿਆਂ ਤੋਂ ਬੰਦ ਪਏ ਕਾਲਜ-ਯੂਨੀਵਰਸਿਟੀਆਂ ਅੱਜ ਖੁੱਲ੍ਹਣ ਜਾ ਰਹੀਆਂ ਹਨ। ਪੰਜਾਬ ਸਰਕਾਰ ਨੇ ਆਪਣੀਆਂ ਗਾਈਡਲਾਈਨ ਜਾਰੀ ਕਰ ਦਿੱਤੀਆਂ ਹਨ। ਫਿਲਹਾਲ ਪੋਸਟ ਗੈਜੂਏਸ਼ਨ ਤੇ ਬੀਏ ਦੇ ਤੀਸਰੇ ਸਾਲ ਦੇ...
ਪੰਜਾਬ ‘ਚ ਕਈ ਥਾਵਾਂ ‘ਤੇ ਮੀਂਹ ਤੇ ਹੋਈ ਗੜੇਮਾਰੀ , ਅਗਲੇ ਦਿਨਾਂ ‘ਚ ਠੰਢ...
ਚੰਡੀਗੜ੍ਹ | ਦੀਵਾਲੀ ਤੋਂ ਇੱਕ ਦਿਨ ਬਾਅਦ ਐਤਵਾਰ ਨੂੰ ਪੰਜਾਬ ਵਿਚ ਕਈ ਥਾਈਂ ਮੀਂਹ ਤੇ ਤੇਜ਼ ਹਵਾਵਾਂ ਨਾਲ ਪਾਰ ਹੇਠਾਂ ਡਿੱਗਾ ਹੈ। ਕਈ ਜਗ੍ਹਾ ਗੜੇਮਾਰੀ ਵੀ ਹੋਈ ਹੈ। ਪੰਜਾਬ, ਚੰਡੀਗੜ੍ਹ, ਦਿੱਲੀ, ਹਰਿਆਣਾ ਤੇ ਉੱਤਰ...
ਅੰਮ੍ਰਿਤਸਰ ‘ਚ 17 ਸਾਲ ਦੇ ਬੱਚੇ ਨਾਲ ਗਲਤ ਹਰਕਤ ਕਰਕੇ ਉਸ ਦੇ ਢਿੱਡ ‘ਚ...
ਅੰਮ੍ਰਿਤਸਰ | ਜ਼ਿਲ੍ਹੇ ਦੇ ਇਕ ਪਿੰਡ ‘ਚ ਵੈਲਡਿੰਗ ਦੀ ਦੁਕਾਨ ‘ਤੇ ਕੰਮ ਕਰਨ ਵਾਲੇ ਬੱਚੇ ਨਾਲ ਕੀਤੀ ਮਸ਼ਕਰੀ ਉਸ ਦੀ ਜ਼ਿੰਦਗੀ ‘ਤੇ ਭਾਰੀ ਪੈ ਗਈ। ਦੱਸ ਦਈਏ ਕਿ ਇੱਕ 11 ਸਾਲਾ ਬੱਚੇ ਦੇ ਸਰੀਰ...
ਖੰਨਾ ਵਿਖੇ 7 ਤੋਂ 22 ਦਸੰਬਰ ਤੱਕ ਹੋਵੇਗੀ ਫੌਜ ਭਰਤੀ ਰੈਲੀ : ਲੁਧਿਆਣਾ, ਮੋਗਾ,...
ਲੁਧਿਆਣਾ | ਲੁਧਿਆਣਾ, ਮੋਗਾ, ਰੂਪਨਗਰ ਅਤੇ ਐਸਏਐਸ ਨਗਰ (ਮੋਹਾਲੀ) ਦੇ ਨੌਜਵਾਨਾਂ ਲਈ ਫੌਜ ਵਿੱਚ ਭਰਤੀ ਹੋਣ ਦਾ ਮੌਕਾ ਹੈ।
ਲੁਧਿਆਣਾ ‘ਚ ਫੌਜ ਭਰਤੀ ਦਫ਼ਤਰ, ਏਐਸ ਕਾਲਜ, ਕਲਾਲ ਮਾਜਰਾ, ਵਿਖੇ 7 ਤੋਂ 22 ਦਸੰਬਰ ਤੱਕ ਭਰਤੀ...
ਸਾਬਕਾ ਫੌਜੀ ਨੇ ਜ਼ਮੀਨੀ ਝਗੜੇ ਨੂੰ ਲੈ ਕੇ ਗੋਲ਼ੀਆਂ ਮਾਰ ਕੇ ਆਪਣੇ ਦੋ ਸਕੇ...
ਗੁਰਦਾਸਪੁਰ | ਜ਼ਿਲ੍ਹੇ ਤੋਂ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪਿੰਡ ਕਲੇਰ ਖੁਰਦ ਵਿਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਸਾਬਕਾ ਫੌਜੀ ਨੇ ਆਪਣੇ ਦੋ ਸਕੇ ਭਰਾਵਾਂ ਦਾ ਕਤਲ ਕਰ ਦਿੱਤਾ ਹੈ।ਵਿਵਾਦ ਦੇ ਪਿੱਛੇ...













































