ਵਿਦੇਸ਼ ਜਾ ਕੇ ਬਦਲਵਾਉਣਾ ਸੀ ਲਿੰਗ, ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਕੇ ਲੁੱਟੇ...

0
ਰੋਹਤਕ | ਰੋਹਤਕ ਦੀ ਵਿਜੇ ਨਗਰ ਕਾਲੋਨੀ 'ਚ ਹੋਏ ਕਤਲੇਆਮ ਤੋਂ ਪਰਦਾ ਚੁੱਕਦਿਆਂ ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਨੇ ਕਈ ਭੇਤ ਖੋਲ੍ਹੇ। ਪੁਲਿਸ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਆਰੋਪੀ ਨੇ ਕਤਲ ਨੂੰ...

ਸੰਯੁਕਤ ਕਿਸਾਨ ਮੋਰਚੇ ਦਾ ਐਲਾਨ : 7 ਸਤੰਬਰ ਨੂੰ ਕਰਨਾਲ ‘ਚ ਹੋਵੇਗੀ ਮਹਾਪੰਚਾਇਤ, 27...

0
ਕਰਨਾਲ | ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਕਿਸਾਨ ਮਹਾਪੰਚਾਇਤ ਤੋਂ ਬਾਅਦ ਹੁਣ ਸੰਯੁਕਤ ਕਿਸਾਨ ਮੋਰਚਾ ਹਰਿਆਣਾ ਵੱਲ ਵਧਿਆ ਹੈ। ਸੰਯੁਕਤ ਕਿਸਾਨ ਮੋਰਚਾ ਨੇ ਐਲਾਨ ਕੀਤਾ ਹੈ ਕਿ 7 ਸਤੰਬਰ ਨੂੰ ਕਰਨਾਲ ਵਿੱਚ ਇਕ ਮਹਾਪੰਚਾਇਤ ਦਾ...

ਅਸ਼ਲੀਲ ਵੀਡੀਓ ਮਾਮਲਾ : ਪ੍ਰੋਡਿਊਸਰ DXX ਨੂੰ ਨਿਹੰਗ ਸਿੰਘਾਂ ਨੇ ਕੁੱਟਿਆ, ਸੋਸ਼ਲ ਮੀਡੀਆ ‘ਤੇ...

0
ਬਰਨਾਲਾ (ਕਮਲਜੀਤ ਸੰਧੂ) | ਸੋਸ਼ਲ ਮੀਡੀਆ 'ਤੇ ਲੱਚਰ ਅਤੇ ਅਸ਼ਲੀਲ ਵੀਡੀਓ ਪਾਉਣ ਨੂੰ ਲੈ ਕੇ ਚਰਚਾ ਵਿੱਚ ਰਹਿਣ ਵਾਲੇ ਪ੍ਰੋਡਿਊਸਰ ਡੀ ਐਕਸ ਐਕਸ ਦੀ ਨਿਹੰਗ ਸਿੰਘਾਂ ਵੱਲੋਂ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰ ਦਿੱਤੀ ਗਈ,...

ਪੰਜਾਬ ‘ਚ ਅੱਜ ਤੋਂ ਅਣਮਿੱਥੇ ਸਮੇਂ ਲਈ ਬੰਦ ਰਹਿਣਗੀਆਂ ਸਰਕਾਰੀ ਬੱਸਾਂ, ਜਾਣੋ ਕਿਉਂ

0
ਚੰਡੀਗੜ੍ਹ | ਪੰਜਾਬ 'ਚ ਰਾਤ 12 ਵਜੇ ਤੋਂ ਬਾਅਦ ਸਰਕਾਰੀ ਬੱਸਾਂ ਬੰਦ ਹੋ ਗਈਆਂ ਹਨ। ਦਰਅਸਲ, ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਦੇ ਕੰਟਰੈਕਟ ਕਰਮਚਾਰੀਆਂ ਨੇ 6 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਜਾਣ...

Monsoon Update : ਅੱਜ ਪੰਜਾਬ, ਹਰਿਆਣਾ ਤੇ ਦਿੱਲੀ ‘ਚ ਮੀਂਹ ਦਾ Alert, ਜਾਣੋ ਅਗਲੇ...

0
ਨਵੀਂ ਦਿੱਲੀ | ਦੱਖਣ ਪੱਛਮੀ ਮਾਨਸੂਨ ਦੇ ਫਿਰ ਤੋਂ ਐਕਟਿਵ ਹੋਣ ਦੇ ਨਾਲ ਹੀ ਅਗਲੇ 3 ਦਿਨਾਂ 'ਚ ਦੱਖਣ, ਪੱਛਮੀ ਤੇ ਉੱਤਰੀ ਭਾਰਤ ਦੇ ਕਈ ਹਿੱਸਿਆਂ 'ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ...

11 ਸਾਲ ਦੀ ਅਰਸ਼ੀਆ ਨੇ ਬੈਡਮਿੰਟਨ ਚੈਂਪੀਅਨਸ਼ਿਪ ‘ਚ ਜਿੱਤੇ 2 ਮੈਡਲ

0
ਮੋਹਾਲੀ | ਅਰਸ਼ੀਆ ਸਵਲਾਨੀਆ ਨੇ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਮੈਡਲ ਜਿੱਤ ਕੇ ਮੋਹਾਲੀ ਜ਼ਿਲ੍ਹੇ ਦਾ ਨਾਂ ਰੌਸ਼ਣ ਕੀਤਾ ਹੈ। ਕਾਰਮੇਲ ਸਕੂਲ ਚੰਡੀਗੜ੍ਹ ਦੀ 6ਵੀਂ ਜਮਾਤ ਦੀ ਵਿਦਿਆਰਥਣ ਅਰਸ਼ੀਆ ਨੇ ਸਿੰਗਲਜ਼ ਵਿੱਚ ਸਿਲਵਰ ਅਤੇ ਡਬਲਜ਼ ਵਿੱਚ...

ਪੰਜਾਬ ਵੱਲੋਂ ਅਮੈਰੀਕਨ ਚੈਂਬਰ ਆਫ ਕਾਮਰਸ ਨਾਲ ਐਮ.ਓ.ਯੂ. ਸਾਇਨ, US ਦੀਆਂ ਕੰਪਨੀਆਂ ਨੂੰ ਕਾਰੋਬਾਰ...

0
ਚੰਡੀਗੜ੍ਹ | ਪੰਜਾਬ ਅਤੇ ਅਮੈਰੀਕਨ ਚੈਂਬਰ ਆਫ ਕਾਮਰਸ ਇਨ ਇੰਡੀਆ (ਐਮਚੈਮ ਇੰਡੀਆ) ਦਰਮਿਆਨ ਅੱਜ ਐਮਚੈਮ ਇੰਡੀਆ ਦੀ 29ਵੀਂ ਏਜੀਐਮ ਦੌਰਾਨ ਇਕ ਐਮ.ਓ.ਯੂ. ਸਾਇਨ ਕੀਤਾ ਗਿਆ ਜੋ ਅਮਰੀਕਾ ਦੀਆਂ ਕੰਪਨੀਆਂ ਨੂੰ ਸੂਬੇ 'ਚ ਇਨਵੈਸਟਮੈਂਟ ਤੇ...

ਜਲੰਧਰ ‘ਚ ਸਹੁਰਾ ਪਰਿਵਾਰ ਦੇ 35 ਲੱਖ ਖਰਚ ਕਰਵਾ ਕੇ ਕੈਨੇਡਾ ਗਈ ਕੁੜੀ, ਪਤੀ...

0
ਜਲੰਧਰ | ਜਲੰਧਰ 'ਚ ਕੰਟ੍ਰੈਕਟ ਮੈਰਿਜ ਦੇ ਜਾਲ ’ਚ ਫਸ ਕੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਗੁਆਉਣ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਥੇ ਕੈਂਟ ਥਾਣਾ ਖੇਤਰ ਦੇ ਰਹਿਣ ਵਾਲੇ ਲਵਪ੍ਰੀਤ ਦੇ ਨਾਲ ਕੰਟ੍ਰੈਕਟ...

ਮਿਊਜ਼ਿਕ ਇੰਡਸਟਰੀ ਨੂੰ ਸਦਮਾ, ਪ੍ਰਸਿੱਧ ਸੰਗੀਤ ਗੁਰੂ ਧਰਮਿੰਦਰ ਕੱਥਕ ਦਾ ਦਿਹਾਂਤ

0
ਜਲੰਧਰ | ਜਲੰਧਰ ਸ਼ਹਿਰ ਦੇ ਮਸ਼ਹੂਰ ਸੰਗੀਤ ਗੁਰੂ ਧਰਮਿੰਦਰ ਕੱਥਕ ਦਾ ਅੱਜ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਇਕ ਨਿੱਜੀ ਹਸਪਤਾਲ 'ਚ ਆਖਰੀ ਸਾਹ ਲਿਆ। ਉਨ੍ਹਾਂ ਦੇ ਦਿਹਾਂਤ ਨਾਲ ਮਿਊਜ਼ਿਕ ਇੰਡਸਟਰੀ ਨੂੰ ਵੱਡਾ ਸਦਮਾ...

Instagram ਬਦਲੇ ਛੱਡੀ ਪੁਲਿਸ ਦੀ ਨੌਕਰੀ, ਕਾਂਸਟੇਬਲ ਪ੍ਰਿਅੰਕਾ ਨੇ ਪੰਜਾਬ-ਹਰਿਆਣਾ ਬਾਰੇ ਆਖੀ ਸੀ ਇਹ...

0
ਆਗਰਾ | ਇੰਸਟਾਗ੍ਰਾਮ 'ਤੇ ਵੀਡੀਓ ਅਪਲੋਡ ਕਰਕੇ ਸੁਰਖੀਆਂ ਵਿੱਚ ਆਈ ਆਗਰਾ ਦੇ ਐੱਮਐੱਮ ਗੇਟ ਥਾਣੇ ‘ਚ ਤਾਇਨਾਤ ਮਹਿਲਾ ਕਾਂਸਟੇਬਲ ਪ੍ਰਿਅੰਕਾ ਮਿਸ਼ਰਾ ਮਾਨਸਿਕ ਤਣਾਅ 'ਚੋਂ ਲੰਘ ਰਹੀ ਹੈ। ਸੋਸ਼ਲ ਮੀਡੀਆ ‘ਤੇ ਲੋਕਾਂ ਦੀਆਂ ਟਿੱਪਣੀਆਂ ਤੋਂ...