ਮੰਗਣੀ ਮੌਕੇ ਨਹੀਂ ਮਿਲੀ ‘ਹੀਰੇ ਦੀ ਅੰਗੂਠੀ’ ਤਾਂ ਕੁੜੀ ਦੀ ਕੁੱਟਮਾਰ ਕਰਕੇ ਤੋੜਿਆ ਰਿਸ਼ਤਾ
ਜਲੰਧਰ | ਜਲੰਧਰ ਦੀ ਰਾਮਾਂ ਮੰਡੀ ਵਿੱਚ ਇਕ ਹੋਟਲ 'ਚ ਚੱਲ ਰਹੇ ਮੰਗਣੀ ਸਮਾਰੋਹ ਵਿੱਚ ਹੀਰੇ ਦੀ ਅੰਗੂਠੀ ਦੀ ਮੰਗ ਨੂੰ ਲੈ ਕੇ ਮੁੰਡੇ ਅਤੇ ਕੁੜੀ ਦੇ ਪਰਿਵਾਰਕ ਮੈਂਬਰਾਂ 'ਚ ਹੰਗਾਮਾ ਹੋ ਗਿਆ। ਵਿਵਾਦ ਇੰਨਾ ਵੱਧ ਗਿਆ...
ਕਰਨਾਲ ‘ਚ ਕਿਸਾਨਾਂ ਦਾ ਪ੍ਰਦਰਸ਼ਨ ਕੱਲ, ਧਾਰਾ 144 ਲਾਗੂ, ਵਿਜ ਬੋਲੇ- ਸ਼ਾਂਤੀ ਬਣਾਏ ਰੱਖਣਾ...
ਕਰਨਾਲ (ਹਰਿਆਣਾ) | ਕਿਸਾਨਾਂ ਦੇ ਪ੍ਰਦਰਸ਼ਨ ਨੂੰ ਵੇਖਦਿਆਂ ਹਰਿਆਣਾ ਪੁਲਿਸ ਨੇ ਐਡਵਾਈਜ਼ਰੀ ਜਾਰੀ ਕਰਕੇ ਮੁੱਖ ਰਾਸ਼ਟਰੀ ਮਾਰਗ-44 (ਅੰਬਾਲਾ) ਦਿੱਲੀ 'ਤੇ ਸਫ਼ਰ ਕਰਨ ਤੋਂ ਬਚਣ ਲਈ ਕਿਹਾ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ...
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਸਮਰਾਲਾ ਵਿਖੇ 30 ਬੈੱਡ ਵਾਲੇ ਜੱਚਾ-ਬੱਚਾ ਸਿਹਤ ਕੇਂਦਰ...
ਚੰਡੀਗੜ/ਲੁਧਿਆਣਾ | ਸਮਰਾਲਾ ਸਬ-ਡਵੀਜ਼ਨ ਵਿੱਚ ਔਰਤਾਂ ਅਤੇ ਬੱਚਿਆਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ.ਬਲਬੀਰ ਸਿੰਘ ਸਿੱਧੂ ਵੱਲੋਂ ਅੱਜ 30 ਬੈਡਾਂ ਵਾਲੇ ਜੱਚਾ-ਬੱਚਾ ਸਿਹਤ ਕੇਂਦਰ ਸਥਾਪਤ ਕਰਨ ਦਾ...
ਫਾਟਕ ਬੰਦ ਹੋਣ ਕਾਰਨ ਆਟੋ ‘ਚ ਤੜਫਦੀ ਰਹੀ ਗਰਭਵਤੀ, ਬੱਚੀ ਨੂੰ ਜਨਮ ਦੇਣ ਤੋਂ...
ਮੰਡੀ ਗੋਬਿੰਦਗੜ੍ਹ | ਸਥਾਨਕ ਰੇਲਵੇ ਸਟੇਸ਼ਨ ਦੇ ਨੇੜੇ ਫਾਟਕ ਬੰਦ ਹੋਣ ਕਾਰਨ ਇਕ ਗਰਭਵਤੀ ਔਰਤ ਆਟੋ 'ਚ ਬੈਠੀ ਕਾਫੀ ਦੇਰ ਤੱਕ ਤੜਫਦੀ ਰਹੀ। ਉਸ ਨੇ ਟ੍ਰੈਕ ਦੇ ਨੇੜੇ ਹੀ ਇਕ ਬੱਚੀ ਨੂੰ ਜਨਮ ਦਿੱਤਾ...
ਚੰਡੀਗੜ੍ਹ : 2 ਟਰੱਕਾਂ ਦੀ ਭਿਆਨਕ ਟੱਕਰ ‘ਚ ਫਸੀ ਮਹਿਲਾ ਕਾਂਸਟੇਬਲ ਨੂੰ ਕ੍ਰੇਨ ਦੀ...
ਚੰਡੀਗੜ੍ਹ | ਚੰਡੀਗੜ੍ਹ ਤੋਂ ਇਕ ਵੱਡੇ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਸੈਕਟਰ-26 'ਚ ਅੱਜ ਭਿਆਨਕ ਹਾਦਸਾ ਵਾਪਰਿਆ, ਜਿਸ ਵਿੱਚ 2 ਟਰੱਕਾਂ ਦੀ ਭਿਆਨਕ ਟੱਕਰ ਹੋ ਗਈ।
ਇਸ ਦੌਰਾਨ ਮਹਿਲਾ ਕਾਂਸਟੇਬਲ ਇਨ੍ਹਾਂ ਗੱਡੀਆਂ ਵਿਚਾਲੇ...
ਪੰਜਾਬੀ ਫ਼ਿਲਮਾਂ ਤੋਂ ਬਾਅਦ ਹੁਣ ਬਾਲੀਵੁੱਡ ‘ਚ ਧੂਮ ਮਚਾਏਗੀ ਸਰਗੁਣ ਮਹਿਤਾ, ਅਕਸ਼ੇ ਕੁਮਾਰ ਨਾਲ...
ਮੁੰਬਈ | ਬੈਕ ਟੂ ਬੈਕ ਸ਼ੂਟ ਹੋ ਰਹੀਆਂ ਫ਼ਿਲਮਾਂ ਦੀ ਲਿਸਟ 'ਚ ਇਕ ਹੋਰ ਫਿਲਮ ਸ਼ਾਮਿਲ ਹੋ ਗਈ ਹੈ। ਪੰਜਾਬੀ ਇੰਡਸਟਰੀ ਦੇ ਸਭ ਤੋਂ ਵੱਡੇ ਫ਼ਿਲਮੀ ਸਿਤਾਰਿਆਂ 'ਚੋਂ ਇਕ ਸਰਗੁਣ ਮਹਿਤਾ ਨੇ ਆਪਣੇ ਆਉਣ...
ਅਮਰੀਕਾ ‘ਚ ਟਰੱਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ
ਕੈਲੀਫੋਰਨੀਆ | ਅਮਰੀਕਾ 'ਚ ਇਕ ਤੋਂ ਬਾਅਦ ਇਕ ਪੰਜਾਬੀ ਟਰੱਕ ਡਰਾਈਵਰਾਂ ਦੀਆਂ ਸੜਕ ਹਾਦਸਿਆਂ ਦੌਰਾਨ ਮੌਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਬੀਤੇ ਦਿਨ ਬਰਿੰਗਟਨ (ਨੇੜੇ ਲਾਸ ਏਂਜਲਸ) ਕੈਲੀਫੋਰਨੀਆ ਨਿਵਾਸੀ ਪੰਜਾਬੀ ਟਰੱਕ ਡਰਾਈਵਰ ਜਸਵੰਤ...
ਨਰਸਿੰਗ ਯੂਨੀਅਨ ਵੱਲੋਂ 3 ਰੋਜ਼ਾ ਹੜਤਾਲ, ਐਮਰਜੈਂਸੀ ਸੇਵਾਵਾਂ ਰਹਿਣਗੀਆਂ ਠੱਪ
ਜਲੰਧਰ (ਕਮਲ) | ਅੱਜ ਪੂਰੇ ਪੰਜਾਬ 'ਚ ਨਰਸਿੰਗ ਯੂਨੀਅਨ ਵੱਲੋਂ 6ਵੇਂ ਪੇਅ ਕਮਿਸ਼ਨ ਤਹਿਤ ਆਪਣੀਆਂ ਮੰਗਾਂ ਨੂੰ ਲੈ ਕੇ ਸਮੂਹਿਕ ਕੰਮਕਾਜ ਬੰਦ ਕਰਕੇ ਹੜਤਾਲ ਕੀਤੀ ਜਾ ਰਹੀ ਹੈ, ਜੋ ਕਿ ਆਉਣ ਵਾਲੇ 3 ਦਿਨਾਂ...
ਰਾਜਾ ਵੜਿੰਗ ਦਾ ਕਿਸਾਨਾਂ ਨੇ ਕੀਤਾ ਜ਼ਬਰਦਸਤ ਵਿਰੋਧ, ਵਿਖਾਈਆਂ ਕਾਲੀਆਂ ਝੰਡੀਆਂ
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) | ਜ਼ਿਲੇ ਦੇ ਪਿੰਡ ਹਰੀਕੇ ਕਲਾਂ ਵਿਖੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਕ ਵਾਰ ਫਿਰ ਕਿਸਾਨਾਂ ਦੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਕੁਝ ਦਿਨ...
ਮੋਗਾ : ਨਾਕੇ ‘ਤੇ ਖੜ੍ਹੇ ਪੁਲਿਸ ਮੁਲਾਜ਼ਮ ‘ਤੇ 2 ਮੋਟਰਸਾਈਕਲ ਸਵਾਰਾਂ ਨੇ ਚਲਾਈਆਂ ਗੋਲੀਆਂ,...
ਮੋਗਾ (ਤਨਮਯ) | ਮੋਗਾ ਪੁਲਿਸ ਨੇ ਨਾਕੇ 'ਤੇ ਸ਼ੱਕ ਦੇ ਆਧਾਰ 'ਤੇ ਜਦੋਂ 2 ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਮੋਗਾ ਪੁਲਿਸ ਦਾ...













































