ਜਲੰਧਰ-ਜੰਮੂ ਨੈਸ਼ਨਲ ਹਾਈਵੇ ‘ਤੇ ਭਿਆਨਕ ਹਾਦਸੇ ‘ਚ 2 ਬੱਚਿਆਂ ਸਮੇਤ ਪਰਿਵਾਰ ਦੇ 3 ਮੈਂਬਰਾਂ...

0
ਜਲੰਧਰ/ਭੋਗਪੁਰ | ਜਲੰਧਰ-ਜੰਮੂ ਨੈਸ਼ਨਲ ਹਾਈਵੇ 'ਤੇ ਇਕ ਦਰਦਨਾਕ ਹਾਦਸੇ 'ਚ ਐਕਟਿਵਾ ਸਵਾਰ ਪਿਤਾ, ਪੁੱਤਰ ਤੇ ਬੇਟੀ ਦੀ ਮੌਤ ਅਤੇ ਇਕ ਔਰਤ ਤੇ ਬੱਚੇ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਐਕਟਿਵਾ 'ਤੇ ਪਤੀ-ਪਤਨੀ...

ਅਸਲਾ ਤੇ ਵਿਸਫੋਟਕ ਪਦਾਰਥ ਸਣੇ 3 ਕਾਰ ਸਵਾਰ ਕਾਬੂ

0
ਤਰਨਤਾਰਨ (ਬਲਜੀਤ ਸਿੰਘ) | ਭਿੱਖੀਵਿੰਡ ਪੁਲਸ ਨੇ ਵਿਸਫੋਟਕ ਪਦਾਰਥਾਂ ਸਣੇ 3 ਵਿਅਕਤੀਆਂ ਨੂੰ ਸਵਿਫਟ ਕਾਰ ਸਣੇ ਕਾਬੂ ਕੀਤਾ ਹੈ। ਥਾਣਾ ਭਿੱਖੀਵਿੰਡ ਦੇ ਐੱਸਐੱਚਓ ਨਵਦੀਪ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਸਮੇਤ ਭਗਵਾਨਪੁਰਾ ਮੋੜ 'ਤੇ ਨਾਕਾਬੰਦੀ ਕੀਤੀ...

ਕਾਂਗਰਸ ਦਾ ਝਟਕਾ : ਕੈਬਨਿਟ ਬ੍ਰਾਂਚ ਵੱਲੋਂ ਕੈਪਟਨ ਦੀ ਰੋਕੀ ਤਨਖਾਹ, ਹੁਣ ਵਿਧਾਇਕ ਵਜੋਂ...

0
ਚੰਡੀਗੜ੍ਹ | ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਨੇ ਝਟਕਾ ਦਿੰਦਿਆਂ ਪੰਜਾਬ ਕੈਬਨਿਟ ਬ੍ਰਾਂਚ ਵੱਲੋਂ ਉਨ੍ਹਾਂ ਦੀ ਤਨਖਾਹ  ਰੋਕ ਦਿੱਤੀ ਹੈ। ਹੁਣ ਹਰ ਮਹੀਨੇ ਉਨ੍ਹਾਂ ਦੇ ਖਾਤੇ 'ਚ 1 ਲੱਖ 54 ਹਜ਼ਾਰ ਰੁਪਏ...

ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਸ਼ੁਰੂ ਕਰੇਗੀ ਸ਼ੂਟਿੰਗ? ਫਿਲਮ ‘ਹੌਸਲਾ ਰੱਖ’...

0
ਮੁੰਬਈ | ਟੀ ਵੀ ਦੇ ਪਾਪੂਲਰ ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਅਜੇ ਤੱਕ ਸਦਮੇ 'ਚ ਹੈ। ਇਸ ਕਰਕੇ ਉਹ ਆਪਣੇ ਪ੍ਰੋਫੈਸ਼ਨਲ ਕਮਿਟਮੈਂਟਸ ਨੂੰ ਪੂਰਾ ਨਹੀਂ ਕਰ ਪਾ ਰਹੀ। ਫਿਲਮ 'ਹੌਸਲਾ...

ਲੜਕੀ ਦੇ ਘਰ ਵਾਲਿਆਂ ਨੇ ਗੈਸਟ ਹਾਊਸ ‘ਚ ਰੰਗੇ ਹੱਥੀਂ ਫੜਿਆ ਪ੍ਰੇਮੀ ਜੋੜਾ, ਸੜਕ...

0
ਜਲੰਧਰ | ਮੰਗਲਵਾਰ ਦੁਪਹਿਰ ਨੂੰ ਸ਼ਾਸਤਰੀ ਮਾਰਕੀਟ ਚੌਕ ਨੇੜੇ ਇਕ ਗੈਸਟ ਹਾਊਸ ਵਿੱਚ ਉਦੋਂ ਹੰਗਾਮਾ ਹੋ ਗਿਆ, ਜਦੋਂ ਇਥੇ ਪ੍ਰੇਮੀ ਜੋੜਾ ਜੋ ਕਿ ਕਮਰਾ ਕਿਰਾਏ ‘ਤੇ ਲੈਣ ਆਇਆ ਸੀ, ਨੂੰ ਲੜਕੀ ਦੇ ਪਰਿਵਾਰਕ ਮੈਂਬਰਾਂ...

ਇਸ ਮਸ਼ਹੂਰ ਮਰਾਠੀ ਐਕਟ੍ਰੈੱਸ ਨੇ 25 ਸਾਲ ਦੀ ਉਮਰ ‘ਚ ਛੱਡੀ ਦੁਨੀਆ, ਕਾਰ ਪਾਣੀ...

0
ਗੋਆ | ਮਰਾਠੀ ਫਿਲਮ ਐਕਟ੍ਰੈੱਸ ਈਸ਼ਵਰੀ ਦੇਸ਼ਪਾਂਡੇ ਦੀ ਗੋਆ 'ਚ ਇਕ ਕਾਰ ਹਾਦਸੇ 'ਚ ਮੌਤ ਹੋ ਗਈ ਹੈ। ਉਨ੍ਹਾਂ ਨੇ ਸਿਰਫ਼ 25 ਸਾਲ ਦੀ ਉਮਰ 'ਚ ਹੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਕਾਰ 'ਚ...

ਵਿਆਹ ਤੋਂ ਢਾਈ ਮਹੀਨੇ ਬਾਅਦ ਹੀ ਵਿਆਹੁਤਾ ਨੇ ਲਾਇਆ ਫਾਹਾ, ਪਤੀ ਸਣੇ ਸਹੁਰਾ ਪਰਿਵਾਰ...

0
ਲੁਧਿਆਣਾ | ਦਾਜ ਦੀ ਮੰਗ ਤੋਂ ਪ੍ਰੇਸ਼ਾਨ ਇਕ ਵਿਆਹੁਤਾ ਨੇ ਵਿਆਹ ਤੋਂ ਢਾਈ ਮਹੀਨੇ ਬਾਅਦ ਹੀ ਮੌਤ ਨੂੰ ਗਲੇ ਲਗਾ ਲਿਆ। ਮਾਮਲੇ 'ਚ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਮ੍ਰਿਤਕ ਏਕਤਾ (24) ਦੀ ਮਾਤਾ...

ਭਰਾ ਨੇ 2.35 ਕਰੋੜ ਵਾਪਸ ਨਾ ਕੀਤੇ ਤਾਂ ਕੱਪੜਾ ਵਪਾਰੀ ਨੇ ਜ਼ਹਿਰ ਖਾ ਕੇ...

0
ਬੁੱਢਲਾਡਾ | ਸ਼ਹਿਰ ਦੇ ਕੱਪੜਾ ਵਪਾਰੀ ਨੇ ਆਪਣੇ ਵੱਡੇ ਭਰਾ ਕੱਪੜਾ ਵਪਾਰੀ ਤੋਂ ਆਪਣੀ ਕਰੋੜਾਂ ਦੀ ਰਾਸ਼ੀ ਮੰਗਣ, ਉਸ ਦੇ ਭਰਾ ਵੱਲੋਂ ਬੁਰਾ-ਭਲਾ ਬੋਲਣ ਤੇ ਗਲਤ ਵਤੀਰਾ ਕਰਨ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼...

ਮੁੱਖ ਮੰਤਰੀ ਚਰਨਜੀਤ ਚੰਨੀ ਡੇਰਾ ਸੱਚਖੰਡ ਬੱਲਾਂ ਵਿਖੇ ਹੋਏ ਨਤਮਸਤਕ, ਸੰਤ ਨਿਰੰਜਣ ਦਾਸ ਜੀ...

0
ਜਲੰਧਰ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਦੁਪਹਿਰ ਕਰੀਬ 1.00 ਵਜੇ ਰਵਿਦਾਸੀਆ ਧਰਮ ਅਸਥਾਨ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ, ਜਿਥੇ ਉਨ੍ਹਾਂ ਡੇਰੇ ਦੇ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਜੀ ਤੋਂ ਆਸ਼ੀਰਵਾਦ ਲਿਆ। ਇਸ ਮੌਕੇ...

ਸੜਕ ‘ਤੇ ਖੜ੍ਹੇ ਮੀਂਹ ਦੇ ਪਾਣੀ ਨੇ ਲਈ ਨੌਜਵਾਨ ਦੀ ਜਾਨ, ਇਸ ਤਰ੍ਹਾਂ ਹੋਈ...

0
ਰੂਪਨਗਰ | ਸ਼ਹਿਰ ਦੀ ਮਲਹੋਤਰਾ ਕਾਲੋਨੀ ਦੀ ਗਲੀ ਨੰਬਰ 2 'ਚ ਮੀਂਹ ਦੌਰਾਨ ਸੜਕ 'ਤੇ ਖੜ੍ਹੇ ਪਾਣੀ 'ਚ ਕਰੰਟ ਆਉਣ ਨਾਲ 19 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਡੇਅਰੀ ਦਾ ਕੰਮ ਕਰਦਾ...