New Traffic Rule : ਨਵੇਂ ਟ੍ਰੈਫ਼ਿਕ ਨਿਯਮ, ਘਰੋਂ ਗੱਡੀ ਲੈ ਕੇ ਨਿਕਲਣ ਤੋਂ ਪਹਿਲਾਂ...
ਨਵੀਂ ਦਿੱਲੀ | ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਟ੍ਰੈਫਿਕ ਨਿਯਮਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਤਹਿਤ ਹੁਣ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਨੂੰ ਚਲਾਨ ਕੱਟਣ ਦੇ 15 ਦਿਨਾਂ ਬਾਅਦ ਹੀ ਨੋਟਿਸ...
ਰੱਖੜੀ ਵਾਲੇ ਦਿਨ ਵਾਪਰੀ ਘਟਨਾ, ਘਰ ‘ਚ ਕੋਈ ਨਾ ਹੋਣ ਕਾਰਨ ਚੋਰ ਘਰੋਂ 7...
ਤਰਨਤਾਰਨ (ਬਲਜੀਤ ਸਿੰਘ) | ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਤਲਵੰਡੀ ਮੁਸਤਦਾ ਸਿੰਘ ਵਿਖੇ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ 7 ਤੋਲੇ ਸੋਨਾ, 50 ਹਜ਼ਾਰ ਦੀ ਨਕਦੀ, ਇਕ ਮੋਬਾਇਲ ਅਤੇ ਘਰ 'ਚ ਲੱਗੇ...
4 ਸਾਲ ਪਹਿਲਾਂ ਪਿੰਡ ਦੀ ਹੀ ਕੁੜੀ ਨਾਲ ਕਰਵਾਈ ਸੀ Love Marriage, ਹੁਣ ਪੱਖੇ...
ਜਲੰਧਰ | ਥਾਣਾ ਜਲੰਧਰ ਕੈਂਟ ਅਧੀਨ ਆਉਂਦੇ ਪਿੰਡ ਸੰਸਾਰਪੁਰ 'ਚ 4 ਸਾਲ ਪਹਿਲਾਂ ਆਪਣੇ ਹੀ ਪਿੰਡ ਦੀ ਕੁੜੀ ਨਾਲ ਲਵ ਮੈਰਿਜ ਕਰਵਾਉਣ ਵਾਲੇ 23 ਸਾਲਾ ਨੌਜਵਾਨ ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ।...
ਸਰਪੰਚਣੀ ਦਾ ਪਤੀ ਲਗਾ ਰਿਹਾ ਗੋਲ-ਗੱਪਿਆਂ ਦੀ ਰੇਹੜੀ, ਕਿਹਾ- ਆਦਮੀ ਕੁਰਸੀ ਨਾਲ ਨਹੀਂ, ਆਪਣੇ...
ਗੁਰਦਾਸਪੁਰ (ਜਸਵਿੰਦਰ ਬੇਦੀ) | ਪਿੰਡ ਬੋਤੇ ਦੀ ਖੂਹੀ ਦੀ ਕਾਂਗਰਸੀ ਸਰਪੰਚਣੀ ਦਾ ਪਤੀ ਰਤਨ ਲਾਲ ਪਤਨੀ ਦੇ ਸਰਪੰਚੀ ਦੀ ਚੋਣ ਜਿੱਤਣ ਤੋਂ ਬਾਅਦ ਵੀ ਗੋਲ-ਗੱਪਿਆਂ ਦੀ ਰੇਹੜੀ ਲਗਾ ਰਿਹਾ ਹੈ।
ਰਤਨ ਲਾਲ ਨੇ ਕਿਹਾ ਕਿ...
ਅਮਰੀਕਾ ਤੋਂ ਆਏ ਜਵਾਈ ਨੇ ਪਤਨੀ ਤੇ ਸੱਸ ‘ਤੇ ਚਲਾਈਆਂ ਗੋਲੀਆਂ, ਸੱਸ ਦੀ ਮੌਤ
ਹੁਸ਼ਿਆਰਪੁਰ (ਅਮਰੀਕ ਕੁਮਾਰ) | ਅਮਰੀਕਾ ਤੋਂ ਆਏ ਮਨਦੀਪ ਸਿੰਘ ਨੇ ਆਪਣੀ ਸੱਸ ਬਲਵੀਰ ਕੌਰ ਅਤੇ ਪਤਨੀ ਸ਼ਵਦੀਪ ਕੌਰ ਸਰੀਨਾ 'ਤੇ ਗੋਲੀਆਂ ਚਲਾ ਦਿੱਤੀਆਂ ਤੇ ਮੌਕੇ ਤੋਂ ਫਰਾਰ ਹੋ ਗਿਆ। ਸੱਸ ਬਲਵੀਰ ਕੌਰ ਦੀ ਮੌਕੇ...
IMPORTANT UPDATE : ਸੋਮਵਾਰ ਨੂੰ ਵੀ ਜਲੰਧਰ ‘ਚ ਨੈਸ਼ਨਲ ਹਾਈਵੇ ਕਿਸਾਨ ਰੱਖਣਗੇ ਬੰਦ, ਚੰਡੀਗੜ੍ਹ...
ਜਲੰਧਰ/ਕਪੂਰਥਲਾ/ਲੁਧਿਆਣਾ | ਗੰਨੇ ਦੇ ਸਮੱਰਥਣ ਮੁੱਲ੍ਹ ਨੂੰ ਵਧਾਉਣ ਨੂੰ ਲੈ ਕੇ ਕਿਸਾਨ ਅੱਜ ਵੀ ਧਰਨੇ ਉੱਤੇ ਬੈਠੇ ਹਨ। ਸੋਮਵਾਰ ਨੂੰ ਵੀ ਜਲੰਧਰ ਦੇ ਧੰਨੋਵਾਲੀ ਫਾਟਕ ਅਤੇ ਨੈਸ਼ਨਲ ਹਾਈਏ ਉੱਤੇ ਕਿਸਾਨਾਂ ਦਾ ਧਰਨਾ ਜਾਰੀ ਰਹੇਗਾ।
ਸੋਮਵਾਰ...
First Floor ‘ਤੇ ਰਹਿੰਦਾ ਸੀ ਪਿਓ, Ground Floor ‘ਤੇ ਰਹਿੰਦੇ ਸਨ ਮਾਂ-ਪੁੱਤ, ਹੋਇਆ ਝਗੜਾ,...
ਲੁਧਿਆਣਾ | ਆਪਣੇ ਘਰ 'ਚ ਹੀ ਮਾਂ ਦੇ ਨਾਲ ਪਿਤਾ ਤੋਂ ਵੱਖ ਰਹਿ ਰਹੇ ਪੁੱਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਿਤਾ ਦੀ ਕੁੱਟਮਾਰ ਕੀਤੀ। ਮਾਮਲੇ 'ਚ ਥਾਣਾ ਹੈਬੋਵਾਲ ਪੁਲਿਸ ਨੇ ਬੈਂਕ ਕਾਲੋਨੀ ਦੇ ਰਹਿਣ...
ਜਲੰਧਰ ‘ਚ ਐਤਵਾਰ ਨੂੰ ਵੀ ਰਹੇਗਾ ਹਾਈਵੇ ਬੰਦ, ਜਾਣੋ ਕਿਨ੍ਹਾਂ ਰਸਤਿਆਂ ਤੋਂ ਕੀਤਾ ਜਾ...
ਜਲੰਧਰ ਤੋਂ ਫਗਵਾੜਾ-ਚੰਡੀਗੜ੍ਹ ਜਾਣ ਲਈ :
ਜਲੰਧਰ | ਵਾਇਆ ਬੱਸ ਸਟੈਂਡ ਜਲੰਧਰ ਰੋਡ- ਸਤਲੁਜ ਚੌਕ, 66 ਫੁੱਟੀ ਰੋਡ, ਜਮਸ਼ੇਰ, ਜੰਡਿਆਲਾ, ਫਗਵਾੜਾ, ਫਿਲੌਰ ਰੂਟ।
ਵਾਇਆ ਡਿਫੈਂਸ ਕਾਲੋਨੀ– ਕੈਂਟ ਏਰੀਆ, ਫਗਵਾੜਾ ਚੌਕ ਕੈਂਟ, ਪੁਰਾਣੀ ਫਗਵਾੜਾ ਰੋਡ/ਟੀ ਪੁਆਇੰਟ...
ਮਾਤਾ-ਪਿਤਾ ਦੀ ਗੈਰ-ਹਾਜ਼ਰੀ ਵਿੱਚ ਘਰ ‘ਚ ਦਾਖਲ ਹੋਇਆ ਪੁਲਿਸ ਮੁਲਾਜ਼ਮ, 14 ਸਾਲਾ ਗੂੰਗੀ-ਬੋਲ਼ੀ ਬੱਚੀ...
ਜਲੰਧਰ | ਇਥੋਂ ਦੇ ਇਕ ਇਲਾਕੇ 'ਚ ਇਕ ਪੁਲਿਸ ਮੁਲਾਜ਼ਮ 'ਤੇ 14 ਸਾਲਾ ਗੂੰਗੀ-ਬੋਲ਼ੀ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼ ਦੇ ਆਰੋਪ ਨੇ ਖਾਕੀ 'ਤੇ ਦਾਗ ਲਾ ਦਿੱਤਾ ਹੈ। ਆਰੋਪ ਹੈ ਕਿ ਪੁਲਿਸ ਮੁਲਾਜ਼ਮ ਬੱਚੀ...
UPDATE : ਕੱਲ ਵੀ ਧਰਨੇ ‘ਤੇ ਡਟੇ ਰਹਿਣਗੇ ਕਿਸਾਨ, ਹਾਈਵੇ ਰਹੇਗਾ ਬੰਦ, ਟ੍ਰੇਨਾਂ ਵੀ...
ਇਮਰਾਨ ਖਾਨ | ਜਲੰਧਰ
ਜਲੰਧਰ-ਦਿੱਲੀ ਨੈਸ਼ਨਲ ਹਾਈਵੇ 'ਤੇ ਲੱਗਾ ਕਿਸਾਨਾਂ ਦਾ ਧਰਨਾ ਫਿਲਹਾਲ ਇਸੇ ਤਰ੍ਹਾਂ ਜਾਰੀ ਰਹੇਗਾ। ਕਿਸਾਨਾਂ ਦੀ ਐਤਵਾਰ ਨੂੰ 12 ਵਜੇ ਸਰਕਾਰ ਨਾਲ ਮੀਟਿੰਗ ਹੋਵੇਗੀ। ਮੀਟਿੰਗ ਵਿੱਚ ਜੇਕਰ ਕੋਈ ਸਿੱਟਾ ਨਾ ਨਿਕਲਿਆ ਤਾਂ...











































