ਮਾਂ ਨੇ ਪ੍ਰੇਮ ਸੰਬੰਧਾਂ ‘ਚ ਅੜਿੱਕਾ ਬਣ ਰਹੀ ਆਪਣੀ 6 ਸਾਲ ਦੀ ਇਸ ਮਾਸੂਮ...
ਤਰਨਤਾਰਨ (ਬਲਜੀਤ ਸਿੰਘ) | ਬੀਤੇ ਦਿਨੀਂ ਗੋਇੰਦਵਾਲ ਸਾਹਿਬ ਸਥਿਤ ਗੁਰਦੁਆਰਾ ਸਾਹਿਬ ਦੀ ਪਾਰਕਿੰਗ 'ਚ ਰੇਤ ਦੇ ਢੇਰ 'ਚੋਂ 6 ਸਾਲਾ ਬੱਚੀ ਪ੍ਰਵੀਨ ਕੌਰ ਦੀ ਲਾਸ਼ ਮਿਲੀ ਸੀ।
ਬੱਚੀ ਦੇ ਕਤਲ ਨੂੰ ਲੈ ਕੇ ਕਈ...
ਮੁੱਖ ਮੰਤਰੀ ਨੇ ਰੈਲਮਾਜਰਾ ਵਿਖੇ ਲੈਮਰੀਨ ਟੈਕ ਸਕਿੱਲ ਯੂਨੀਵਰਸਿਟੀ ਦਾ ਰੱਖਿਆ ਨੀਂਹ ਪੱਥਰ
ਸ਼ਹੀਦ ਭਗਤ ਸਿੰਘ ਨਗਰ | ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੇ ਨੌਜਵਾਨਾਂ ਦੀ ਰੋਜ਼ਗਾਰ ਯੋਗਤਾ ਅਤੇ ਉਹਨਾਂ ਦੇ ਹੁਨਰ ਨੂੰ ਨਿਖਾਰਨ ਦੇ ਉਦੇਸ਼ ਨਾਲ ਅੱਜ ਰੈਲਮਾਜਰਾ ਦੇ ਰਿਆਤ ਕੈਂਪਸ ਵਿਖੇ...
Breaking : ਮੁੱਖ ਮੰਤਰੀ ਦੀ ਰੈਲੀ ‘ਚ ਕਾਂਗਰਸੀ ਵਰਕਰਾਂ ਨੇ ਸਿੱਧੂ ਮੂਸੇਵਾਲਾ ਖਿਲਾਫ ਕੀਤੀ...
ਮਾਨਸਾ | ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਉਨ੍ਹਾਂ ਮਾਨਸਾ ਵਿੱਚ ਪਹਿਲੀ ਰੈਲੀ ਕੀਤੀ। ਰੈਲੀ 'ਚ ਸੀਐੱਮ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੀ ਪੁੱਜੇ ਪਰ...
ਹੋਟਲ ‘ਚ ਪ੍ਰੇਮਿਕਾ ਨਾਲ ਰੰਗਰਲੀਆਂ ਮਨਾਉਂਦੇ ਫੜਿਆ ਗਿਆ ਪਤੀ, ਪਤਨੀ ਨੇ ਹੈਲਮੇਟ ਨਾਲ ਕੁੱਟਿਆ
ਪੱਛਮੀ ਬੰਗਾਲ | ਇਥੋਂ ਦੇ ਆਸਨਸੋਲ ਹੋਟਲ 'ਚ ਪਤੀ ਨੂੰ ਪ੍ਰੇਮਿਕਾ ਨਾਲ ਰੰਗਰਲੀਆਂ ਮਨਾਉਂਦੇ ਹੋਏ ਪਤਨੀ ਨੇ ਫੜ ਲਿਆ ਤੇ ਸ਼ਰੇਆਮ ਉਨ੍ਹਾਂ ਨੂੰ ਕੁੱਟ ਸੁੱਟਿਆ।
ਬਰਨਪੁਰ ਰੋਡ 'ਤੇ ਸਥਿਤ ਇਕ ਹੋਟਲ ਵਿੱਚ ਪਤਨੀ ਨੇ ਆਪਣੇ...
ਹੈਲੀਕਾਪਟਰ ਕ੍ਰੈਸ਼ ਮਾਮਲੇ ‘ਚ ਸ਼ਹੀਦ ਹੋਏ ਬ੍ਰਿਗੇਡੀਅਰ ਲਿੱਡਰ ਨੂੰ ਪਤਨੀ ਤੇ ਬੇਟੀ ਨੇ ਦਿੱਤੀ...
ਨਵੀਂ ਦਿੱਲੀ | ਅੱਖਾਂ 'ਚ ਹੰਝੂ, ਹੱਥਾਂ 'ਚ ਤਿਰੰਗਾ, ਦਿਲ 'ਚ ਮਾਣ ਤੇ ਦੁੱਖ... ਤਾਮਿਲਨਾਡੂ ਵਿੱਚ ਸੀਡੀਐੱਸ ਜਨਰਲ ਬਿਪਿਨ ਰਾਵਤ ਨਾਲ ਹੈਲੀਕਾਪਟਰ ਹਾਦਸੇ ਵਿੱਚ ਦੁਨੀਆ ਨੂੰ ਅਲਵਿਦਾ ਕਹਿਣ ਵਾਲੇ ਬ੍ਰਿਗੇਡੀਅਰ ਐੱਲ.ਕੇ. ਐੱਸ. ਲਿੱਡਰ ਨੂੰ...
ਗੁਰਸੇਵਕ ਸਿੰਘ ਦੇ ਪਰਿਵਾਰ ਦੀ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਨਹੀਂ ਲਈ ਸਾਰ, ਵੇਖੋ...
ਤਰਨਤਾਰਨ (ਬਲਜੀਤ ਸਿੰਘ) | ਚੀਫ਼ ਆਫ਼ ਡਿਫੈਂਸ ਸਟਾਫ ਦੇ ਪਹਿਲੇ ਜਨਰਲ ਬਿਪਨ ਰਾਵਤ ਦੇ ਨਾਲ ਹੈਲੀਕਾਪਟਰ ਹਾਦਸੇ 'ਚ ਸ਼ਹੀਦ ਹੋਏ ਪਿੰਡ ਦੋਦੇ ਸੋਢੀਆਂ ਦੇ ਨਾਇਕ ਗੁਰਸੇਵਕ ਸਿੰਘ ਦੇ ਪਰਿਵਾਰ ਦੀ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਕੋਈ...
ਕਿਸਾਨ ਅੰਦੋਲਨ ਖਤਮ : 404 ਦਿਨਾਂ ਤੋਂ ਬੰਦ ਲਾਡੋਵਾਲ ਟੋਲ ਪਲਾਜ਼ਾ ਕੱਲ੍ਹ ਤੋਂ ਖੁੱਲ੍ਹੇਗਾ,...
ਜਲੰਧਰ | ਕਿਸਾਨ ਅੰਦੋਲਨ ਖ਼ਤਮ ਹੋਣ ਤੋਂ ਬਾਅਦ 11 ਦਸੰਬਰ ਤੋਂ ਲਾਡੋਵਾਲ ਸਮੇਤ ਸਾਰੇ ਟੋਲ ਪਲਾਜ਼ੇ ਖੁੱਲ੍ਹ ਜਾਣਗੇ। ਵੱਡੀ ਗੱਲ ਇਹ ਹੈ ਕਿ ਜਲੰਧਰ ਤੋਂ ਲੁਧਿਆਣਾ, ਅੰਬਾਲਾ ਤੇ ਦਿੱਲੀ ਜਾਣ ਵਾਲੇ ਡਰਾਈਵਰਾਂ ਨੂੰ ਹੁਣ...
IMDb Top 10 of 2021 : ‘Jai Bhim’ ਬਣੀ ਸਾਲ ਦੀ ਸਭ ਤੋਂ ਮਸ਼ਹੂਰ...
ਮੁੰਬਈ | IMDb ਨੇ ਸਾਲ 2021 ਦੀਆਂ ਸਭ ਤੋਂ ਮਸ਼ਹੂਰ ਭਾਰਤੀ ਫਿਲਮਾਂ ਤੇ ਵੈੱਬ ਸੀਰੀਜ਼ ਦੀ ਸੂਚੀ ਜਾਰੀ ਕੀਤੀ ਹੈ। 'ਜੈ ਭੀਮ' ਤੇ 'ਸ਼ੇਰ ਸ਼ਾਹ' ਸਭ ਤੋਂ ਮਸ਼ਹੂਰ ਫਿਲਮਾਂ ਦੀ ਸੂਚੀ 'ਚ ਸਿਖਰ 'ਤੇ...
ਲੁਧਿਆਣਾ : ਫੈਕਟਰੀ ਮਾਲਕ ਦੇ ਸਿਰ ‘ਚ ਰਾਡ ਮਾਰ ਕੇ ਬਦਮਾਸ਼ਾਂ ਨੇ ਲੁੱਟੇ ਸਾਢੇ...
ਲੁਧਿਆਣਾ | ਚੀਮਾ ਚੌਕ ਨੇੜੇ ਪੈਂਦੀ ਇਕ ਫੈਕਟਰੀ ਦੇ ਮਾਲਕ ਨੂੰ ਨਿਸ਼ਾਨਾ ਬਣਾਉਂਦਿਆਂ ਬਦਮਾਸ਼ਾਂ ਨੇ ਉਸ ਦੇ ਸਿਰ 'ਚ ਰਾਡ ਮਾਰ ਕੇ ਸਾਢੇ 9 ਲੱਖ ਰੁਪਏ ਲੁੱਟ ਲਏ। ਜ਼ਖਮੀ ਹਾਲਤ ਵਿੱਚ ਫੈਕਟਰੀ ਮਾਲਕ ਨੂੰ ਹਸਪਤਾਲ...
ਪਟਿਆਲਾ : ਪ੍ਰੇਮਿਕਾ ਨਾਲ ਇਤਰਾਜ਼ਯੋਗ ਹਾਲਤ ‘ਚ ਦੇਖ ਪੈਟਰੋਲ ਸੁੱਟ ਦੋਸਤ ਨੂੰ ਲਗਾਈ ਅੱਗ,...
ਪਟਿਆਲਾ | ਗੁਰਬਖਸ਼ ਕਾਲੋਨੀ ਸਥਿਤ ਯੂਥ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦੇ ਦਫ਼ਤਰ ਵਿੱਚ ਰੈਲੀ 'ਚ ਸ਼ਾਮਲ ਹੋਣ ਆਏ ਇਕ ਨੌਜਵਾਨ ਨੇ ਆਪਣੇ ਦੋਸਤ ਨੂੰ ਪ੍ਰੇਮਿਕਾ ਨਾਲ ਇਤਰਾਜ਼ਯੋਗ ਹਾਲਤ ਵਿੱਚ ਦੇਖ ਲਿਆ, ਜਿਸ ਤੋਂ...












































