ਪੰਜਾਬ ‘ਚ ਭਾਰਤ-ਪਾਕਿ ਸਰਹੱਦ ‘ਤੇ BSF ਨੇ ਡਰੋਨ ਡੇਗਿਆ, 5 ਕਿਲੋ ਹੈਰੋਇਨ ਵੀ ਬਰਾਮਦ

0
ਤਰਨਤਾਰਨ। ਸਰਹੱਦੀ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਅਤੇ ਪੰਜਾਬ ਪੁਲਸ ਨੇ ਤਰਨਤਾਰਨ ‘ਚ ਅੰਤਰਰਾਸ਼ਟਰੀ ਸਰਹੱਦ ‘ਤੇ ਪਾਕਿਸਤਾਨ ਵੱਲੋਂ ਹੈਰੋਇਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਪਾਕਿਸਤਾਨੀ ਡਰੋਨ ਨੂੰ ਡੇਗ ਦਿੱਤਾ। ਡਾਊਨ...

ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਗੋਲਡੀ ਬਰਾੜ ਅਮਰੀਕਾ ‘ਚ ਡਿਟੇਨ, ਸੀਐਮ ਮਾਨ ਨੇ...

0
ਅੰਮ੍ਰਿਤਸਰ | ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਅਮਰੀਕਾ ਦੇ ਕੈਲੀਫੋਰਨੀਆ 'ਚ ਹਿਰਾਸਤ 'ਚ ਲੈਣ ਵਾਲੀ ਖਬਰ ਦੀ ਸੀਐਮ ਮਾਨ ਨੇ ਪੁਸ਼ਟੀ ਕਰ ਦਿੱਤੀ ਹੈ। ਗੁਜਰਾਤ 'ਚ ਪ੍ਰੈੱਸ ਕਾਨਫਰੰਸ...

ਪੰਜਾਬੀ ਯੂਨੀਵਰਸਿਟੀ ‘ਚ ਛਿੜ ਪਿਆ ਨਵਾਂ ਹੀ ਵਿਵਾਦ, ਪੰਜਾਬੀ ਬੋਲਣ ਦੀ ਬਜਾਏ ਹਿੰਦੀ ਬੋਲਣ...

0
ਪਟਿਆਲਾ | ਪੰਜਾਬੀ ਭਾਸ਼ਾ ਦੇ ਪ੍ਰਚਾਰ ਦੇ ਮਕਸਦ ਨਾਲ ਸਥਾਪਤ ਹੋਈ ਪੰਜਾਬੀ ਯੂਨੀਵਰਸਿਟੀ 'ਚ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਇਹ ਵਿਵਾਦ ਵਾਰਿਸ ਸ਼ਾਹ ਦੀ ਤੀਸਰੀ ਜਨਮ ਸ਼ਤਾਬਦੀ ਸਬੰਧੀ ਕਰਵਾਏ ਸਮਾਗਮ ਦੌਰਾਨ ਸਾਹਮਣੇ ਆਇਆ...

ਮੂਸੇਵਾਲੇ ਦੇ ਪਿਤਾ ਬੋਲੇ ‘ਗੋਲਡੀ ਤੇ ਲਾਰੈਂਸ ਦਾ ਕਰਾਓ ਨਾਰਕੋ ਟੈਸਟ’, ਇੰਡਸਟਰੀ ਦੇ ਕਈ...

0
ਮਾਨਸਾ। ਸਿੱਧੂ ਮੂਸੇਵਾਲਾ ਦਾ ਕਤਲ ਦੇ ਲਗਭਗ 5 ਮਹੀਨਿਆਂ ਪਿੱਛੋਂ ਇਸ ਸਾਰੀ ਵਾਰਦਾਤ ਦੇ ਸੂਤਰਧਾਰ ਗੋਲਡੀ ਬਰਾੜ ਦੀ ਅਮਰੀਕਾ ਵਿਚ ਗ੍ਰਿਫਤਾਰੀ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਮੀਡੀਆ ਦੇ ਸਾਹਮਣੇ ਆਏ। ਉਨ੍ਹਾਂ...

ਗੰਨ ਕਲਚਰ ਖਿਲਾਫ ਐਕਸ਼ਨ ਮੂਡ ’ਚ ਬਠਿੰਡਾ ਪੁਲਿਸ, 89 ਲੋਕਾਂ ਨੂੰ ਨੋਟਿਸ ਜਾਰੀ

0
ਬਠਿੰਡਾ | ਜ਼ਿਲਾ ਪੁਲਿਸ ਵੱਲੋਂ ਗੰਨ ਕਲਚਰ ਖਿਲਾਫ ਵੱਡੀ ਕਾਰਵਾਈ ਹੋਈ ਹੈ। ਪ੍ਰਸ਼ਾਸਨ ਨੇ ਜ਼ਿਲ੍ਹੇ ਵਿਚ 89 ਲੋਕਾਂ ਨੂੰ ਨੋਟਿਸ ਜਾਰੀ ਕੀਤਾ ਹੈ। ਜਾਣਕਾਰੀ ਮੁਤਾਬਿਕ ਜਿਨ੍ਹਾਂ ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤਾ ਹੈ ਉਨ੍ਹਾਂ ਦੇ...

ਘਰ ‘ਚ ਵਿਛ ਗਏ ਸੱਥਰ, ਧਨੌਲਾ ਵਿਖੇ ਸੜਕ ਹਾਦਸੇ ’ਚ ਇੱਕੋ ਪਰਿਵਾਰ ਦੇ 2...

0
ਬਰਨਾਲਾ। ਧਨੌਲਾ ਦੇ ਪਿੰਡ ਕੋਟਦੁਨਾ ਵਿਖੇ ਬਹੁਤ ਹੀ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਥੇ ਇੱਕੋ ਹੀ ਪਰਿਵਾਰ ਦੇ 2 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਹਰਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਤੇ ਜਸਪ੍ਰੀਤ...

JNU ਦੀਆਂ ਕੰਧਾਂ ‘ਤੇ ਲਿਖਿਆ ‘ਬ੍ਰਾਹਮਣੋਂ ਭਾਰਤ ਛੱਡੋ’, ਵਾਈਸ ਚਾਂਸਲਰ ਵੱਲੋਂ ਜਾਂਚ ਦੇ ਹੁਕਮ

0
ਨਵੀਂ ਦਿੱਲੀ: ਦਿੱਲੀ ਦੀ ਜੇਐਨਯੂ ਯਾਨੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਇੱਕ ਵਾਰ ਫਿਰ ਚਰਚਾ ਵਿੱਚ ਹੈ। ਜੇਐਨਯੂ ਕੈਂਪਸ ਵਿੱਚ ਸਥਿਤ ਕਈ ਇਮਾਰਤਾਂ ਉੱਤੇ ਬ੍ਰਾਹਮਣ ਵਿਰੋਧੀ ਨਾਅਰੇ ਲਿਖੇ ਗਏ ਹਨ। ਬ੍ਰਾਹਮਣ ਵਿਰੋਧੀ ਨਾਅਰਿਆਂ ਨਾਲ JNU ਕੈਂਪਸ...

ਨਮੂਨਾ ਕਹਿਣ ‘ਤੇ ਵਿਦਿਆਰਥੀ ਨੇ ਸਾਥੀਆਂ ਨਾਲ ਮਿਲ ਕੇ ਮਹਿਲਾ ਟੀਚਰ ਦੇ ਮਾਰੀਆਂ ਕਿਰਪਾਨਾਂ

0
ਫਿਰੋਜ਼ਪੁਰ। ਹਲਕਾ ਜੀਰਾ ਵਿੱਚ ਇੱਕ ਅਧਿਆਪਕਾ 'ਤੇ ਵਿਦਿਆਰਥੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ। ਸੂਤਰਾਂ ਅਨੁਸਾਰ ਜਾਣਕਾਰੀ ਮਿਲੀ ਹੈ ਕਿ ਅਧਿਆਪਕਾ ਨੇ ਵਿਦਿਆਰਥੀ ਨੂੰ ਕਲਾਸ ਵਿਚ ਸਾਰਿਆਂ ਦੇ ਸਾਹਮਣੇ ਨਮੂਨਾ ਕਹਿਣ ਉਤੇ ਗੁੱਸੇ...

ਗੋਲਡੀ ਬਰਾੜ ਦੀ ਗ੍ਰਿਫਤਾਰੀ ‘ਤੇ ਮੂਸੇਵਾਲਾ ਦੇ ਪਿਤਾ ਦੇ ਭਾਵੁਕ ਬੋਲ- ਇਹੋ ਜਿਹੇ ਬੰਦੇ...

0
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤ.ਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਸੂਤਰਾਂ ਮੁਤਾਬਕ ਗੋਲਡੀ ਨੂੰ 20 ਨਵੰਬਰ ਜਾਂ ਇਸ ਤੋਂ ਪਹਿਲਾਂ ਡਿਟੇਨ ਕੀਤਾ ਗਿਆ।...

ਮਨੀ ਐਕਸਚੇਂਜਰ ਤੋਂ ਲੁੱਟ ਦਾ ਮਾਮਲਾ: ਪੁਲਿਸ ਨੇ 2 ਕੀਤੇ ਗ੍ਰਿਫਤਾਰ

0
ਲੁਧਿਆਣਾ। ਸੀਆਈਏ-1 ਦੀ ਟੀਮ ਨੇ ਬੀਤੇ ਦਿਨ ਲੁਧਿਆਣਾ ਵਿੱਚ ਇੱਕ ਮਨੀ ਐਕਸਚੇਂਜਰ ਤੋਂ 2 ਲੱਖ ਰੁਪਏ ਅਤੇ 8 ਤੋਂ 10 ਮੋਬਾਈਲ ਲੁੱਟਣ ਦੇ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੰਸਪੈਕਟਰ ਰਾਜੇਸ਼ ਸ਼ਰਮਾ...